________________
ਇਸਤੋਂ ਬਾਅਦ ਭਗਵਾਨ ਗੌਤਮ ਸਵਾਮੀ ਨੇ ਮਣ ਭਗਵਾਨ ਮਹਾਵੀਰ ਦੇ ਉਪਰੋਕਤ ਕਥਨ ਨੂੰ ਬਿਨੈ ਨਾਲ ਸਵੀਕਾਰ ਕੀਤਾ ਅਤੇ ਉਹ ਉਸੇ ਸਮੇਂ ਰਾਜਗ੍ਰਹਿ ਵਿਖੇ ਮਹਾਸ਼ਤਕ ਦੇ ਘਰ ਪਹੁੰਚੇ 260
ਉਸ ਸਮੇਂ ਮਹਾਸ਼ਤਕ ਸ਼੍ਰੋਮਣਾਂ ਦਾ ਉਪਾਸਕ ਭਗਵਾਨ ਗੌਤਮ ਨੂੰ ਵੇਖਕੇ ਖੁਸ਼ ਹੋਇਆ ਤੇ ਉਸਨੇ ਬੰਦਨਾ ਨਮਸਕਾਰ ਕੀਤੀ । 261
ਇਸ ਤੋਂ ਬਾਅਦ ਭਗਵਾਨ ਗੌਤਮ ਨੇ ਮਣਾਂ ਦੇ ਉਪਾਸਕ ਮਹਾਸ਼ਤਕ ਨੂੰ ਕਿਹਾ “ਹੇ ਦੇਵਤਿਆਂ ਦੇ ਪਿਆਰੇ ! ਮਣ ਭਗਵਾਨ ਮਹਾਵੀਰ ਦਾ ਇਹ ਕਥਨ ਹੈ ਕਿ ਸੰਲੇਖਨਾ ਧਾਰਨ ਕਰਨ ਵਾਲੇ ਵਕ ਨੂੰ ਅਜਿਹਾ ਕੌੜਾ ਸੱਚ ਆਖਣਾ ਯੋਗ ਨਹੀਂ ਤੁਸੀਂ ਆਪਣੀ ਪਤਨੀ ਰੇਵਤੀ ਨੂੰ ਜੋ ਇਸ ਪ੍ਰਕਾਰ ਆਖਿਆ ਹੈ । (ਜਿਵੇਂ ਮਹਾਸ਼ਤਕ ਨੇ ਆਪਣੀ ਪਤਨੀ
ਸ੍ਰੀ ਦਸ਼ਵੈਕਾਲਿਕ ਸੂਤਰ ਵਿਚ ਵੀ ਸਾਧੂ ਨੂੰ ਕੌੜਾ ਸੱਚ ਆਖਣ ਦੀ ਮਨਾਹੀ ਹੈ। ਅੰਨ੍ਹੇ ਨੂੰ ਅੰਨਾ, ਕਾਨੇ ਨੂੰ ਕਾਣਾ ਲੰਗੜੇ ਨੂੰ ਲੰਗੜਾ ਆਖਣਾ । ਇਸੇ ਪ੍ਰਕਾਰ ਦਾ ਸਚ ਹੈ। ती एहि - तिमेवोक्तं प्रकारमापन्नैर्न मात्रयाऽपि न्यूनाधिकै:ਭਾਵ ਜਿਵੇਂ ਆਖੇ ਉਸੇ ਪ੍ਰਕਾਰ ਹੋਵੇ ਕੋਈ ਵਧਾ ਚੜ੍ਹਾ ਕੇ ਗਲ ਨਾ ਆਖੇ । ਟੈ-ਯਥਾਫਿਰੇ-ਅਜਿਹੀ ਗਲ ਜੋ ਕਿਸੇ ਨੂੰ ਚੰਗੀ ਨਾ ਲੱਗੇ ।
ਯਥਾਰਥ,ਸਰੀਧੈ—ਜੋ ਗਲ ਭੱਦੀ ਹੋਵੇ ਜਾਂ ਜੋ ਹਰ ਸੁਨਣ ਵਾਲੇ ਨੂੰ ਬੁਰੀ ਭੱਦੀ ਲਗੇ ।
ਬਿਧੇ-ਅਸੀਰਿਆ ਜਿਸਨੂੰ ਸੁਣ ਕੇ ਹਰ ਆਮ ਖਾਸ ਦਾ ਮਨ ਦੁਖੀ
ਹੋਵੇ।
-
अमनोज्ञ - मनसा न ज्ञायन्ते नाभिलष्यन्ते वक्तुमपि यानि तै:ਜਿਸ ਬਚਨ ਨੂੰ ਮਨ ਬੋਲਨਾ ਨਾ ਚਾਹੁੰਦਾ ਹੋਵੇ ।
--
अमन आपै:-न मनसा प्राप्यन्ते प्राप्यन्ते चिन्तयाऽपि यानि तैः ਜੇ ਚਿਰਜੇ ਚ ਧੋਥਾਂ ਸਜੀ ਗੋਲਵ-ਭਾਵ ਮਨ ਜਿਸਨੂੰ ਸੋਚਨਾ ਤੇ ਵਿਚਾਰਨਾ ਵੀ ਨਾ ਚਾਹੇ ।
ਉਪਰੋਕਤ ਸੱਚੀਆਂ ਗੱਲਾਂ ਕਾਰਨ ਹਰ ਆਮ ਤੇ ਖਾਸ ਆਦਮੀ ਨੂੰ ਮੁਸੀਬਤ ਬਣ ਸਕਦੀ ਹੈ । ਭਗਵਾਨ ਨੇ ਇਹ ਫਰਮਾਇਆ ਕਿ ਬੋਲਣ ਲਗੇ ਵੀ ਮਨੁਖ ਨੂੰ ਸੰਜਮ ਤੋਂ ਕੰਮ ਲੈਣਾ ਚਾਹੀਦਾ ਹੈ । ਕੌੜਾ ਸੱਚ ਜੋ ਦੇਸ਼, ਕੌਮ ਜੀਵ ਤੇ ਮਨੁਖ ਜਾਤੀ ਵਿਚ ਕਲੇਸ਼, ਦੁਖਾਂ ਲੜਾਈ ਝਗੜੇ ਦਾ ਕਾਰਨ ਬਣੇ, ਨਹੀਂ ਬੋਲਣਾ ਚਾਹੀਦਾ ।
[113