________________
ਨਹੀਂ ਹੈ
ਸਾਰ
ਸ਼੍ਰੀ ਬਾਡੀ ਲਾਲ ਮੋਤੀ ਲਾਲ ਸ਼ਾਹ ਅਹਿਮਦਾਬਾਦ ਨੇ ਜ਼ੈਨ ਸ਼ਾਸਤਰ ਮਾਲਾ ਤੋਂ ਸੰ: 1967 ਵਿਚ ਸਾਰ ਰੂਪ ਵਿਚ ਛਪਵਾਇਆ । ਮੁਨੀ ਗਿਆਨ ਸੁੰਦਰ ਜੀ ਨੇ ਸ਼ੀਘਰ ਬੋਧ ਮਾਰਗ ਸੰ: 1989 ਵਿਚ ਸੂਤਰ ਦਾ ਸਾਰ ਛਪਵਾਇਆ ।
ਮੂਲ-ਪਾਠ ਦਾ ਸੰਸਕਰਣ
ਇਸ ਸੂਤਰ ਦਾ ਮੂਲਪਾਠ ਜੈਨ ਵਿਸ਼ਵ ਭਾਰਤ ਤੋਂ ਪ੍ਰਕਾਸ਼ਿਤ ‘ਅੰਗਸੁਤਾਣੀ ਵਿਚ ਛਪਿਆ। ਮੁਨੀ ਸ਼੍ਰੀ ਪੁੱਛ ਭਿੱਖੂ ਤੇ ਸੁਤਾਗਮ ਦੇ ਪਹਿਲੇ ਭਾਗ ਵਿਚ ਇਸ ਦਾ ਮੂਲ ਪਾਠ ਦਿਤਾ।
ਸੰਸਕ੍ਰਿਤ ਟੀਕਾ ਅਤੇ ਹਿੰਦੀ ਗੁਜਰਾਤੀ ਅਨੁਵਾਦ
ਅਚਾਰਿਆ ' ਸ਼੍ਰੀ ਘਾਸੀ ਲਾਲ ਜੀ ਨੇ ਇਸ ਸੂਤਰ ਦੀ ਨਵੀਂ ਸੰਸਕ੍ਰਿਤ ਟੀਕਾ ਬਨਾਈ । ਇਸ ਦੇ ਨਾਲ ੨ ਹਿੰਦੀ ਗੁਜਰਾਤੀ ਅਨੁਵਾਦ ਜੈਨ ਸ਼ਾਸਤਰ ਉੱਧਾਰ ਸਮਿਤੀ ਅਹਿਮਦਾਬਾਦ ਤੋਂ ਪ੍ਰਕਾਸ਼ਿਤ ਕਰਵਾਇਆ ਹੈ । ਹਿੰਦੀ ਵਿਚ ਅਫ਼ਰਜ਼ੰਦ ਭੇਰੋਦਾਨ ਸੈਠੀਆ ਸੰਸਥਾ ਨੇ 10 ਵਕ ਨਾਉਂ ਦਾ ਗ੍ਰੰਥ ਛਪਵਾਇਆ ਹੈ। ਸ੍ਰੀ ਕਾਂਸ਼ੀ ਰਾਮ ਜੈਨ ਨੇ ਕਈ ਵਕਾਂ ਦੇ ਜੀਵਨ-ਚਿਤਰਾਂ ਸਹਿਤ ਛਪਵਾਏ ਹਨ।
ਸਿਰਫ ਗੁਜਰਾਤੀ ਸਾਰ
ਪੰਡਿਤ ਬੇਚਰ ਦਾਸ ਜੀ ਨੇ ਭਗਵਾਨ ਮਹਾਂਵੀਰ ਦੇ 10 ਵਕਾਂ ਦੇ ਚਾਰਿਤਰ ਦਾ ਸਾਰ ਸਹਿਤ ਗੁਜਰਾਤੀ ਅਨੁਵਾਦ ਕੀਤਾ। ਜੋ ਟਿਪਣੀਆਂ ਸਹਿਤ ਹੈ ਅਤੇ ਪੂਜਾ ਭਾਈ ਗ੍ਰੰਥਮਾਲਾ ਤੋਂ ਸੰਨ 1931 ਵਿਚ ਛਪਿਆ । ਸ਼ਾਵਕਾਂ ਦੇ ਵਰਤ ਅਤੇ ਆਚਾਰ ਸਬੰਧੀ ਗਰੰਥਾਂ ਦੀ ਸੰਖਿਆ ਅੱਗੇ ਚਲ ਕੇ ਬਹੁਤ ਵਧ ਗਈ । ਦੰਗਬਰ ਫਿਰਕੇ ਵਿਚ ਸ਼ਰਾਵਕਾਚਾਰ ਸਬੰਧੀ ਗਰੰਥ ਰਚੇ ਗਏ । ਉਨਾਂ ਸਭ ਦਾ ਸੰਗ੍ਰਹਿ ਜ਼ੀਵਰਾਜ ਗਰੰਥਮਾਲਾ ਸ਼ੋਲਾਪੁਰ ਤੋਂ 5 ਭਾਗਾਂ ਵਿਚ ਛਪ ਚੁਕਿਆ ਹੈ । ਪੰਡਤ ਹੀਰਾ ਲਾਲ ਜੀ ਸਿਧਾਂਤ ਸ਼ਾਸਤਰੀ ਨੇ ਬੜੀ ਮੇਹਨਤ ਨਾਲ ਵਕਾਚਾਰ ਦੇ ਗਰੰਥਾਂ ਦਾ ਸੰਗ੍ਰਹਿ ਅਤੇ ਅਨੁਵਾਦ ਕੀਤਾ ਹੈ । ਇਸ ਦੇ ਚੌਥੇ ਭਾਗ ਵਿਚ ਉਨਾਂ ਵਿਸਥਾਰ ਨਾਲ ਅਧਿਐਨ ਪੇਸ਼ ਕੀਤਾ ਹੈ। ਸਵੇਤਾਂਬਰ ਫਿਰਕੇ ਵਿਚ ਵੀ ਕਾਫੀ ਸ਼ਰਾਵਕਾਚਾਰ ਗਰੰਥਾਂ ਦੀ ਰਚਨਾ ਕਾਫੀ ਮਹੱਤਵ ਪੂਰਨ ਹੈ । ਉਨ੍ਹਾਂ ਵਿਚ ਸ਼ਰਾਵਕ ਪ੍ਰਯਾਪਤਿ, ਧਰਮਬਿੰਦੂ, ਸ਼ਰਾਵਕ ਨਿਧੀ ਪ੍ਰਕਰਣ ਆਦਿ ਛਪ ਚੁਕੇ ਹਨ । ਇਨ੍ਹਾਂ ਬਾਰੇ ਸੰਖੇਪ ਵਿਚ ਜਾਣਕਾਰੀ ਮੈਂ ਇਕ ਲੇਖ ਵਿਚ ਦੇ ਚੁਕਾ ਹਾਂ ਜੋ ਮਾਸਿਕ ਜਿਨਬਾਨੀ ਵਿਚ ਛਪੀ ਹੈ ।
ਜੈਨ ਧਰਮ ਦਾ ਪੁਰਾਣਾ ਨਾਉਂ ਸ਼੍ਰੋਮਣ ਧਰਮ ਹੈ । ਭਗਵਾਨ ਮਹਾਵੀਰ ਦਾ
[ vii