________________
ਉਸ ਕੋਲਾਕ ਸ਼ਨੀਵੇਸ ਵਿਚ ਆਨੰਦ ਗਾਥਾਪਤਿ ਦੇ ਬਹੁਤ ਸੰਸਾਰੀ ਮਿਤਰ, ਜਾਤ ਬਟਾਦਰੀ ਦੇ ਪੱਖੋਂ ਭਰਾ, ਆਪਣੇ ਪਰਿਵਾਰ ਦੇ ਰਿਸ਼ਤੇਦਾਰ ਅਤੇ ਹੋਰ ਲੋਕ (ਪਰਿਜਨ) ਰਹਿੰਦੇ ਸਨ ਉਹ ਵੀ ਖੁਸ਼ਹਾਲ ਅਤੇ ਭਰਪੂਰ ਸਨ।8।
ਇਨ੍ਹਾਂ ਦੇ ਸਵਾਮੀ ਨੂੰ ਗਾਥਾਪਤੀ ਆਖਦੇ ਹਨ ।
1. ਬਿਜ਼ ਗਊਆਂ ਦਾ ਸੰਖਿਆ ਮਾਪਣ ਦਾ ਪ੍ਰਾਚੀਨ ਪੰਮਾਨਾ ਹੈ | ਇਕ ਬਿਜ 10, 000 ਗਾਵਾਂ ਦਾ ਹੁੰਦਾ ਹੈ ।
2. ਇਥੇ ਮੋਡੀ (ਮੇਡੀ) ਤੋਂ ਦੁਆਲੇ ਕਣਕ ਦੀ ਫਸਲ ਗਾਹੁੰਦੇ ਪਸੂ ਘੁੰਮਦੇ ਹਨ ।
मेधिः -- बीहि-यव- गोधूमादिमर्दनाथ खले स्थापितो दार्वादिमयः पशुबन्धनस्तम्भः । यत्र पंक्तिशो बद्धा बलीवर्दादयो ब्रीह्मदिमर्दनाय परितो भ्राम्यान्ति तत्सादृश्यादयमपि मेधिः ।
ਭਾਵ ਇਹ ਲਕੜੀ ਦਾ ਡੰਡਾ ਹੈ ਜਿਸਦੇ ਆਲੇ
3. ਇਥੇ ਆਨੰਦ ਦੀ ਪਤਨੀ ਦੀ ਸੁੰਦਰਤਾ ਅਤੇ ਮਨ ਮਰਜੀ ਅਨੁਸਾਰ ਸ਼ਬਦ, ਰੂਪ, ਰਸ ਗੰਧ ਅਤੇ ਸਪਰਸ਼ ਸੰਬੰਧੀ ਇੰਦਰੀਆਂ ਸੁਖਾਂ ਦਾ ਵਰਨਣ ਹੈ ਇਥੇ ਦੋ ਸ਼ਬਦ ਅਨੁਰਕਤਾ ਅਤੇ ਅਵਿਰਕਤਾ ਕਾਫੀ ਮਹਤਵਪੂਰਨ ਹਨ ਅਨੁਰਕਤਾ ਦੀ ਵਿਆਖਿਆ ਟੀਕਾਕਾਰਾਂ ਨੇ ਇਸ ਪ੍ਰਕਾਰ ਕੀਤੀ ਹੈ
घर कम्म वावडा जा सव्वसिणेहप्पवड्ढणी दक्खा । छाया विव भत्तणुगा, अणुरत्ता, सा समक्खाया
(1) ਜੋ ਇਸਤਰੀ ਘਰ ਦੇ ਕੰਮਕਾਜ ਵਿਚ ਲਗੀ ਰਹਿੰਦੀ ਹੈ (2) ਸਭ ਨਾਲ ਪਿਆਰ ਵਧਾਉਣ ਵਾਲੀ ਅਤੇ ਚਤੁਰ ਹੈ (3) ਪਰਛਾਵੇਂ ਦੀ ਤਰਾਂ ਪਤੀ ਦੇ ਪਿਛੇ ਚਲਦੀ ਹੈ ਉਹ ਅਨੁਕਰਤਾ ਹੈ ।
पडिले विय भत्तरि किचिवि रुद्वाणं जा हवई । जाउ भिउ भासिणी य णिच्चं सा प्रविरत्तत्ति निदिट्ठा ।
(1) ਜੋ ਪਤੀ ਦੇ ਗੁੱਸੇ ਹੋਣ ਤੇ ਵੀ ਗੁਸਾ ਨਹੀਂ ਕਰਦੀ (2) ਹਮੇਸ਼ਾ ਮਿਠਾ ਬੋਲਦੀ ਹੈ ਉਹ ਅਵਿਰਕਤਾ ਆਖੀ ਜਾਂਦੀ ਹੈ ।
(4) ਸ਼ਨੀਵੇਸ਼ ਦਾ ਅਰਥ ਟੀਕਾਕਾਰਾਂ ਨੇ ਇਸ ਪ੍ਰਕਾਰ ਕੀਤਾ ਹੈ सन्निविन्ति जना यस्मिन् व ग्रामविशेषा
[ 11