________________
ਜਦ ਮੰਖਲੀਪੁਤਰ ਗੋਸ਼ਾਕ ਅਨੇਕਾਂ ਪ੍ਰਕਾਰ, ਸਧਾਰਨ ਗੱਲਾਂ ਰਾਂਹੀ ਭਿੰਨ-ਭਿੰਨ ਵਿਆਖਿਆ ਰਾਹੀਂ ਗਿਆਨ ਤੇ ਵਿਗਿਆਨ ਰਾਂਹੀ ਸਧਾਲਪੁਤਰ ਸ਼ਮਣਾਂ ਦਾ ਉਪਾਸਕ ਨੂੰ ਨਿਰਗੀ ਰਥ ਪ੍ਰਵਚਨ (ਜੈਨ ਧਰਮ) ਤੋਂ ਗਿਰਾ, ਤੰਗ ਜਾਂ ਵਿਰੋਧੀ ਨਾ ਕਰ ਸਕਿਆ ਤਾਂ ਉਹ ਤੰਗ ਹੋਇਆ, ਘਬਰਾਇਆ ਹੋਇਆ, ਦੁਖੀ ਹੋਇਆ ਪਲਾਸਪੁਰ ਸ਼ਹਿਰ ਤੋਂ ਦੂਰ ਗਿਆ ਉਹ ਹੋਰ ਦੇਸ਼ਾਂ ਵਿਚ ਘੁੰ ਮਨ ਫਿਰਨ ਲੱਗਾ 1218
ਸਧਾਲਪੁਤਰ ਮਣਾਂ ਦਾ ਉਪਾਸਕ ਬਹੁਤ ਸਮੇਂ ਸ਼ੀਲ ਆਦਿ ਵਰਤਾਂ ਨਿਯਮਾਂ ਰਾਂਹੀ ਆਤਮਾ ਨੂੰ ਪਵਿਤਰ ਕਰਦੇ ਹੋਏ ਜਦ 14 ਸਾਲ ਬੀਤ ਗਏ 15ਵੇਂ ਸਾਲ ਇਕ ਅੱਧੀ ਰਾਤ ਨੂੰ ਪੰਸਧਸ਼ਾਲਾ ਵਿਚ ਮਣ ਭਗਵਾਨ ਮਹਾਵੀਰ ਦੇ ਧਰਮ-ਅਰਾਧਨਾ ਕਰ ਰਿਹਾ ਸੀ ।29।
ਇਸ ਸਮੇਂ ਇਕ ਦੇਵਤਾ ਅਧੀ ਰਾਤ ਨੂੰ ਸਧਾਲਪੁਤਰ ਸ਼ਮਣਾਂ ਦੇ ਉਪਾਸਕ ਕੋਲ ਪ੍ਰਗਟ ਹੋਇਆਂ 1220 | ਉਹ ਦੇਵਤੇ ਨੇ ਨੀਲ ਕਮਲ ਦੀ ਤਰਾਂ ਚਮਕੀਲੀ ਤਲਵਾਰ ਦੇਕੇ ਚੁੱਲਨੀਪਤਾ ਦੀ ਤਰਾਂ ਅਨੇਕਾਂ ਕਸ਼ਟ ਦਿਤੇ ਫਰਕ ਸਿਰਫ਼ ਇਹੋ ਹੈ ਕਿ ਉਸਨੇ ਹਰ ਪੁਤਰ ਦੇ ਨੌ ਟੁਕੜੇ ਕੀਤੇ, ਛੋਟੇ ਲੜਕੇ ਨੂੰ ਮਾਰ ਦਿਤਾ ਅਤੇ ਸਧਾਲਪੁਰ ਦੇ ਸਰੀਰ ਤੇ ਲਹੂ ਤੇ ਮਾਸ ਦੇ ਛਿੱਟੇ ਸੁਟੇ 122
ਫਿਰ ਵੀ ਸਧਾਲਪੁਤਰ ਮਣਾਂ ਦਾ ਉਪਾਸਕ ਸਮਾਧੀ ਵਿਚ ਸਥਿਰ ਰਹਾ ॥223।
ਇਸਤੋਂ ਬਾਅਦ ਜਦ ਦੇਵਤੇ ਨੇ ਸਧਾਲਪੁਤਰ ਸ਼ਮਣਾਂ ਦੇ ਉਪਾਸਕ ਨੂੰ ਸਮਾਧੀ ਵਿਚ ਮਜਬੂਤ ਵੇਖਿਆ ਤਾਂ ਚੌਥੀ ਵਾਰ ਆਖਣ ਲਗਾ ‘ਤੇ ਸਧਾਲਪੁਤਰ ਸ਼ਮਣਾਂ ਦੇ ਉਪਾਸਕ ਮੌਤ ਨੂੰ ਚਾਹੁਣ ਵਾਲੇ, ਜੇ ਤੂੰ ਸੀਲ ਆਦਿ ਵਰਤ ਨਹੀਂ ਛਡੇਗਾ ਤਾਂ ਮੈਂ ਤੇਰੀ ਅਗਨੀਮਿਤਰਾ ਨਾਂ ਦੀ ਔਰਤ ਜੋ ਕਿ ਤੇਰੀ ਧਰਮ ਦੀ ਸਹਾਇਕਾ ਹੈ ਤੇਰੇ ਧਰਮ ਨੂੰ ਸੁਰਖਿਅਤ ਰੱਖਣ ਵਾਲੀ ਹੈ, ਧਰਮ ਦੇ ਪਿਆਰ ਵਿਚ ਰੰਗੀ ਹੋਈ ਹੈ ਤੇਰੇ ਦੁਖ ਸੁਖ ਦੀ ਸਹਾਇਕ ਹੈ ਉਸ ਨੂੰ ਤੇਰੇ ਘਰੋਂ ਲਿਆ ਕੇ ਤੇਰੇ ਸਾਹਮਣੇ ਮਾਰ ਕੇ ਨੌ ਟੁਕੜੇ ਕਰਾਂਗਾ, ਪਾਠ ਨੰ: 216 ਦੀ ਟਿੱਪਣੀ -
ਸਧਾਲਪੁਤਰ ਨੇ ਗਮਾਲਕ ਨੂੰ ਸਪਸ਼ਟ ਕਿਹਾ ਕਿ ਮੈਂ ਜੋ ਆਪ ਨੂੰ ਚੱਕੀ ਫੱਟੇ ਲਈ ਬੁਲਾਵਾ ਦਿਤਾ ਹੈ ਉਹ ਧਰਮ ਦਾ ਕੰਮ ਨਹੀਂ ਸਮਝਦਾ ਸਗੋਂ ਇਹ ਇਸ ਲਈ ਦੇ ਰਿਹਾ ਹਾਂ ਕਿਉਂਕਿ ਆਂਪਣੇ ਮੇਰੇ ਗੁਰੂ ਦੀ ਸੱਚੀ ਪ੍ਰਸ਼ੰਸਾ ਕੀਤੀ ਹੈ ਮੈਂ ਇਹ ਗੁਰੂ ਤੇ ਧਰਮ ਬੁੱਧੀ ਨਾਲ ਨਹੀਂ ਦੇ ਰਿਹਾ ਸਗੋਂ ਪੋਹਣਾਚਾਰੀ ਦਾ ਫਰਜ ਨਿਭਾ ਰਿਹਾ ਹਾਂ । ਧਰਮ ਜਾਂ ਪੁੰਨ ਸਮਝਕੇ ਨਹੀਂ ਦੇ ਰਿਹਾ ।
03