________________
ਨੂੰ ਦਸਿਆ ਸੀ ਕਿ ਤੂੰ ਮਰ ਕੇ, ਨਰਕ ਵਿਚ ਜਾਵੇਗੀ} ਉਸ ਲਈ ਤੁਸੀਂ ਆਪਣੇ ਪਾਪ ਦੀ । ਆਲੋਚਨਾ ਕਰੋ ਅਤੇ ਯੋਗ ਪ੍ਰਾਸ਼ਚਿਤ ਲਵੇਂ 112624;
ਇਸ ਤੋਂ ਬਾਅਦ ਭਗਵਾਨ ਗੌਤਮ ਦੇ ਅਜਿਹਾ ਆਖਣ ਤੇ ਮਹਾਸ਼ਤਕੇ ਸ਼ਮਣਾਂ ਦੇ ਉਪਾਸ਼ਕ ਨੇ ਉਨਾਂ ਦੇ ਬਚਨਾਂ ਨੂੰ ਬਿਨੈ ਪੂਰਵਕ ਸਵੀਕਾਰ ਕੀਤਾ ਅਤੇ ਯੋਗ ਪਾਸ਼ਚਿਤ ਲਿਆ 1263।
ਇਸ ਤੋਂ ਬਾਅਦ ਗੌਤਮ ਮਹਾਸ਼ਤਕ ਸ਼ਮਣਾਂ ਦੇ ਉਪਾਸ਼ਕ ਕੋਲੋਂ ਵਾਪਿਸ ਮਣ ਭਗਵਾਨ ਮਹਾਵੀਰ ਪਾਸ ਪੁਜੇ ਉਨ੍ਹਾਂ ਨੂੰ ਬੰਦਨਾ ਨਮਸਕਾਰ ਕੀਤਾ ਸੰਜਮ ਅਤੇ ਤਪ ਰਾਹੀਂ ਆਪਣੀ ਆਤਮਾ ਦੇ ਵਿਕਾਸ ਵਿਚ ਲਗ ਗਏ ।2641
ਇਸ ਤੋਂ ਬਾਅਦ ਮਣ ਭਗਵਾਨ ਮਹਾਵੀਰ ਰਾਜਹਿ ਨਗਰ ਤੋਂ ਹੋਰ ਸ਼ਹਿਰਾਂ ਨੂੰ ਪਵਿਤਰ ਕਰਚੇ ਹੋਏ ਧਰਮ ਪ੍ਰਚਾਰ ਕਰਨ ਲਗੇ । 265 :
ਇਸ ਤੋਂ ਬਾਅਦ ਮਹਾਸ਼ਤਕ ਮਣਾਂ ਦਾ ਉਪਾਸਕ ਅਨੇਕਾਂ ਪ੍ਰਕਾਰ ਦੇ ਸ਼ੀਲ ਵਰਤਾਂ | ਰਾਹੀਂ ਆਤਮਾ ਨੂੰ ਪਵਿਤਰ ਕਰਦਾ ਹੋਇਆਂ ਜ਼ਿੰਦਗੀ ਗੁਜ਼ਾਰਨ ਲਗਾ । 20 ਸਾਲ
ਸ਼ਾਵਕ ਧਰਮ ਦਾ ਪਾਲਣ ਕੀਤਾ :: ਇਕ ਮਹੀਨੇ ਤਕ ਸੰਖਨਾ (ਮਰਨ ਵਰਤ) ਚਲਿਆ 460 ਵਰਤ ਤੇ ਆਲੋਚਨਾ ਤਿਕਰਮਾ ਅਤੇ ਸਮਾਧੀ ਰਾਹੀਂ ਆਤਮਾ ਨੂੰ ਪਵਿਤਰ ਕਰਦਾ ਹੋਇਆ ਆਖਰੀ ਸਮੇਂ ਸੋਧਰਮ ਦੇ ਲੋਕ ਦੇ ਅਰੁਣਾ ਵਸਤਕ ਵਿਮਾਨ ਵਿਚ ਪੈਦਾ ਹੋਇਆ ਜਿਥੇ ਉਸ਼ਦੀ ਉਮਰ 4 ਪਲਯੋਮ ਦੀ ਹੈ ਉਥੇ ਉਹ ਮਹਾਵਿਦੇਹ ਖੇਤਰ ਵਿਚ ਪੈਦਾ ਹੋਵੇਗਾ ਅਤੇ ਸਿਧ ਗਤੀ ਪ੍ਰਾਪਤ ਕਰੇਗਾ ।
(ਇਸਤੋਂ ਬਾਅਦ ਦਾ ਵਾਰਤਾਲਾਪ ਪਹਿਲੇ ਅਧਿਐਨ ਦੇ ਸ਼੍ਰੀ ਸੁਧਰਮਾਂ-ਜੰਬੂ ਸਵਾਮੀ ਦੇ ਵਾਰਤਾਲਾਪ ਦੀ ਤਰਾਂ ਸਮਝਨਾ ਚਾਹੀਦਾ ਹੈ ।
114 ]