________________
ਗੋਸ਼ਾਕ - ਮਣ ਭਗਵਾਨ ਮਹਾਵੀਰ ਸੰਸਾਰ ਰੂਪੀ ਜੰਗਲ ਵਿਚ ਭਟਕਦੇ ਹੋਏ ਕਸ਼ਟ ਝਲਦੇ ਹੋਏ, ਮਨੁੱਖਾਂ ਲਈ ਧਰਮ ਰੂਪੀ ਰਾਹ ਤੇ ਪਹੁੰਚਾਂਦੇ ਹਨ ਅਤੇ ਨਿਰਵਾਨ ਰੂਪੀ ਨਗਰ ਵਲ ਲੈ ਜਾਂਦੇ ਹਨ ਇਸ ਭਾਵ ਤੋਂ ਮੈਂ ਆਖਦਾ ਹਾਂ ਕਿ ