________________
ਬਾਰ੍ਹਾਂ ਅੰਗ ਪੜ੍ਹਨ ਦਾ ਵਰਨਣ ਮਿਲਦਾ ਹੈ । ਜੈਨ ਪਰੰਪਰਾ ਵਿਚ ਸ਼ਰੂਤ ਸਾਹਿਤ ਦੀ ਪਰੰਪਰਾ ਮਿਲਦੀ ਹੈ । ਤੀਰਥੰਕਰ ਜੋ ਉਪਦੇਸ਼ ਦਿੰਦੇ ਹਨ ਉਨ੍ਹਾਂ ਦੇ ਗਿਆਨੀ ਬਿਸ਼ ਉਸ ਨੂੰ ਸੁਣ ਕੇ ਵਿਸ਼ਾਲ ਸਾਹਿਤ ਦੀ ਰਚਨਾ ਕਰਦੇ ਹਨ । ਜੈਨ ਆਗ਼ਮਾਂ ਦੀ ਭਾਸ਼ਾ ਅਰਧਮਾਗਧੀ ਪ੍ਰਾਕ੍ਰਿਤ ਹੈ ।
ਜੈਨ ਆਗਮ ਸਾਹਿਤ ਦੇ ਵਿਕਾਸ ਦੀ ਕਹਾਣੀ ਬਹੁਤ ਲੰਬੀ ਤੇ ਦਿਲਚਸਪ ਹੈ । ਜੈਨ ਪਰੰਪਰਾ ਅਨੁਸਾਰ ਜੈਨ ਆਗਮਾਂ ਦਾ ਕਦੇ ਵੀ ਖਾਤਮਾ ਨਹੀਂ ਹੁੰਦਾ, ਹਰ ਤੀਰਥੰਕਰ ਦੇ ਸ਼ਿਸ਼ ਆਗਮਾਂ ਦੀ ਰਚਨਾ ਕਰਦੇ ਹਨ ।
ਭਗਵਾਨ ਰਿਸ਼ਵਦੇਵ ਸਮੇਂ 84000 ਪ੍ਰਕੀਰਨਕ ਗ੍ਰੰਥ ਸਨ। ਭਗਵਾਨ ਮਹਾਂਵੀਰ ਸਮੇਂ ਇਨ੍ਹਾਂ ਦੀ ਸੰਖਿਆ 14000 ਰਹਿ ਗਈ । ਪਰ ਦੇਵਾਰਧੀ ਕੁਸ਼ਮਾਂ ਸ਼ਮਾ ਸ਼ਰਮਣ ਸਮੇਂ ਇਹ ਸੰਖਿਆ 84 ਰਹਿ ਗਈ ਸੀ ।
ਪਾਠਕਾਂ ਚੀ. ਜਾਣਕਾਰੀ ਲਈ ਅਸੀਂ 14 ਪੂਰਵਾਂ ਦੇ ਨਾਂ ਤੇ ਸ਼ਲੋਕ ਸੰਖਿਆ ਦੱਸਦੇ ਹਾਂ । 14 ਪੂਰਵਾਂ ਦੇ ਨਾਂ
ਸ਼ਲੋਕ ਸੰਖਿਆ 1) ਉਤਪਾਦ ਪੂਰਵ
1 ਕਰੋੜ 2) ਅਗਰਾਏਨੀਯ ਪੂਰਵ
96 ਲੱਖ 3) ਵੀਰਯ
70 ਲੱਖ 4) ਅਸਤੀ ਨਾਸਤੀ ਪ੍ਰਵਾਦ
60 ਲੱਖ 5) ਗਿਆਨ ਪ੍ਰਵਾਦ ਪੂਰਵ
99 ਲੱਖ 99 ਹਜਾਰ 999 6) ਸਤਯ ਪ੍ਰਵਾਦ
1 ਕਰੋੜ 7) ਆਤਮ ਪ੍ਰਵਾਦ
26 ਕਰੋੜ 8) ਕਰਮ ਪ੍ਰਵਾਦ
1 ਕਰੋੜ 80 ਹਜ਼ਾਰ 9) ਤਿਆਖਿਆਨ ਪਦ
84 ਲੱਖ 19) ਵਿਦਿਆਨੁਵਾਦ
1 ਕਰੋੜ 10 ਲੱਖ 11) ਅਵੰਧਯ
26 ਕਰੋੜ 12) ਪ੍ਰਾਣਆਯੂ
1 ਕਰੋੜ 56 ਲੱਖ 13) ਕਿਰਿਆਵਿਸ਼ਾਲ
9 ਕਰੋੜ 14) ਲੋਕਬਿੰਦੂਸਾਰ
12ਨੂੰ ਕਰੋੜ ਉਪਰੋਕਤ ਪੂਰਵਾਂ ਦੀ ਸੂਚੀ ਵੇਖਣ ਤੇ ਪਤਾ ਲਗਦਾ ਹੈ ਕਿ ਇਹ ਸਾਹਿਤ ਭਗਵਾਨ ਪਾਰਸ਼ਵ ਨਾਥ ਤੇ ਮਹਾਂਵੀਰ ਸਵਾਮੀ ਤੋਂ ਪਹਿਲਾਂ ਦੀਆਂ ਰਚਨਾ ਸਨ । ਇਨ੍ਹਾਂ