________________
ਮਹਾਸਮੁੰਦਰ ਵਿਚ ਨਸ਼ਟ ਹੋ ਰਹੇ ਹਨ, ਵਿਨਾਸ ਹੋ ਰਹੇ, ਗੋਤੇ ਖਾ ਰਹੇ, ਵਹਿੰਦੇ ਹੋਏ ਬਹੁਤ ਸਾਰੇ ਜੀਵਾਂ ਨੂੰ, ਧਰਮ ਰੂਪੀ ਕਿਸ਼ਤੀ ਰਾਂਹੀ ਨਰਵਾਨ ਰੂਪੀ · ਕਿਨਾਰੇ ਤੇ ਲੈ ਆਉਂਦੇ ਹਨ । ਇਸ ਲਈ ਮੁਣਭਗਵਾਨ ਮਹਾਵੀਰ ਮਹਾਂਨਿਰਯਾਮਕ ਹਨ । 214
| ਇਸਤੋਂ ਸ਼ਧਾਲਪੁੱਤਰ ਸ਼ਮਣਾਂ ਦਾ ਉਪਾਸਕ, ਸੰਖਲੀ ਤਰ ਗੌਬਾਲਕ ਨੂੰ ਆਖਣ ਲਗਾ ਹੇ ਦੇਵਤਿਆਂ ਦੇ , fਪਿਆਰੇ ! ਤੁਸੀਂ ਇਸ ਪ੍ਰਕਾਰ ਮੌਕਾ ਵੇਖ ਕੇ ਗੱਲ ਕਰਨ ਵਾਲੇ ਹੋ, ਨਿਪੁੰਨ ਹੋ, ਨੀਤੀਵਾਨ ਹੋ, ਪੜੇ ਲਿਖੇ ਹੋ ਕਿ ਤੁਸੀਂ ਮੇਰੇ ਧਰਮ ਅਚਾਰੀਆ ਮਣ ਭਗਵਾਨ ਮਹਾਵੀਰ ਨਾਲ ਧਰਮ ਚਰਚਾ ਕਰ ਸਕਦੇ ਹੋ ?
ਗੋਸ਼ਾਲਕ ਨੇ ਕਿਹਾ ਮੈਂ ਨਹੀਂ ਕਰ ਸਕਦਾ । ਸਧਾਲਪੁਤਰ ਨੇ ਪੁਛਿਆ “ਹੇ ਦੇਵਤਿਆਂ ਦੇ ਪਿਆਰੇ ! ਇਸ ਦਾ ਕੀ ਕਾਰਣ ਹੈ ?
ਸਧਾਲਪੁਤਰ-ਜਿਵੇ ਕੋਈ ਨੌਜਵਾਨ, ਬਲਵਾਨ, ਭਾਗਾਂ ਵਾਲਾ, . ਯੁਵਕ ਰੋਗ ਰਹਿਤ ਤੇ ਦਰਿੜ ਬਾਹਾਂ, ਹਥ ਪੈਰ, ਪਗਲੀਆਂ ਪੀਠ ਦੇ ਦਰਮਿਆਨ , ਮਜਬੂਤ ਹਿਸੇ ਵਾਲਾ ਪੱਟਾਂ ਵਾਲਾ, ਕਲਾ ਕੌਸ਼ਲ ਦਾ ਜਾਨਕਾਰ, ਪੁਰਸ਼ ਕਿਸੇ ਵੀ,ਬਕਰੇ, ਦੂਬੇ, ਸੂਅਰ, ਕੰਪਿਜਲ, ਕ ਅਤੇ ਬਾਜ ਨੂੰ ਹਥ ਪੈਰ ਖੂਹ ਪੂੰਛ, ਫੰਗ ਸਿੰਗ, ਦੰਦਾਂ ਅਤੇ ਬਾਲ. ਜਿਥੋਂ ਵੀ ਚਾਹੇ ਪਕੜ ਸਕਦਾ ਹੈ ਅਤੇ ਬਿਨਾ ਹਿਲਾਏ ਚਲਾਏ ਉਸਨੂੰ ਦੱਬ ਸ਼ਕਦਾ ਹੈ ਇਸੇ ਪ੍ਰਕਾਰ ਮਣ ਭਗਵਾਨ ਮਹਾਵੀਰ ਅਨੇਕਾਂ ਅਰਥਾਂ ਹੇਤੂਆਂ (ਕਾਰਣਾ) ਆਦਿ ਵਿਆਕਰਨਾ, ਪ੍ਰਸ਼ਨ ਉਤਰਾਂ ਰਾਂਹੀ ਮੈਂਨੂੰ ਜਿਥੇ ਚਾਹੁਣ ਪਕੜ ਸਕਦੇ ਹਨ ਮੈਨੂੰ ਲਾਜੁਆਬ ਕਰ ਸਕਦੇ ਹਨ । ਹੇ ਸ਼ਧਾਲਪੁੱਤਰ ! ਇਸ ਲਈ ਮੈਂ ਆਖਦਾ ਹਾਂ ਕਿ ਤੇਰੇ ਧਰਮਆਚਾਰੀਆ ਭਗਵਾਨ ਮਹਾਵੀਰ ਦੇ ਨਾਲ ਮੈਂ ਧਰਮ-ਚਰਚਾ ਕਰਨ ਤੋਂ ਅਸਮਰਥ ਹਾਂ। 215। .
ਇਸ ਪ੍ਰਕਾਰ ਗੋਸ਼ਾਲ ਮੰਖਲੀਪੁਰ ਦੇ ਬਚਣ ਸੁਣਕੇ ਸਧਾਲਪੁਤਰ ਸ਼ਮਣਾਂ ਦਾ ਉਪਾਸਕ ਆਖਣ ਲੱਗਾ “ਹੇ ਦੇਵਤਿਆਂ ਦੇ fਪਆਰੇ ਕਉਂਕਿ ਤੂੰ ਮੇਰੇ ਧਰਮ-ਅਚਾਰੀਆਂ ਮਣ ਭਗਵਾਨ ਮਹਾਵੀਰ ਦੀ ਸੱਚੀ, ਤੱਥਾਂ ਨਾਲ ਭਰਪੂਰ ਗੁਣ ਕੀਰਤੀ (ਪ੍ਰਸ਼ੰਸਾ) ਕੀਤੀ ਹੈ ਇਸ ਲਈ ਮੈਂ ਤੈਨੂੰ ਵਾਪਸੀਯੋਗ ਚੋਕੀ, ਫੱਟਾ ਆਸਨ ਤੇ ਵਛਣਾ ਲਈ ਬੇਨਤੀ ਕਰਦਾ ਹਾਂ (ਮੈਂ ਇਸ ਹੁਣਾਚਾਰੀ ਵਿਚ ਕੋਈ ਧਰਮ ਜਾਂ ਤੱਪ · ਨਹੀਂ ਸਮਝਦਾ ਫਿਰ ਵੀ ਆਪ ਜਾਓ ਤੇ ਮੇਰੇ ਭਾਂਡਿਆਂ ਦੀਆਂ ਦੁਕਾਨਾਂ ਤੇ ਚੱਕੀ, ਫੱਟਾ ਆਸਨ ਵਿਡੌਣਾ ਲੈ ਸਕਦੇ ਹੋ |2u6l | ਇਸਤੋਂ ਬਾਅਦ ਸੰ ਖਲੀਪੁੱਤਰ ਗੋਸ਼ਾਲਕ ਨੇ ਸਧਾਲਪੁਤਰ ਮਣਾਂ ਦੇ ਉਪਾਸਕ ਦੀ . ਇਸ ਗਲ ਨੂੰ ਸਵੀਕਾਰ ਕਰਕੇ ਵਾਪਸੀ ਯੋਗ ਵਸਤਾਂ ਚਕੀ ਆਦਿ ਚੀਜਾਂ ਉਸਦੀ ਦੁਕਾਨ ਤੋਂ ਲੈ ਲਈਆਂ 12171 :
102 .