________________
ਆਨੰਦ ਗਾਥਾਪਤਿ ਦੇ 4 ਕਰੋੜ ਸੋਨੇ ਦੀਆਂ ਮੋਹਰਾਂ ਦਾ ਜਮਾਂ ਖਜਾਨਾ ਸੀ
4 ਕਰੋੜ ਸੋਨੇ ਦੀਆਂ ਮੋਹਰਾਂ ਦਾ ਵਿਉਪਾਰ ਚਲ ਰਿਹਾ ਸੀ 4 ਕਰੋੜ ਘਰ ਅਤੇ ਘਰ ਸੰਬੰਧੀ ਸਮਾਨ ਵਿਚ ਲਗਿਆ ਹੋਇਆ ਸਨ, ਇਸ ਤੋਂ ਇਲਾਵਾ ਉਸ ਪਾਸ 10-10 ਹਜਾਰ ਗਊਆਂ ਦੇ 4 ਬ੍ਰਿਜ ਸਨ ।4
ਸ਼ਹਿਰ ਦੇ ਰਾਜਾ, ਸੈਨਾਪਤੀ, ਸਾਰਥਵਾਹ (ਵਿਉਪਾਰੀ) ਅਤੇ ਹੋਰ ਮਸ਼ਹੂਰ ਆਦਮੀ ਲੈਂਦੇ ਸਨ, ਭਿੰਨ ਭਿੰਨ ਕੰਮਾਂ, ਯੋਜਨਾਵਾਂ, ਕਸਰਾਂ ਵਾਰੇ ਗੁਪਤ ਗੱਲਾਂ, ਕਈ ਪ੍ਰਕਾਰ ਲੈਣ ਦੇਣ ਸੰਬੰਧੀ ਉਸ ਦੀ ਕੀਮਤ ਰਾਏ ਖੰਭੇ ਦੀ ਤਰਾਂ ਸਹਾਰਾ ਸੀ
ਆਨੰਦ ਤੌਂ ਹਰ ਗੱਲ ਵਿਚ ਸਲਾਹ ਮਸ਼ਵਰਾ ਵਾਰਤਾਵਾਂ ਪਰਿਵਾਰਿਕ ਮਾਮਲਿਆ ਕਲੰਕਾਂ ਜਾਂ ਦੇ ਗੁਪਤ ਭੇਦਾਂ, ਫੈਸਲਿਆਂ, ਇਰਾਦਿਆਂ ਅਤੇ ਨੂੰ ਮਹਤੱਵਪੂਰਨ ਸਮਝਦੇ ਸਨ, ਉਹ ਆਪਣੇ ਪਰਿਵਾਰ ਦਾ ਅਤੇ ਅੱਖਾਂ ਦੀ ਤਰਾਂ ਰਾਹ ਵਿਖਾਉਣ ਵਾਲਾ ਸੀ, ਉਹ ਸਭ ਕੰਮਾਂ ਦਾ ਪ੍ਰੇਰਕ ਵੀ ਸੀ ॥5॥ ਆਨੰਦ ਗਾਥਾਂਪਤੀ ਦੀ ਸਿਵਾਨੰਦਾਂ ਨਾਓਂ ਦੀ ਪਤਨੀ ਸੀ ਉਹ ਹਰ ਪੱਖੋਂ ਸੋਹਣੀ ਸੀ, ਆਨੰਦ ਨੂੰ ਵੀ ਉਹ ਬਹੁਤ ਪਿਆਰੀ ਲੱਗਦੀ ਸੀ, ਉਹ ਉਸ ਆਨੰਦ) ਅਨੁਰਕਤੇ ਅਤੇ ਸਵਿਰਕਤ ਸੀ । ਉਸ (ਆਨੰਦ) ਨਾਲ ਆਪਣੀ ਇੱਛਾ ਅਨੁਸਾਰ, ਸ੍ਵਰ ਰੂਪੀ ਪੰਜ ਪ੍ਰਕਾਰ ਦੇ ਮਨੁੱਖ ਜਨਮ ਸੰਬੰਧੀ ਕਾਮ ਭੋਗਾਂ ਦਾ ਸੇਵਨ ਕਰਦੀ ਹੋਈ ਜ਼ਿੰਦਗੀ ਗੁਜਾਰ ਰਹੀ
