________________
ਪ੍ਰਕਾਰ ਕਰੋ, ਪਰ ਆਲਸ ਨਾ ਕਰੋ ।” 12
ਆ ਕੇ ਸਭ ਵਰਤਾਂ ਵਿਚੋਂ ਸ਼ਰੇਸ਼ਟ ਪਹਿਲਾ ਦਾ ਤਿਆਗ) ਦਾ ਦੋ ਕਰਨ,ਤਿੰਨ ਯੋਗ ਰਾਹੀਂ ਜੀਵਨ ਮਨ, ਬਚਨ ਤੇ ਸਰੀਰ ਰਾਹੀਂ ਸਥੂਲ ਦੂਸਰੇ ਤੋਂ ਕਰਵਾਵਾਂਗਾ ।13।
ਉਸ ਤੋਂ ਬਾਅਦ ਆਨੰਦ ਗਾਥਾਪਤੀ ਨੇ ਸ਼ਮਣ ਭਗਵਾਨ ਮਹਾਂਵੀਰ ਦੇ ਨਜ਼ਦੀਕ ਵਰਤ ਸਥੂਲ ਪ੍ਰਾਣਤੀਪਾਤ (ਮੌਂਟੀ ਹਿੰਸਾ ਤਿਆਗ ਕੀਤਾ,ਪ੍ਰਤਿਗਿਆ ਕੀਤੀ ਮੈਂ ਸਾਰਾ ਪ੍ਰਾਣੀਪਤਿਪਾਤ ਨਾ ਹੀ ਆਪ ਕਰਾਂਗਾ ਨਾ
ਉਸਤੋਂ ਬਾਅਦ ਆਨੰਦ ਨੇ ਸਥੂਲ ਮਰਿਜ਼ਾਵਾਦ ਮੋਟਾ ਝੂਠ) ਦਾ ਸਾਰੇ ਜੀਵਨ ਲਈ ਦੋ ਕਰਨ ਤੇ ਤਿੰਨ ਯੋਗ ਰਾਹੀਂ ਤਿਆਗ ਕੀਤਾ ਅਤੇ ਪ੍ਰਤਿਗਿਆ ਲਈ ਕਿ ਮੈਂ ਮਨ
(6) ਦਿਸ਼ਾ ਪਰਿਮਾਨ ਵਰਤ (ਖੇਤ, ਵਿਊਪਾਰ ਦੇ ਖੇਤਰ ਦੀ ਹੱਦ)
(7) ਉਪਭੋਗ ਪਰਿਭੋਗ ਪ੍ਰਮਾਨ ਵਰਤ (ਨਿਤ ਵਰਤੋਂ ਦੀ ਚੀਜਾਂ ਦੀ ਹੱਦ ਨਿਸ਼ ਚਿਤ ਕਰਨਾ)।
(8) ਅਨੰਰਥ ਦੰਡ ਵਰਮਨ ਵਰਤ (ਪਾਪਕਾਰੀ ਉਦਪੋਸ਼ ਦਾ ਤਿਆਗ ਅਤੇ ਪਾਪਾਂ ਵਿਚ ਸਹਾਇਤਾ ਦੇਣ ਵਾਲੇ ਕੰਮਾਂ ਦਾ ਤਿਆਗ
(9) ਸਮਾਇਕ ਵਰਤ (ਢਾਈ ਘੜੀ ਲਈ ਸਮਾਧੀ ਲਾਉਨਾ)
(10) ਦੇਸ਼ ਅਵਕਾਸ਼ਿਕ ਵਰਤ (ਸਫ਼ਰ ਦੀ ਸੀਮਾ ਨਿਸ਼ਚਿਤ ਕਰਨਾ) (11) ਪੋਸ਼ਧ ਵਰਤ
(12) ਯਥਾ ਸੰਭਿਆਗ ਵਰਤ (ਭੋਜਨ ਦੀ ਠੀਕ ਤੇ ਨਿਆਂ ਪੂਰਵਕ ਵੰਡ । 2. ਕਿਸੇ ਚੀਜ਼ ਦਾ ਤਿਆਗ ਜੈਨ ਦਰਸ਼ਨ ਅਨੁਸਾਰ ਤਿੰਨ ਪ੍ਰਕਾਰ ਨਾਲ ਕੀਤਾ ਜਾਂਦਾ ਹੈ ।
(1) ਆਪ ਨਾ ਕਰਨਾ । (2) ਦੂਸਰੇ ਤੋਂ ਨਾ ਕਰਵ ਉਣਾ । (3) ਉਸ ਕੰਮ ਕਰਦੇ ਨੂੰ ਚੰਗਾ ਨਾ ਸਮਝਣਾ ਜਾਂ ਹਿਮਾਇਤ ਨਾ ਕਰਨਾ, ਇੰਨਾਂ ਨੂੰ ਤਿੰਨ ‘ਕਰਨ' ਆਖਦੇ ਹਨ । ਉਪਾਸ਼ਕ ਪਹਲੇ ਦੋ ਕਰਨਾ ਰਾਹੀਂ ਤਿਆਗ ਕਰਦਾ ਹੈ (ਮੁਨੀ ਤਿੰਨ ਕਰਨ ਤੋਂ ਤਿਆਗ ਕਰਦਾ ਹੈ ਇਹ ਤਿੰਨ ਯੋਗ ਹਨ (1) ਮਨ (2) ਬਚਨ (3) ਸ਼ਰੀਰ । ਇਹ ਕੰਮ ਕੋਈ ਕੰਮ ਕਰਨ ਨੂੰ ਪੂਰਾ ਕਰਨ ਦੇ ਇਹ ਤਿੰਨ ਸਾਧਨ ਹਨ ।
(1) ਉਹ ਔਰਤ ਜਿਸ ਨਾਲ ਉਪਾਸ਼ਕ ਦੀ ਵਿਧੀ ਪੂਰਵਕ ਸ਼ਾਦੀ ਨਾ ਹੋਈ ਹੋਵੇ, ਉਹ ਔਰਤ ਮਾਂ ਭੈਣ ਅਤੇ ਧੀ ਸਮਾਨ ਹਨ । ਸਰਦਾਰ ਸੰਤੋਸ਼ ਤੋਂ ਭਾਵ ਭੋਗ ਸੰਬੰਧੀ ਆਪਣੀ ਇਸਤਰੀ ਨਾਲ ਹੈ ।
[19