________________
ਇਸਤੋਂ ਬਾਅਦ ਅਨੰਰਥ ਦੰਡ ਵਿਰਮਣ ਵਰਤ ਦੇ ਪੰਜ ਅਤਿਚਾਰ ਜਾਨਣ ਯੋਗ ਹਨ ਪਰ ਗ੍ਰਹਿਣ ਕਰਨ ਯੋਗ ਨਹੀਂ ਉਹ ਅਤਿਚਾਰ ਇਸ ਪ੍ਰਕਾਰ ਹਨ ।
1. ਕਦੰਰਯ : ਕਾਮ ਭੋਗਾਂ ਦੀ ਗੱਲਾਂ ਕਰਨਾ ਜਾਂ ਅਜਿਹੀਆਂ ਹਰਕਤਾਂ ਕਰਨਾ । 2. ਕੋਤਕ ਚਯ-ਨਕਲੀਆਂ ਦੀ ਤਰਾਂ ਹਰਕਤਾਂ ਕਰਨਾ ।
3 ਮੋਖਰਯ-ਝੂਠੀ ਸ਼ੇਖੀ ਮਾਰਨਾਂ ਜਾਂ ਫਜੂਲ ਗੱਲਾਂ ਕਰਨਾ ।
4. ਸੰਯੁਕਤਾਧਿਕਰਣ—ਹਥਿਆਰ ਜਾਂ ਹੋਰ ਹਿੰਸਕ ਸਾਧਨ ਇਕਠੇ ਕਰਨਾ । 5 ਉਪਭੋਗ ਪਰਿਭੋਗ ਅਤਿਰੇਕ—ਨਿਤ ਵਰਤੋਂ ਦੀਆਂ ਚੀਜ਼ਾਂ ਨਿਸ਼ਚਿਤ ਹੱਦ ਤੋਂ ਜਿਆਦਾ ਰਖਣਾ ।521
ਨੂੰ ਗਲਤੀ ਨਾਲ ਪੱਕੀ ਜਾਨਕੇ ਕੱਚੀ ਹੀ ਗ੍ਰਹਿਣ ਕਰ ਲੈਣਾ 1 ਤੇ ਪਰੋਕਤ ਪੰਜ਼ ਅਤਿਚਾਰ ਵਕ ਦੇ ਖਾਣ ਪਾਨ ਸੰਬੰਧੀ ਹਨ ਅਸਾਵਧਾਨੀ ਜਾਂ ਗਫਲਤ ਕਾਰਣ ਇਨ੍ਹਾਂ ਦਾ ਉਲਘੰਣ ਅਤਿਚਾਰ ਹੈ ਪਰ ਜਾਣ ਬੂਝ ਕੇ ਉਲੰਘਣ ਕਰਨ ਨਾਲ ਵਰਤ ਟੁਟ ਜਾਂਦਾ ਹੈ ਟੀਕਾਕਾਰ ਨੇ ਰਾਤਰੀ ਭੋਜਨ ਮਧ ਸ਼ਰਾਬ ਮਾਸ ਦੀ ਵਰਤੋਂ ਨੂੰ ਵੀ ਇਸ ਸ਼੍ਰੇਣੀ ਵਿਚ ਲੈ ਲਿਆ
31
ਪਾਠ ਨੰ: 52 ਚੀ ਟਿਪਣੀ
1. 15 ਕਰਮਾਦਾਨਾ ਵਾਰੇ ਅਚਾਰੀਆ ਸ਼੍ਰੀ ਹੇਮ ਚੰਦਰ ਜੀ ਨੇ ਆਪਣੇ ਯੋਗ ਸਾਸਤਰ ਸਲੋਕ 88-113 ਤਕ ਵਿਸਥਾਰ ਨਾਲ ਚਾਨਣਾ ਪਾਇਆ ਹੈ।
ਇਥੇ ਸਰ, ਹਰਦ, ਅਤੇ ਤੜਾਂਗ ਦੇ ਭੇਦ ਦਸੇ ਗਏ ਹਨ ।
ਸਰ ਅਜਿਹੀ ਝੀਲ ਜੋ ਆਪਣੇ ਆਪ ਫੈਲ ਜਾਵੇ ।
ਹਰਦ ਨੰਦ ਦਾ ਉਹ ਹੇਠਲਾ ਭਾਗ । ਤੜਾਂਗ ਬਨਾਉਟੀ ਝੀਲ !
2. ਅਸੰਯਤੀਜਨ ਪੋਸ਼ਨਤਾ—ਵਿਭਚਾਰ ਦੇ ਲਈ ਵੇਸ਼ਯਾ ਵਿਰਤੀ ਕਰਾਉਣ ਅਤੇ ਸ਼ਿਕਾਰ ਲਈ ਕੁੱਤੇ, ਬਿੱਲੀਆਂ ਪਾਲਣਾ । ਇਸ ਅਤਿਚਾਰ ਵਾਰੇ ਸ਼੍ਰੀ ਭਗਵਤੀ ਸ਼ੂਤਰ ਅਤੇ ਸ਼੍ਰੀ ਉਪਾਸ ਦਸਾਂਗ ਵਿਰਤੀਆਂ ਵਿਚ ਇਸ ਪ੍ਰਕਾਰ ਕਿਹਾ ਗਿਆ ਹੈ। ਬਦਰਾ ਯਰ पोषणता सतीजनस्यपोषण तभ्दटिकोप जीवानार्थ यत्तत्तथा एवंमन्य
36]