________________
ਕਰਨਾ, ਕਿਸੇ ਦੀ ਨੌਕਰੀ ਵਿਚ ਰੁਕਾਵਟ ਪਾਉਣਾ, ਜਰੂਰਤ ਤੋਂ ਜ਼ਿਆਦਾ ਕੰਮ ਲੈਣਾ ਅਤੇ ਬਦਲੇ ਵਿਚ ਤਨਖਾਹ ਨਾ ਦੇਣਾ ਅਤੇ ਖਾਣ-ਪੀਣ ਦੀ ਸਮੱਗਰੀ ਵਿੱਚ ਮਿਲਾਵਟ ਕਰਨਾ।45।
ਇਸਤੋਂ ਬਾਅਦ ਸਥੂਲ ਮਰਿਸ਼ਾ ਵਾਅਦ ਵਿਰਮਣ ਵਰਤ ਦੇ ਪੰਜ ਦੋਸ਼ ਜਾਨਣ | ਯੋਗ ਤਾਂ ਹਨ ਪਰ ਹਿਣ ਕਰਨ ਯੋਗ ਨਹੀਂ। ਇਹ ਦੋਸ਼ ਇਸ ਪ੍ਰਕਾਰ ਹਨ । (1) ਸਹਿਅਵਿਖਿਆਨ ਬਿਨਾਂ ਸੋਚੇ ਸਮਝੇ ਕਿਸੇ ਤੇ ਦੋਸ਼ ਲਾਉਣਾ । (2) ਰਹਸੋ ਅਵਿਖਿਆਨ ਕਸੇ ਦਾ ਗੁਪਤ ਭੇਦ ਪ੍ਰਗਟ ਕਰਨਾ । (3) ਸਵਦਾਰ ਮੰਤਰਭੇਦ-ਆਪਣੀ ਪਤਨੀ ਦੇ ਗੁਪਤ ਭੇਦ ਪ੍ਰਗਟ ਕਰਨਾ । (4) ਮਰਿਦੋਸ਼-ਗਲਤ ਸਲਾਹ ਦੇਨਾ 1 {5) ਲੇਖ ਕਰਨਾ-ਜਾਲੀ ਦਸਤਾਵੇਜ ਬਨਾਉਣਾ 1461
ਪਾਠ ਨੰ. 46 ਦੀ ਟਿਪਣੀ ।
2. ਇਥੇ ਜੈਨ ਧਰਮ ਦੇ ਉਪਾਸਕ (ਸ਼ਾਵਕ) ਨੂੰ ਸਥੂਲ, ਭਾਵ ਮੋਟਾ ਝੂਠ ਬੋਲਣ ਦੀ ਮਨਾਹੀ ਕੀਤੀ ਗਈ ਹੈ ਸੂਖਮ ਝੂਠ ਦਾ ਨਹੀਂ। ਸ਼ਾਸਤਰਕਾਰਾਂ ਨੇ ਸਕੂਲ ਝੂਠ ਵਿਚ ਹੇਠ ਲਿਖੀਆਂ ਗੱਲਾਂ ਵੀ ਸ਼ਾਮਲ ਕੀਤੀਆਂ ਹਨ ।
(1) ਕਨਿਆਲੀਕ-ਲੜਕੀ ਦਾ ਵਿਆਹ ਕਰਨ ਲਗਿਆਂ ਕੁੜੀ ਦੀ ਉਮਰ, ਯੋਗਤਾ ਜਾਂ ਸਰੀਰਕ ਰੰਗ ਰੂਪ ਸੰਬੰਧੀ ਝੂਠ ਤੋਂ ਕੰਮ ਲੈਣਾ ਜਾਂ ਵਧਾ ਚੜ੍ਹਾ ਕੇ ਦਸਣਾ।
(2) ਗਵਾਲਿਕ ਪਸ਼ੂ ਦਾ ਲੈਣ ਦੇਣ ਕਰਨ ਲਗਿਆਂ ਪਸ਼ੂਆਂ ਦੇ ਗੁਣ ਵਧਾ ਚੜਾ ਕੇ ਆਖਣਾ ਜਾਂ ਝੂਠ ਆਖਣਾ । ਦੁੱਧ ਦੇਣ ਵਾਲੇ ਪਸ਼ੂ ਦਾ ਗਲਤ ਮਾੜਾ ਵਿਚ ਦੁੱਧ ਦੱਸਣਾ । ਕੰਮ ਕਰਨ ਵਾਲੇ ਪਸ਼ੂ ਸੰਬੰਧੀ ਉਸ ਦੀ ਸਮੱਰਥਾ ਬਾਰੇ ਝੂਠ ਤੋਂ ਕੰਮ ਲੈਣਾ !
(3) ਭੂਮੀਲਿਕ : ਜਮੀਨ ਜਾਇਦਾਦ ਤੇ ਖੇਤੀ ਸੰਬੰਧੀ ਝੂਠ ਬੋਲਣਾ ।
(4) ਨਿਆਸਾਪਹਾਰ : ਗਹਿਣੇ ਰੱਖੀ ਚੀਜ਼ ਨੂੰ ਹੜਪ ਕਰ ਲੈਣਾ, ਸੰਸਥਾਵਾਂ ਦਾ ਧਨ ਆਪਣੇ ਕੰਮਾਂ ਵਿਚ ਲਾਉਣਾ ।
(5) ਟਸ਼ਾਖਸ਼ : ਝੂਠੀ ਗਵਾਹੀ ਦੇਣਾ । (6) ਸੰਧੀ ਕਰਨ : ਸਾਜਿਸ਼ ਕਰਨਾ ।
(1) ਸ਼ਹਿਸਾ ਅਵਖਿਆਨ : ਸਹਸਾ ਤੋਂ ਭਾਵ ਹੈ ਬਿਨਾਂ ਵਿਚਾਰੇ ਦੋਸ਼ ਲਾਉਣਾ । ਟੀਕਾਕਾਰ ਨੇ ਇਸ ਬਾਰੇ ਇਉਂ ਕਿਹਾ ਹੈ । ਜਵਮ ਕਰ ਰਿ, ਬ ਬt
28 ]