________________
| ਕਲਪਸੂਤਰ ਵਿਚ ਮਣ ਦੇ ਰੂਪ ਵਿਚ ਵਿਸ਼ੇਸ਼ਨ ਆਇਆ ਹੈ। ਭਗਵਾਨ ਮਹਾਂਵੀਰ ਦੇ ਮੁਨੀਆਂ ਲਈ ਮਣ, ਸਾਧਵੀਆਂ ਲਈ ਮਣੀ, ਸ਼ਾਵਕ ਲਈ ਸਮਣੇ ਉਪਾਸਕ, ਸ਼ਾਵਕਾ ਲਈ ਮਣੋ-ਉਪਸਿਕਾ ਸ਼ਬਦ ਮਿਲਦਾ ਹੈ । ਉਤਰਾਧਿਐਨ ਧੂਤਰ ਵਿਚ ਸ਼ਮਣ ਸ਼ਬਦ ਦੀ ਵਿਆਖਿਆ ਕਰਦੇ ਆਖਿਆ ਗਿਆ ਹੈ ।
ਸਮਤਾ ਨਾਲ ਮਣ ਹੁੰਦਾ ਹੈ । ਸਾਧੂ-ਸਾਧਵੀ ਲਈ ਪਹਿਲਾ ਚਾਰਿਤਰ ਸਮਾਇਕ ਚਾਰਿਤਰ ਹੈ ਇਨਾਂ ਨੂੰ ਤਿੰਨ ਕਰਨ, ਤਿੰਨ ਯੋਗ ਨਾਲ ਮਾਇਕ ਵਰਤ ਦਾ ਪਾਲਨ ਕਰਨਾ ਹੈ । ਹਿਸਥੀ ਕਿਉਂਕਿ ਉਸ ਰੂਪ ਵਿਚ ਸਮਾਇਕ ਚਾਰਿਤਰ ਗ੍ਰਹਿਣ ਨਹੀਂ ਕਰ ਸਕਦਾ । ਇਸ ਲਈ ਉਸ ਨੂੰ ਦੋ ਕਰਨ ਤਿੰਨ ਯੋਗ ਰਾਹੀਂ ਸਮਾਇਕ ਕਰਨ ਦਾ ਹੁਕਮ ਹੈ । 6 ਆਵਸ਼ਕ ਵਿਚ ਸਮਾਇਕ ਪਹਿਲਾ ਆਵਸ਼ਕ ਹੈ ।
ਤਿਣ ਵਿਚ ਪੰਜ ਆਵਸ਼ਕਾਂ ਵਿਚ ਸਮਾਇਕ ਨਾਲ ਕੀਤੀ ਜਾਂਦੀ ਹੈ । ਸਮਤ ਦੀ ਸਾਧਨਾ ਹਰ ਰੋਜ ਕਰਨਾ ਹਰ ਸਾਧੂ ਅਤੇ ਸ਼ਰਾਵਕ ਲਈ ਜਰੂਰੀ ਹੈ ।
| ਗ੍ਰਹਿਸਥੀ ਹੋਣ ਕਾਰਣ ਸ਼ਾਵਕ 5 ਮਹਾਂਵਰਤਾਂ ਦਾ ਪਾਲਨ ਨਹੀਂ ਕਰ ਸਕਦਾ। ਇਸ ਲਈ ਸਥੂਲ ਅਨੁਵਰਤਾਂ ਗ੍ਰਹਿਣ ਕਰਦਾ ਹੈ । ਸ਼ਾਵਕ ਦੇ ਤਿੰਨ ਮਨੋਰਥਾਂ ਵਿਚ ਇਹ ਵੀ ਹੈ ਕਿ ਮੈਂ ਕਦ ਸੰਸਾਰ ਦੀ ਮਾਇਆ ਅਤੇ ਕੂੜ ਭਰੇ ਸੰਸਾਰ ਨੂੰ ਛੱਡ ਕੇ ਸਾਧੂ ਬਣਾਂਗਾ । ਅਰਥਾਤ ਉਸਦਾ ਅੰਤਮ ਨਿਸ਼ਾਨਾ ਮੋਕਸ਼ ਹੈ ।
