________________
ਦਰੱਖਤ ਅੰਦਰੋਂ ਫੁਲ, ਫਲਾਂ ਨਾਲ ਅਤੇ ਬਾਹਰ ਪਤੀਆਂ ਨਾਲ ਭਰਪੂਰ ਸਨ, ਉਨਾਂ ਦੇ ਫੁੱਲ ਮਿਠੇ ਸਨ, ਰੋਗ ਰਹਿਤ ਤੇ ਕੰਡਿਆਂ ਤੋਂ ਰਹਿਤ ਸਨ । ਉਹ ਬਨ ਖੰਡ ਅਨੇਕਾਂ ਪ੍ਰਕਾਰ ਦੀਆਂ ਗੁਫ਼ੀਆਂ, ਬੇਲਾਂ, ਬੇਲਾ ਦੇ ਦਰਵਾਜਿਆਂ ਕਾਰਨ ਬਹੁਤ ਸੋਹਣਾ ਲਗਦਾ ਉਥੋਂ ਚੋਰਸ ਬਾਵੜੀਆਂ, ਗੋਲ ਬਾਵੜੀਆਂ ਅਤੇ ਲੰਬੀਆਂ ਬਾਵੜੀਆਂ ਵਿਚ
ਸੀ ।
ਰੰਗ ਵਿਰੰਗੀਆਂ ਝੰਡੀਆਂ ਅਤੇ ਸੁੰਦਰ ਢੰਗ ਨਾਲ ਬਨੇ ਜਾਲੀਆਂ ਵਾਲੇ ਘਰ
ਸਨ ।
ਅਸ਼ੋਕ ਦਰਖਤ
ਉਸ ਬਨ ਖੰਡ ਦੇ ਵਿਚਕਾਰ ਇਕ ਵਿਸ਼ਾਲ ਅਸ਼ੋਕ ਦਰੱਖਤ ਸੀ, ਉਹ ਸੁੰਦਰ ਸੀ ਉਸ ਦਰੱਖਤ ਦਾ ਮੂਲ (ਜੜਾਂ) ਘਾਹ ਤੇ ਦੁਭ ਤੋਂ ਰਹਿਤ ਸੀ । ਉਸਦੇ ਮੂਲ ਆਦਿ ਦਸ ਅੰਗ ਸਰੇਸ਼ਟ ਸਨ (ਬਾਕੀ ਜੋ ਦਰਖਤ ਦੇ ਉਪਰ ਗੁਣ ਆਖੇ ਗਏ ਹਨ । ਸਮਝ ਲੈਣੇ ਚਾਹੀਦੇ ਹਨ।
ਦਧਿਪਰਨ,
ਪਨਸ ਦਾੜੀਆਂ ਮਾਲ,
ਉਹ ਅਸ਼ੋਕ ਦਰਖਤ ਤਿਲਕ, ਲਚੁਕ, ਛਤਰੋਪ, ਸਿਰੀਸ, ਸਪਤਪਰਨ, ਲੰਧਰ, ਧਵ, ਚੰਦਨ, ਅਰਜਨ, ਨੀਪ, ਕੁਟਜ਼, ਕੁਦਬ, ਸਰਯ, ਤਾਲ ਤਮਾਲ, ਨਿਯਕ, ਪ੍ਰਿਯਾਂਗੂੰ, ਪਪਗ, ਰਾਜਬਿਖਸ ਅਤੇ ਨੰਦੀ ਦਰੱਖਤਾਂ ਨਾਲ ਘਿਰਿਆ ਹੋਇਆ ਸੀ । ਸਭ ਗੁਣ ਇਨਾਂ ਦਰਖਤਾਂ ਵਿਚ ਸਨ । ਕਈ ਇਸ ਪ੍ਰਕਾਰ ਸਥਿਰ ਸਨ, ਜਿਵੇਂ ਹੁਣੇ ਝੁਕ ਜਾਣਗੇ । ਇਹ ਦਰਖਤ ਸਾਰੇ ਗੁਣਾਂ ਨਾਲ ਭਰਪੂਰ, ਸੁੰਦਰ ਕੱਲਗੀਆਂ ਨਾਲ ਭਰਪੂਰ ਸਨ ।
ਤਿਲਕ ਤੋਂ ਲੈਕੇ ਨੰਦੀ ਤਕ ਦੇ ਦਰਖਤ ਬਹੁਤ ਸਾਰੀਆਂ ਪਦੱਮ ਬੇਲਾਂ, ਨਾਗਬੋਲਾਂ, ਅਸ਼ੋਕ ਥੱਲਾਂ, ਚੰਪਾ ਬੋਲਾਂ, ਮਹਿਕਾਰ ਬੋਲਾਂ, ਬਨਬੱਲਾਂ, ਬੰਸਤੀਬੋਲਾਂ, ਅਤਿਮੁਕਤ ਬੋਲਾਂ, ਕੁੰਦਨ ਬੋਲਾਂ ਅਤੇ ਸਿਆਮ ਬੋਲਾਂ ਨਾਲ ਘਿਰੇ ਹੋਏ ਸਨ । ਉਹ ਬੱਲਾਂ ਹਮੇਸ਼ਾ ਫੁੱਲਣ ਫੁੱਲਣ ਵਾਲੀਆਂ ਸਨ (ਬਾਕੀ ਗੁਣ ਦਰਖਤਾਂ ਵਾਲੇ ਪੜ੍ਹ ਲੈਣੇ ਚਾਹੀਦੇ ਹਨ) ।
ਸ਼ਿਲਾਪਟਕ
ਉਹ ਸ਼ਰੇਸ਼ਟ ਅਸ਼ੋਕ ਦਰੱਖਤ ਹੇਠਾਂ ਇਕ ਵਿਸ਼ਾਲ ਸ਼ਿਲਾ ਪਟਕ (ਚੌਂਤਰਾ) ਸੀ ਉਸ ਦੀ ਲੰਬਾਈ, ਚੋੜਾਈ ਅਤੇ ਉਚਾਈ ਉੱਤਮ ਸੀ। ਉਹ ਕਾਲਾ ਸੀ, ਉਹ ਜ਼ਿਲਾ ਸੁਰਮਾ, ਬਦੱਲ, ਕ੍ਰਿਪਾਣ, ਨੀਲਾ ਕਮਲ, ਬਲਦੇਵ ਦੇ ਵਸਤਰ, ਅਕਾਸ਼, ਵਾਲ, ਕਜਲ ਦੇ ਘਰ,
[ 7