________________
ਇਸਤੋਂ ਬਾਅਦ ਮਣਾਂ ਦੇ ਉਪਾਸਕ ਦਾ ਸਮਾਇਕ ਵਰਤ ਹੈ । ਜਿਸ ਦੇ ਪੰਜ ਅਤਚਾਰ ਜਾਨਣ ਯੋਗ ਤਾਂ ਹਨ ਹੁਣ ਕਰਨ ਯੋਗ ਨਹੀਂ। ਮਨੇਦੁਸ਼ਣਿਧਾਨ ॥ ( ਸ ਹਿਬ) ਮੰਨ ਦੀ ਵਰਤੋਂ ਕਰਨਾਂ।
(2) ਵਚੋਦੁਸ਼ਪਣਿਧਾਨ (ਰਫੁਲਿਬਰ) ਬਚਨ ਦੀ ਕੁਵਰਤੋਂ । (3) ਕਾਇਆਦੁਸ਼ਣਿਧਾਨ (ਜਧਾਇਬਰ) ਸਰੀਰ ਦੀ ਵਰਤੋਂ । (4) ਸਮਾਇਕ ਦੇ ਸਮੇਂ ਦਾ ਧਿਆਨ ਨਾ ਰਖਣਾ ਜਾਂ ਭੁੱਲ ਜਾਣਾ ।
(5) ਸਮਾਇਕ ਕਰਨ ( ਕਰਦਿਰ ਬਸ ਧਿਚ ਕ) ਸਮਾਇਕ ਨੂੰ ਗਲਤ ਢੰਗ ਨਾਲ ਕਰਨਾ ॥53॥
दीप करकर्मकारिणः प्राणिनः तेषा पोषणमसती जनपोषण मेवेति । (उपासक दशांग सूत्र वृति) असई पोसणय त्ति दास्यः पोषणं तभदाटी ग्रहणाय अनेन न कुक्वट मार्जारदि क्षुद्रजीव पोषणमप्याक्षिप्तं दृश्यमिति (भगवती सूत्रवृति)। | ਪਾਠ ਨੂੰ 53 ਦੀ ਟਿਪਣੀ ।
ਬਾਦਲ (ਸਮਾਇਯਸ) ਤੋਂ ਭਾਵ ਹੈ ਸ ਬ -ਓ ਬਸੀ - द्वष वियुक्तो या सर्वभुतान्यात्मवत्मवपश्यति तस्य प्रायः प्रतिक्षण मपूर्वापुर्वज्ञानदर्शनचारित्रपर्याणां निरूपमसुखहेतुभुतानामधः कृतचिन्तामणि कल्पद्रुमोपमानां लाभः समायः स प्रयोजनम स्यानुष्ठानस्यति सामायिकं तस्य-सावद्ययोगनिषेधरूपस्य, निखद्ययोग प्रतिसेवन स्वभावस्य ।
ਟੀਕਾਕਾਰ ਦਾ ਭਾਵ ਹੈ ਸਮਾਇਕ ਉਸ ਨੂੰ ਆਖਦੇ ਹਨ ਜਿਸ ਰਾਹੀਂ ਜੀਵਨ ਵਿਚ ਸਮਤਾ ਆਵੇ ਜੋ ਰਾਗ ਦਵੇਸ਼ ਕਾਰਣ ਜੀਵਨ ਵਿਚ ਘੁਸ ਜਾਂਦ। ਹੈ, ਇਸ ਲਈ ਰਾਗ ਦਵੇਸ਼ ਨੂੰ ਛੱਡ ਕੇ ਸ਼ੁੱਧ ਆਤਮਾ ਵਿਚ ਘਮਨਾ ਹੀ ਸਮਾਇਕ ਹੈ । ਆਤਮਾ ਅਨੰਤ ਗਿਆਨ ਦਰਸ਼ਨ ਸੁਖ ਅਤੇ ਸ਼ਕਤੀ ਦਾ ਰੂਪ ਹੈ, ਸਮਾਇਕ ਨਾਲ ਜਿਥੇ ਰਾਗ, ਦਵੇਸ਼ ਸਾਂਤ ਹੁੰ ਚੇ ਹਨ ਉਥੇ ਗਿਆਨ, ਦਰਸ਼ਨ, ਚਾਰਿਤੱਰ ਆਦਿ ਗੁਣਾਂ ਦਾ ਵਾਧਾ ਹੁੰਦਾ ਹੈ । ਮੁਨੀ ਦੀ ਸਮਾਇਕ ਸਾਰੀ ਉਮਰ ਦੀ ਹੈ ਪਰ ਹਿਸਥ ਦੀ ਸਮਾਇਕ ਘਟੋ ਘੱਟ ਇਕ ਮਹੂਰਤ ( 48 ਮਿੰਟ) ਦੀ ਹੁੰਦੀ ਹੈ ।
[ 37