10 ਵਕ 12 ਵਰਤ 14 ਸਾਲ ਪਾਲ ਕੇ ਸ਼ਾਵਕ ਦੀਆਂ 11 ਤਿਮਾਵਾਂ ਗ੍ਰਹਿਣ ਕਰਦੇ ਸਨ । ਸਾਰੇ ਦੇਵ ਲੋਕ ਵਚ ਗਏ, ਉਥੋਂ ਮਹਾਵਿਦੇਹ ਖੇਤਰ ਵਿਚ ਜਨਮ ਲੈ ਕੇ ਮੌਕਸ ਪਧਾਰਨਗੇ । ਸ਼ਵੇਤਾਂਬਰ ਸਮਾਜ ਵਿਚ 12 ਵਰਤ ਧਾਰਨ ਕਰਨ ਵਾਲੇ ਸ਼ਰਾਵਕ ਥੋੜੇ ਹਨ । ਪਰ ਤਿਮਾਧਾਰੀ ਨਾ ਦੇ ਬਰਾਬਰ ਹਨ । ਜਦੋਂ ਕਿ ਦਿਗੰਬਰ ਸਮਾਜ ਵਿਚ ਤਿਮਾਧਾਰੀ ਸਰਾਵਰ ਬਹੁਤ ਹਨ । ਇਸ ਲਈ ਸ਼ਵੇਤਾਂਬਰ ਸਮਾਜ ਨੂੰ 11
ਤਿਮਾਵਾਂ ਗ੍ਰਹਿਣ ਕਰਨੀਆਂ ਚਾਹੀਦੀਆਂ ਹਨ । | ਸ੍ਰੀ ਰਵਿੰਦਰ ਕੁਮਾਰ ਜੈਨ ਨੇ ਕੁਝ ਸਾਲ ਪਹਿਲਾਂ ਸ੍ਰੀ ਉਤਰਾਧਿਐਨ ਸੂਤਰ ਦਾ । ਅਨੁਵਾਦ ਕੀਤਾ ਸੀ । ਇਸੇ ਅਨੁਵਾਦ ਦੀ ਕੜੀ ਵਜੋਂ ਉਨ੍ਹਾਂ ਨੇ ਉਪਾਸਕਦਸ਼ਾਂਗ ਸੂਤਰ ਦਾ ਪੰਜਾਬੀ ਭਾਸ਼ਾ ਵਿਚ ਅਨੁਵਾਦ ਕਰਕੇ ਵਿਸ਼ੇਸ਼ ਕੰਮ ਕੀਤਾ ਹੈ । ਇਸ ਗਰੰਥ ਦਾ . ਸੰਪਾਦਨ ਉਤਰਾਧਿਐਨ ਸੂਤਰ ਦੇ ਸੰਪਾਦਕ ਸ੍ਰੀ ਪਰਸ਼ੋਤਮ ਦਾਸ ਜੈਨ ਨੇ ਕੀਤਾ ਹੈ। ਪੰਜਾਬੀ ਜਨਤਾ ਨੂੰ ਇਸ ਅਨੁਵਾਦ ਦਾ ਲਾਭ ਪਹੁੰਚੇਗਾ। ਸ੍ਰੀ ਰਵਿੰਦਰ ਕੁਮਾਰ ਜੈਨ ਅਤੇ ਸ੍ਰੀ ਪੁਰਸ਼ੋਤਮ ਦਾਸ ਜੈਨ ਦੋਵੇਂ ਧਰਮ ਭਰਾਵਾਂ ਦਾ ਇਹ ਕਦਮ ਸ਼ੰਸਾ ਯੋਗ ਹੈ । ਨਾਹਟੋ ਕੀ ਗਵਾੜ, ਬੀਕਾਨੇਰ
ਅਗਰ ਚੰਦ ਨਾਹਟਾ
viii }