________________
ਇਸਤੋਂ ਬਾਅਦ ਸਥੂਲ ਪ੍ਰਣਾਤੀਪਾਤ ਵਿਰਮਣ ਵਰਤ ਦੇ ਪੰਜ ਮੁੱਖ ਦੋਸ਼ ਫਰਮਾਏ ਹਨ। ਜੋ ਜਾਨਣ ਯੋਗ ਤਾਂ ਹਨ ਪਰ ਗ੍ਰਹਿਣ ਕਰਨ ਯੋਗ ਨਹੀਂ ਇਹ ਦੋਸ਼ ਇਸ ਪ੍ਰਕਾਰ ਹਨ : (1) ਬੰਧ (ਪਸ਼ੂ ਜਾਂ ਦਾਸ ਨੂੰ ਇਸ ਤਰਾਂ ਬੰਨਣਾ ਜਿਸ ਨਾਲ ਉਨ੍ਹਾਂ ਨੂੰ ਕਸ਼ਟ ਹੋਵੇ ) (2) ਬੱਧ-(ਅਜਿਹਾ ਹਮਲਾ ਕਰਨਾ, ਜਿਸ ਨਾਲ ਕਿਸੇ ਸ਼ਰੀਰਕ ਅੰਗ ਨੂੰ ਕਸ਼ਟ ਪਹੁੰਚੇ | (3) ਛਵਛੇਦ-ਗੁੱਸੇ ਕਾਰਨ ਜਾਂ ਆਪਣੇ ਸ਼ੌਕ ਲਈ ਕਿਸੇ ਜੀਵ ਦਾ ਅੰਗ ਕੱਟ ਦੋਨਾ ।. (4) ਅਤੀਭਾਰ-ਤਾਕਤ ਤੋਂ ਜਿਆਦਾ ਪਸ਼ੂ ਜਾਂ ਮਨੁੱਖਾਂ ਤੋਂ ਜਿਆਦਾ ਭਾਰ ਚੁਕਾਣਾਂ (5) ਭਕਤ ਪਾਨ ਵਿਯਵਛੇਦ (ਪਸ਼ੂਆਂ ਨੂੰ ਸਮੇਂ ਸਿਰ ਨਾ ਪਾਣੀ ਨਾ ਦੇਣਾ ਜਾਂ ਕਰਮਚਾਰੀ ਨੂੰ ਸਮੇਂ ਸਿਰ ਨੌਕਰੀ ਨਾ ਦੇਨਾ, ਉਨਾਂ ਦੀ ਤਨਖਾਹ ਵਿਚੋਂ ਬਿਨਾਂ ਕਾਰਣ ਕਟੋਤੀ ਕਰਦੇ ਸਮੇਂ ਸੋਚਨਾ ਕਿ “ਪਤਾ ਨਹੀਂ, ਇਸਦਾ ਫਲ ਕੁਝ ਮਿਲੇਗਾ ਜਾਂ ਨਹੀਂ
(4) ਪਰਪਾਬੰਡ-ਪਾਸ਼ੰਡ ਤੋਂ ਭਾਵ ਦੂਸਰੇ ਮੱਤਾਂ ਤੋਂ ਹੈ ਭਾਵ ਆਪਣੇ ਸੱਚੇ ਧਰਮ ਨੂੰ ਛੱਡ ਕੇ ਦੂਸਰੇ ਧਰਮ ਦੀ ਪ੍ਰਸ਼ੰਸਾ ਕਰਨਾ | ਅਜਿਹਾ ਕਰਨ ਵਾਲਾ ਵੀ ਆਪਣੇ ਧਰਮ ਦਾ ਪਾਲਨ ਨਹੀਂ ਕਰ ਸਕਦਾ।
(5) ਪਾਸ਼ੰਡ ਸੰਸਤਵ-ਸਤਵ ਤੋਂ ਭਾਵ ਹੈ ਮੇਲ fਮਲਾਪ, ਦੂਸਰੇ ਧਰਮਾਂ ਵਾਲਿਆਂ ਨਾਲ ਅਜੇਹਾ ਮੇਲ ਮਿਲਾਪ ਰਖਣਾ, ਜਿਸ ਕਾਰਣ ਆਪਣੇ ਧਰਮ ਨੂੰ ਨੁਕਸਾਨ ਪਹੁੰਚਦਾ ਹੋਵੇ ।
ਉਪਾਸ਼ਕ ਨੂੰ ਆਪਣੇ ਧਰਮ ਵਿਚ ਪੱਕਾ ਰਹਿਣ ਲਈ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ।
1. ਬੰਧ ਤੋਂ ਭਾਵ ਪਸ਼ੂ ਜਾਂ ਦਾਸ ਨੂੰ ਬੱਨਕੇ ਰੱਖਣ ਤੋਂ ਹੈ । ਪਸ਼ੂ ਨੂੰ ਬੀਮਾਰੀ ਜਾਂ ਸੰਕਟ ਤੋਂ ਬਚਾਉਣ ਲਈ ਬੱਨ ਕੇ ਰਖਣਾ ਇਸ ਵਿਚ ਸ਼ਾਮਲ ਨਹੀਂ। ਸ਼ਾਸ਼ਤਰਕਾਰਾਂ ਨੇ ਬੰਬ ਦੇ ਦੇ ਭੇਦ ਕੀਤੇ ਹਨ । (1) ਅਨਰਥ ਧ (2) ਅਰਥ ਬੰਧ । ਅਰਥ ਬੰਧ ਤੋਂ ਭਾਵ ਕਰੋਧ, ਗੁੱਸੇ ਆਦਿ ਕਾਰਣ ਕੀਤਾ ਭੈੜਾ ਵਰਤਾਓ ਹੈ । ਇਹ ਵੀ ਦੋ ਪ੍ਰਕਾਰ ਦਾ ਹੈ !(1) ਸ਼ਾਪੇਕਸ਼, (2) ਨਿਰਪੇਕਸ਼ ।
ਅੱਗ ਲੱਗ ਜਾਣ ਕਾਰਨ, ਜਿਸ ਡਰ ਤੋਂ ਜਲਦ ਛੁਟਕਾਰਾ ਮਿਲ ਜਾਵੇ, ਉਹ ਸਾਪੇਸ਼ ਹੈ । ਪਰ ਭੈ ਉਤਪੰਨ ਹੋ ਜਾਣ ਤੇ ਵੀ ਜਿਸ ਬੰਧਨ ਤੋਂ ਛੁਟਕਾਰਾ ਨਾ ਮਿਲ | ਸਕੇ, ਉਹ ਨਿਰਪੇਕਸ਼ ਬੰਧ ਹੈ । (2) ਅਨਰਥ ਬੰਧ ਤੋਂ ਭਾਵ ਹਿੰਸਾ ਹੈ ਜੋ ਅੱਠਵੇਂ
ਵਰਤ ਹੇਠ ਆਉਂਦੀ ਹੈ ।
ਸ਼