At 161
ਵਾਨਿਜ ਗ੍ਰਾਂਮ ਦੇ ਬਾਹਰ ਉੱਤਰ ਪੂਰਬ ਵਲ ਕੋਲਾਕ ਸ਼ਨੀਵੇਸ ਨਾਂ ਦੀ ਇਕ ਬਸਤੀ ਸੀ ਉਹ ਰਿਧੀ (ਅਨਾਜ ਆਦਿ ਨਾਲ ਭਰਪੂਰ) ਚੋਰਾਂ ਡਾਕੂਆਂ ਤੋਂ ਰਹਿਤ, ਮਨੋਹਰ, ਵੇਖਣਯੋਗ, ਸ਼ੰਭਾ ਭਰਪੂਰ ਸੀ ।7।
(ਚੱਕੀ, ਕੋਹਲੂ ਘਲਾੜੀ ਆਦਿ ਖਜਾਨਾ ਅਨਾਜ ਦੇ ਕੋਠੇ ਅਤੇ ਹਥਿਆਰ ਸਨ । ਉਸਨੇ ਆਪਣੇ ਕੋਲ ਸ਼ਕਤੀਸ਼ਾਲੀ ਅਧੀਨ ਬਨਾ ਲਿਆ ਸੀ, ਉਸਨੇ ਗੋਤ ਵਿਚ ਉਤਪੰਨ ਵਿਰੋਧੀਆਂ ਦਾ ਵਿਨਾਸ਼ ਕਰ ਦਿਤਾ ਸੀ, ਉਨ੍ਹਾਂ ਦਾ ਧੰਨ ਖੋਹ ਲਿਆ ਸੀ, ਉਨ੍ਹਾਂ ਦਾ ਮਾਨ ਭੰਗ ਕਰ ਦਿਤਾ ਸੀ, ਉਨ੍ਹਾਂ ਨੂੰ ਦੇਸ਼ ਤੋਂ ਬਾਹਰ ਕਰ ਦਿਤਾ ਸੀ, ਉਸ ਦਾ ਕੋਈ ਵੀ ਗੋਤਰ ਵਾਲਾ
ਕਰ ਦਿਤਾ ਸੀ, ਧਨ ਖੋਹਲਿਆ
ਨਾ ਚੁੱਕ ਸਕਨ, ਅਜਿਹੀ ਹਾਲਤ
ਬਾਕੀ ਨਹੀਂ ਰਿਹਾ ਸੀ ਇਸ ਤਰਾਂ ਸ਼ਤਰੂਆਂ ਦਾ ਨਾਸ਼ ਸੀ, ਆਪਣੇ ਅਧੀਨ ਕਰ ਲਿਆ ਸੀ ਅਤੇ ਫਿਰ ਸਿਰ ਵਿੱਚ ਪਹੁੰਚਾ ਦਿਤਾ ਸੀ ਇਸ ਪ੍ਰਕਾਰ ਉਹ ਅਕਾਲ, ਬੀਮਾਰੀ ਅਤੇ ਡਰ ਤੋਂ ਮੁਕਤ ਝਗੜਿਆਂ ਤੋਂ ਰਹਿਤ, ਦਿਆਲੂ ਅਤੇ ਵਿਘਨ ਰਹਿਤ ਰਾਜ ਕਰਦਾ ਸੀ।
(ਪਾਠ ਨੰ: 4 ਤੋਂ 8 ਤਕ ਦੀ ਟਿੱਪਣੀ)
2: ਗਾਥਾ ਪਤਿ ਦਾ ਅਰਥ ਇਸ ਪ੍ਰਕਾਰ ਹੈ
ਧਨ, ਅਨਾਜ ਅਤੇ ਅਮੀਰ ਹੋਣ ਕਾਰਣ ਹੋਣ ਵਾਲੀ ਪ੍ਰਸੰਸਾ ਨੂੰ ਗਾਥਾ ਆਖਦੇ ਹਨ
101