________________
ਆਦ, ਆਪਣੇ ਅਖ਼ਵਾਉਂਦੇ ਹਨ ਸਾਊਰੇ ਪੱਖ ਲੋਕ ਪਰਿਜਨ (ਹਰ ਲੋਕ) ਅਖਵਾਉਂਦੇ ਹਨ ।
ਸੀ ਉਵਵਾਈ ਸੂਤਰ ਵਿਚ ਕਣਿਕ ਰਾਜਾ ਇਸ ਪ੍ਰਕਾਰ ਭਗਵਾਨ ਮਹਾਂਵੀਰ ਨੂੰ ਨਮਸਕਾਰ ਕਰਨ ਗਿਆ ਸੀ ।
| ਮਹਾਰਾਜ ਕੋਣਿਕ , ਤਦ ਕੋਣਿਕ ਰਾਜਾ ਹਾਰ ਸ਼ਿੰਗਾਰ ਅਤੇ ਨਗਰ ਨੂੰ ਸਜਾ ਕੇ ਆਪ ਅੰਜਨਗਰੀ (ਸਰਮੇ ਦੇ ਪਹਾੜ ਦੀ ਤਰਾਂ ਹਾਥੀ ਤੇ ਇਸ ਪ੍ਰਕਾਰ ਸਵਾਰ ਹੋਇਆ ਜਿਵੇਂ ਹਾਥੀਆਂ ਦੇ ਰਾਜੇ ਤੇ ਮਨੁਖਾਂ ਦਾ ਰਾਜਾ ਅਸਵਾਰ ਹੋਵੇ ।
. ਉਸ ਬੰਸਾਰ ਦੇ ਪੁੱਤਰ ਕਣਿਕ ਦੇ ਸੰਗਾਰੇ ਹਾਥੀ ਤੇ ਸਵਾਰ ਹੋਣ ਤੋਂ ਸਭ ਤੋਂ ਪਹਿਲਾਂ ਅਠ ਮੰਗਲ (ਭਚਿੰਤਕ ) ਰਵਾਨਾ ਹੋਏ । | ਜੋ ਇਸ ਪ੍ਰਕਾਰ ਹਨ (1) ਸਵਾਸਤਿਕ (2) ਬਤਸ (3) ਨੰਦਾਵਰਤ (4) ਵਰਧਮਾਨਕ (5) ਭਦੱਰਾਸਨ (6) ਕਲਸ (7) ਮੱਛੀ (8) ਵਰਤਨ ।
ਇਸ ਤੋਂ ਬਾਅਦ ਪਾਣੀ ਨਾਲ ਭਰੇ ਕਲਸ, ਝਾਲਰਾਂ ਅਤੇ ਛਤਰ, ਝੰਡੀਆਂ, ਚਾਮਰਾਂ ਨਾਲ ਭਰਪੂਰ, ਹਵਾ ਵਿਚ ਲਹਿਰ ਦੀ ਜਿੱਤ ਦੀ ਪ੍ਰਤੀਕ ਵਿਜ਼ਯੰਤੀ ਨਾਓ ਦੀ ਛੋਟੀ ਝਡੀਆਂ ਨਾਲ ਉਪਰ ਉਠੀ ਹੋਈ ਧੱਵ ਸੀ ਜੋ ਅਸਮਾਨ ਨਾਲ ਗੱਲਾਂ ਕਰਦੀ, ਵਧ ਰਹੀ ਸੀ ।
| ਉਸ ਤੋਂ ਬਾਅਦ ਬੇਰੀਆਂ ਲਹੂਸ਼ਨੀਆਂ ਦੀ ਚਮਕ ਵਾਲਾ, ਕੋਰਟ ਦੇ ਫੁੱਲਾਂ ਦੇ ਰਾਹਾਂ ਨਾਲ ਸਜਿਆ, ਚੰਦਰ ਮੰਡਲ ਦੀ ਤਰਾਂ ਉੱਚਾ ਸਿੰਘਾਸਨ ਅਤੇ ਮਰਤਨਾਂ ਵਾਲੀ ਚੌਕੀ ਸੀ ਜਿਸ ਉਪਰ ਰਾਜੇ ਦੀਆਂ ਖੜਾਵਾਂ ਸਨ ਉਹ ਸਭ ਅਨੇਕਾਂ ਪੈਦਲ ਸਿਪਾਹੀਆਂ ਦੇ
ਘੇਰੇ ਨਾਲ ਅੱਗੇ ਵਧ ਰਿਹਾ ਸੀ । | ਇਸ ਤੋਂ ਬਾਅਦ ਲਾਠੀਆਂ ਵਾਲੇ, ਭਲਿਆਂ ਵਾਲੇ, ਧਨੁੱਸ਼ਧਾਰੀ, ਚਮਧਾਰੀ, ਜੂਣੇ ਦੀ ਸਾਮਗਰੀ ਵਾਲੇ, ਪੁਸਤਕ ਲਿਖਣ ਵਾਲੇ, ਚੌਕੀਆਂ ਵਾਲੇ, ਆਸਨਾਂ ਵਾਲੇ, ਵੀਣਾ ਧਾਰਨ ਕਰਨ ਵਾਲੇ, ਗੰਧਿਤ ਤੇਲਾਂ ਦਾ ਧਾਰਨ ਕਰਨ ਵਾਲੇ, ਗੰਧਿਤ ਪਾਨ ਲਾਉਣ ਵਾਲੇ ਆਪਣੇ ਸਮਾਨ ਲੈਕੇ ਚਲ ਰਹੇ ਸਨ ।
| ਬਹੁਤ ਸਾਰੇ ਦੰਡੀ, ਮੁੰਡੀ, ਮਿਖਡੀ, ਚਟਾਂ ਵਾਲੇ, ਮਯੂਰਪਿਠ, ਸਮਜਾਕ ਕਰਨ ਵਾਲੇ, ਹੁਲੜਵਾਜ਼, ਖੁਸ਼ਾਮਦੀ, ਮਜਾਕੀਏ, ਬਹਿਸ ਕਰਨ ਵਾਲੇ, ਕਾਮ ਭੋਗਾਂ 'ਤੇ ਸ਼ਿੰਗਾਰ ਦਾ ਵਿਖਾਵਾ ਕਰਨ ਵਾਲੇ, ਭਾਂਡ (ਨਕਲੀਏ ਅਤੇ ਭੱਟ) ਗਾਂਦੇ,
[13