________________
6
.
\
_
wi
:Niu
CT TOE
-
-
ਸ਼ੀ ਉਪਾਸਕ ਦਸ਼ਾਂਗ ਸੂਤਰ
ਭਗਵਾਨ ਮਹਾਵੀਰ ਦੇ ਪ੍ਰਮੁਖ ਚੇਲੇ ਸੁਧਰਮਾਂ ਸਵਾਮੀ ਇਕ ਵਾਰ ਚੰਪਾ ਨਗਰੀ ਪਧਾਰੇ । ਉਨ੍ਹਾਂ ਦੇ ਚੇਲੇ ਜੰਬੂ ਸਵਾਮੀ ਨੇ ਅਪਣੇ ਗੁਰੂ ਧਰਮ ਸਵਾਮੀ ਪਾਸੇ, ਸ੍ਰੀ ਉਪਾਸ਼ਕ ਦਵਾਂਗ ਸੂਤਰ ਸੁਨਣ ਦੀ ਇੱਛਾ ਪ੍ਰਗਟ ਕੀਤੀ । ਸ਼੍ਰੀ ਸੁਧਰੇਮਾ ਸਵਾਮੀ ਨੇ ਅਪਣੇ ਚੇਲੇ ਗਨਧਰ ਜੰਬੂ ਸਵਾਮੀ ਨੂੰ ਇਸ ਸੂਤਰ ਦਾ ਅਰਥ ਉਸੇ ਪ੍ਰਕਾਰ ਸਮਝਾਇਆ, ਜਿਵੇਂ ਕਿ ਓਨ੍ਹਾਂ ਮਣ ਭਗਵਾਨ ਮਹਾਵੀਰ ਤੋਂ ਸੁਣਿਆਂ ਸੀ । ਇਸ ਤਰ’ ਦੇ ਦਸ ਅਧਿਐਨ ਹਨ । ਪਹਿਲੇ ਅਧਿਐਨ ਵਿਚ ਆਨੰਦ ਵਕ ਦਾ ਜੀਵਨ , ਅਤੇ
ਵਕ ਧਰਮ ਗ੍ਰਹਿਣ ਕਰਨ ਦਾ ਵਰਨਣ ਹੈ ।