________________
ਫੇਰ ਮਨ ਭਗਵਾਨ ਮਹਾਂਵੀਰ ਨੇ ਗਾਥਾਪਤੀ ਅਤੇ ਉਥੇ ਬੈਠੀ ਵਿਸ਼ਾਲ ਪਰਿਸ਼ਧ ਨੂੰ ਧਰਮ ਉਪਦੇਸ਼ ਦਿਤਾ। ਧਰਮ ਉਪਦੇਸ਼ ਸੁਣ ਕੇ ਪਰਿਸ਼ਧ ਚਲੀ ਗਈ ਅਤੇ ਰਾਜਾ ਵੀ ਚਲਾ ਗਿਆ(11) ।
ਭਗਵਾਨ ਮਹਾਵੀਰ ਦਾ ਉਪਰੋਕਤ ਉਪਦੇਸ਼ ਸੁਣ ਕੇ ਆਨੰਦ ਗਾਥਾਪਤੀ ਬਹੁਤ ਖੁਸ਼ ਹੋਇਆ, ਖੁਸ਼ ਹੋਕੇ ਇਸ ਪ੍ਰਕਾਰ ਆਖਣ ਲਗਾ ‘‘ਹੇ ਭਗਵਾਨ ! ਮੈਂ ਨਿਰਗਰੰਥ ਪ੍ਰਵਚਨ (ਜੈਨ ਧਰਮਦੇ ਉਪਦੇਸ਼) ਤੇ ਸ਼ਰਧਾ ਕਰਦਾ ਹਾਂ, ਵਿਸ਼ਵਾਸ ਕਰਦਾ ਹਾਂ, ਇਹ ਮੈਂਨੂੰ ਚੰਗਾ ਲਗਦਾ ਹੈ ਭਗਵਾਨ ਆਪ ਨੇ ਜੋ ਫ਼ਰਮਾਇਆ ਹੈ, ਇਹ ਸੱਚ ਹੈ, ਇਸ ਪ੍ਰਕਾਰ ਹੈ, ਤੱਥ ਹੈ, ਮੇਰੀ ਇੱਛਾ ਅਨੁਸਾਰ ਠੀਕ ਹੈ ।
'
11
ਹੋ ਦੋਵਾ ! (ਦੇਵਤਿਆਂ ਦੇ ਪਿਆਰੇ) ਜਿਵੇਂ ਤੁਹਾਡੇ ਪਾਸ ਰਾਜਾ, ਈਸ਼ਵਰ (ਯੁਵਰਾਜ) ਤਲਵਰ (ਰਾਜੇ ਦੇ ਅੰਗ ਰੱਖਿਅਕ), ਮਾਂਡਵੀਕ ਕੋਟਵੰਕਿ, (ਪਰਿਵਾਰ ਮੁਖੀਆ) ਸੇਠ, ਸੈਨਾਪਤੀ, ਸਾਰਥ ਵਾਹ, ਸਿਰ ਮੁਨਾ ਕੇ, ਘਰ ਛੱਡ ਕੇ ਭਿਕਸ਼ੂ ਬਣ ਗਏ ਹਨ, ਪਰ ਮੈਂ ਇਸ ਪ੍ਰਕਾਰ ਸਿਰ ਮੁਨਾ ਕੇ ਸਾਧੂ ਬਨਣ ਤੋਂ ਅਸਮਰਥ ਹਾਂ।
11
ਇਸ ਲਈ ਹੇ ਦੇਵਾਨਪ੍ਰਿਯ ! ਆਪ ਮੈਨੂੰ ਪੰਜ ਅਣੂਵਰਤ ਅਤੇ ਸੱਤ ਸਿਖਿਆ ਵਰਤ ਰੂਪੀ ਗ੍ਰਹਿਸਥ ਧਰਮ ਧਾਰਨ ਕਰਨ ਦੀ ਆਗਿਆ ਫਰਮਾਓ ਪ੍ਰਕਾਰ ਆਖਣ ਤੇ ਭਗਵਾਨ ਨੇ ਫੁਰਮਾਇਆ ‘ਜਿਵੇਂ ਤੇਰੀ ਆਤਮਾ ਨੂੰ ਸੁਖ ਹੋਵੇ ਉਸੇ
ਆਨੰਦ ਦੇ ਇਸ
ਧਰਮ ਕਥਾ ਦਾ ਵਰਣਨ ਸ਼੍ਰੀ ਉਵਵਾਈ ਸੂਤਰ ਵਿਚ ਸੰਖੇਪ ਰੂਪ ਵਿਚ ਇਸ ਪ੍ਰਕਾਰ ਮਿਲਦਾ ਹੈ।
“ਲੋਕ-ਅਲੋਕ ਜੀਵ, ਅਜੀਵ, ਬੰਧ, ਮੋਕਸ਼, ਪੁੰਨ, ਪਾਪ, ਆਸ਼ਰਵ, ਸੰਵਰ, ਵੇਦਨਾ, ਨਿਰਜਰਾ, ਅਰਿਹੰਤ, ਚਕਰਵਰਤੀ, ਬਲਦੇਵ, ਵਾਸਦੇਵ, ਨਰਕਨਾਰਕਾ, ਪਸੂ ਯੋਨੀ ਦੇ ਰਹਿਣ ਵਾਲੇ, ਮਾਤਾ, ਪਿਤਾ, ਰਿਸ਼ੀ, ਦੇਵ, ਦੇਵਲੋਕ, ਸਿਧੀ, ਸਿੰਧ ਪਰਿਨਿਰਵਾਨ, ਵਰਤੀ ਵਾਰੇ ਵਿਸਥਾਰ ਨਾਲ ਦਸਿਆ।
18
11
12 ਵਰਤ ਦਾ ਨੀ ਇਸ ਪ੍ਰਕਾਰ ਹਮ 1. ਪੰਜ ਅਣਵਰਤ ਇਸ ਪ੍ਰਕਾਰ ਹਨ(1) ਸਥੂਲ ਪ੍ਰਾਣਤੀਪਾਤ ਦਾ ਤਿਆਗ (ਅਹਿੰਸਾ)
(2) ਸਥੂਲ ਮਰਿਸ਼ਾਵਾਦ ਦਾ ਤਿਆਗ (ਸੱਚ) (3) ਸਥੂਲ ਅੱਦਤਾਦਾਨ ਦਾ ਤਿਆਗ ( ਦਾ ਤਿਆਗ)
(4) ਸਵਦਾਰ ਸੰਤੋਸ਼ ਵਰਤ (ਪਰ ਈ ਔਰਤ ਦਾ ਤਿਆਗ) (5) ਇੱਛਾਵਿਧੀ ਪਰਿਮਾਣ ਵਰਤ (ਇੱਛਾਵਾਂ ਦੀ ਹੱਦ ਨਿਸ਼ਚਿੱਤ ਕਰਨਾ)