________________
ਉਸ ਕਾਲ, ਉਸ ਸਮੇਂ ਵਿਚ ਭਗਵਾਨ ਮਹਾਵੀਰ ਉਸੇ ਥਾਂ ਪਧਾਰੇ, ਸਮੋਸਰਨ ਲਗਿਆ। ਪਰਿਸ਼ਧ ਨਮਸਕਾਰ ਕਰਨ ਆਈ । ਰਾਜਾ ਕੋਣਿਕ ਦੀ ਤਰਾਂ ਜਿਤਸ਼ਤਰੂ ਰਾਜਾ ਆਪਣੀ ਸ਼ਾਹੀ ਠਾਠ ਨਾਲ ਨਮਸ਼ਕਾਰ ਕਰਨ ਲਈ ਭਗਵਾਨ ਦੇ ਚਰਨਾਂ ਵਿਚ ਹਾਜਰ ਹੋਇਆ ।9। ਪਾਠ 9 ਦੀ ਟਿੱਪਣੀ
( 1 ) ਸਮੇਂਸਰਨ ਇਕ ਬਹੁਤ ਹੀ ਮਹੱਤਵ ਪੂਰਨ ਸ਼ਬਦ ਹੈ। ਇਸਦੀ ਵਿਆਖਿਆ ਵਿਸਥਾਰ ਨਾਲ ਕੀਤੀ ਗਈ ਹੈ, ਇਹ ਉਹ ਥਾਂ ਹੈ ਜਿਸ ਥਾਂ ਤੇ ਬੈਠ ਕੇ ਤੀਰਥੰਕਰ ਭਗਵਾਨ ਉਪਦੇਸ਼ ਕਰਦੇ ਹਨ, ਇਸ ਥਾਂ ਦੀ ਰਚਨਾਂ ਦੇਵਤੇ ਕਰਦੇ ਹਨ ਇਹ ਉਹ ਥਾਂ ਹੈ ਜਿਥੇ ਹਰ ਉੱਚ ਨੀਚ, ਇਸਤਰੀ, ਪੁਰਸ਼ ਇਥੋਂ ਤਕ ਪਸ਼ੂ ਵੀ ਆਪਣੀ ਆਪਣੀ ਭਾਸ਼ਾ ਵਿਚ ਭਗਵਾਨ ਦਾ ਉਪਦੇਸ਼ ਸੁਣ ਸਕਦਾ ਹੈ । ਭਗਵਾਨ ਤੋਂ ਪ੍ਰਸ਼ਨ ਪੁਛ ਸਕਦਾ ਹੈ ਆਪਣੇ ਵਿਚਾਰ ਪ੍ਰਗਟ ਕਰ ਸਕਦਾ ਹੈ ਇਹ ਸਮੋਸਰਨ ਸੁਤੰਤਰਤਾ ਸਮਾਨਤਾ, ਮਨੁੱਖੀ ਆਜਾਦੀ ਦਾ ਪੁਰਾਤਨ ਪਰੰਪਰਾ ਹੈ । ੧ ਪਰਿਸ਼ਧ ਤੋਂ ਭਾਵ ਹੈ ਜਿਸ ਥਾਂ ਤੇ ਬੈਠ ਕੇ ਲੋਕ ਵਿਚਾਰ ਵਟਾਂਦਰਾ ਕਰਨ ।
ਸ਼ਕੰਗੀਬਰੇਜ ਵਰ
ਪਥਰ ਸਮਾ (1) ਗਿਆ ਪਰਿਸ਼ਧ ਗੁਣ ਦੋਸ਼ ਨੂੰ ਜਾਣਨ ਵਾਲੇ ਅਤੇ
(2) ਧਥ (ਪਰਿਸ਼ਧ) ਇਹ ਤਿੰਨ ਪ੍ਰਕਾਰ ਦੀ ਹੈ ਧੁਕਿਹਾਰਿਕ ਕ੍ਯਾ ਧਧਾਂ ਦਾ {ਝਦਿਥਬ) ਨਿਪੁੰਨ, ਬੁਧਿਮਾਨਾਂ, ਵਿਚਾਰਕਾਂ
ਵਿਵੇਕੀਆਂ ਦੀ ਸਭਾ ।
ਅਗਿਆ ਪਰਿਸ਼ਧ (ਧੜਾ ਧਬ) (ਆਗਿਆਨੀਆਂ, ਪਰ ਬਿਨੈਵਾਨ ਅਤੇ ਸਿਖਿਆ
ਨੂੰ ਮਨੰਣ ਵਾਲਿਆਂ ਦੀ ਸੰਭਾ
ਵਿਰਦਰਧਾ ਪਰਿਸ਼ਧ (ਫੁੜਿਬ, ਧਥਬ) –ਝੂਠੇ ਹੰਕਾਰੀਆਂ, ਸਚੇ ਧਰਮ ਨੂੰ ਨਾ ਮੰਨਣ ਵਾਲਿਆਂ, ਹਠੀਆਂ ਦੀ ਸਭਾ
ਜਿਥੇ ਲੋਕ ਠਹਿਰਦੇ ਹੋਣ ਭਾਵ ਪੜਾਵ ਰਖਦੇ ਹੋਣ ਉਹ ਥਾਂ ਸ਼ਨੀਵੇਸ ਹੈ ।
(2) ਚੰਗੇ ਮਿਤੱਰ ਦੇ ਲਛਣ ਇਸ ਪ੍ਰਕਾਰ ਹਨ ।
.
मियं सयेगरूव, हियमुवदिसई, पियं, च वितणोइ तुल्लयार बियारी, सज्जाई वग्गो य सम्मया गाई माया पिऊ तुजाई, णियगो, सयणो पिउव्व मायाई सबंधी ससुराई, दासाई परिजणो णम्रो
ਮਿਤਰ ਉਹ ਹੈ ਜੋ ਸਦਾ ਭਲੇ ਦੀ ਗਲ ਆਖਦਾ ਹੈ, ਸਦਾ ਭਲਾ ਹੀ ਕਰਦਾ ਹੈ ।
ਸਮਾਨ ਆਚਾਰ ਵਿਚਾਰ ਵਾਲੇ ਆਪਣੇ ਜਾਤ ਵਾਲੇ ਅਖਵਾਂਦੇ ਹਨ। ਮਾਤਾ ਪਿਤਾ ਪੁੱਤਰ
[ 12