________________
ਬਜਾਉਂਦੇ, ਹਸਦੇ, ਨਚਦੇ, ਬੋਲਦੇ ਸਿਖਿਆ ਦੇਂਦੇ, ਰਾਜੇ ਦੀ ਰੱਖਿਆ ਕਰਦੇ ਅਤੇ ਅਵਾਜ ਪੈਦਾ ਕਰਦੇ ਅਗੇ ਵਧ ਰਹੇ ਸਨ ।
ਇਸ ਤੋਂ ਬਾਅਦ ਨੌਜਵਾਨ, ਹਾਰ ਸ਼ਿੰਗਾਰ ਵਾਲੇ, ਲਗਾਮਾ ਵਾਲੇ ਸਾਜ ਵਾਜ ਨਾਲ ਸ਼ਿੰਗਾਰੇ ਇਕ ਸੋ ਅਠ ਘੋੜੇ ਰਵਾਨਾ ਹੋਏ। ਹਰੀ ਬੋਲਾਂ (ਇਕ ਪੌਦਾ) ਦੀ ਨਵੀਂ ਕਲੀ ਵਾਂਗ ਉਨ੍ਹਾਂ ਘੋੜਿਆ ਦੀਆਂ ਅੱਖਾਂ ਸਫੇਦ ਸਨ, ਉਨ੍ਹਾਂ ਦੀ ਚਾਲ ਮਨਮੋਹਨੀ, ਵਿਲਾਸ ਭਰਪੂਰ ਅਤੇ ਨਾਜ਼ ਭਰਪੂਰ ਸੀ ਉਨਾਂ ਦੇ ਸਰੀਰ ਚੰਚਲ ਸਨ ਉਹ ਨੱਚਣ ਕੁੱਦਨ, ਭੱਜਨ, ਚਾਲ ਵਿਚ ਚਤੁਰ ਸਨ । ਭਜਦੇ ਸਮੇਂ ਉਨ੍ਹਾਂ ਦੇ ਤਿੰਨ ਪੈਰ ਹੀ ਧਰਤੀ ਤੇ ਦਿਸਦੇ ਸਨ, ਉਹ ਘੋੜੇ ਸਿਖਿਆਤ ਸਨ, ਉਨਾਂ ਦੇ ਗਲੇ ਵਿਚ ਸੋਨੇ ਦੇ ਗਹਿਨੇ ਪਾਏ ਹੋਏ, ਉਨ੍ਹਾਂ ਘੋੜਿਆ ਦੇ ਮੂੰਹਾਂ ਉਪਰ ਵੀ ਗਹਿਣੇ ਸਜੇ ਹੋਏ ਸਨ, ਲੰਬੇ ਗੁਛੇ ਲੱਟਕ ਰਹੇ ਸਨ ਘੋੜੇ ਚਾਮਰ, ਦੱਭ ਨਾਲ ਸਜੇ ਹੋਏ ਸਨ, ਇਨਾਂ ਤੇ ਂ ਉਤੱਮ ਸਜੋ ਨੌਜਵਾਨ ਬੈਠੇ
ਸਨ ।
ਉਸ ਤੋਂ ਬਾਅਦ ਇਕ ਸੌ ਅਠ ਹਾਥੀ ਰਵਾਨਾ ਹੋਵੇ, ਉਨਾਂ ਵਿਚੋਂ ਕੁਝ ਮੁੜੂ ਨ ਅਤੇ ਉਨਾਂ ਦੇ ਦੰਦ ਬਾਹਰ ਵਿਖਾਈ ਦੇ ਰਹੇ ਸਨ, ਉਨਾਂ ਦੇ ਪਿਛਲੇ ਹਿਸੇ ਵਿਚੋਂ ਵਿਸ਼ਾਲ ਤੇ ਸਵੈਚ ਸਨ ਉਨਾਂ ਦੰਦਾਂ ਤੇ ਸੋਨਾ ਚੜਿਆ ਹੋਇਆ ਸੀ ਉਹ ਹਾਥੀ ਸੋਨੇ ਅਤੇ ਮਣੀਆਂ ਨਾਲ ਸ਼ਿੰਗਾਰੇ ਰੌਲੇ ਸਨ ਇਸ ਤੋਂ ਬਾਅਦ ਇਕ ਸੌ ਸਠ ਰੱਬ ਅਗੇ ਚੱਲੇ ਇਹ ਰਥ ਛੱਤਰ, ਧੱਞਜ਼ਾ, ਘਟਾ, ਪਤਾਕਾ, ਝੰਡੀਆਂ ਅਤੇ ਭਿੰਨ-ਭਿੰਨ ਪ੍ਰਕਾਰ ਦੇ ਵਾਜਿਆਂ ਦੀਆਂ ਆਵਾਜਾਂ ਨਾਲ ਭਰਪੂਰ ਸਨ, ਛੋਟੀਆਂ ਘੰਟੀਆਂ ਦੇ ਜਾਲ ਨਾਲ ਢਕੇ ਹੋਏ ਸਨ ਉਹ ਹਿਮਾਲੀਆ ਪਰਬੜ ਕੇ ਪੈਦਾ ਹੋਣ ਵਾਲੀ ਲਕੜ ਤੋਂ ਬਣੇ ਹੋਏ ਸਨ । ਕਾਲਾਯਸ਼ ਲੋਹੇ ਦੇ ਪਹੀਏ ਤੇ ਧ ਬੜੇ ਸੋਹਣੇ ਲਗ ਰਹੇ ਸਨ । ਉਨ੍ਹਾਂ ਜ਼ਬਾਂ ਦੀਆਂ ਧੁਰੀਆਂ ਮਜਬੂਤ ਤੇ ਗੋਲ ਸਨ ਉਨ੍ਹਾਂ ਨੂੰ ਉਚੇ ਦਰਜੇ ਦੋ ਘੋੜੇ ਖਿੱਚ ਰਹੇ ਸਨ, ਉਨਾਂ ਦੀ ਵਾਗਡੋਰ ਚੁਸਤ ਅਤੇ ਸਮਝਦਾਰ ਪੁਰਸ਼ਾਂ ਦੇ ਹੱਥਾਂ ਵਿਚ ਸੀ ਉਹ 32 ਤੀਰਾਂ ਨਾਲ ਸਜੇ ਹੋਏ ਸਨ । ਉਨਾਂ ਪੁਰਸ਼ਾਂ ਨੇ ਕਵਚ ਤੇ ਟੱਪੂ ਪਹਿਨ ਰਖੇ ਸਨ । ਉਹ ਧਨੁਸ਼ ਵਾਨ, ਤਲਵਾਰ ਆਦਿ ਯੁਧ ਸਾਮਗਰੀ ਨਾਲ ਭਰੇ ਹੋਏ ਸਨ।
ਉਨ੍ਹਾਂ ਖ਼ਥਾਂ ਦੇ ਪਿਛੇ ਤਲਵਾਰ, ਸ਼ਕਤੀ, ਭੱਲਾ ਮੌਲ, ਲਾਠੀਆਂ ਭਿੰਡੀਮਾਲ ਅਤੇ ਧਨੁਖ ਹੱਥਾਂ ਵਿਚ ਲਈ ਪੈਦਲ ਅਗੇ ਵਧ ਰਹੇ ਸਨ।
ਉਨ੍ਹਾਂ ਤੋਂ ਬਾਅਦ ਕੋਣਿਕ ਰਾਜਾ ਸੀ ਉਸਦਾ ਗਲਾ ਹਾਰਾਂ ਸੀ ਕੁੰਡਲਾਂ ਨਾਲ ਮੂੰਹ ਚਮਕ ਰਿਹਾ ਸੀ . ਸ਼ਿਵ ਤੇ ਮੁਕਟ ਸ਼ੋਭਾ ਵਿਚ ਸ਼ੇਰ, ਇੰਦਰ, ਬਲਦ ਅਤੇ ਚਕਰਵਰਤੀ ਦੀ ਤਰਾਂ ਸੀ ।
141
ਨਾਲ਼ ਭਰਿਆ ਹੋਇਆ ਦੇ ਰਿਹਾ ਸੀ ਉਹ ਮਨੁਖਾਂ ਹਾਥੀ ਦੀ ਪਿਠ ਤੇ ਬੈਠੇ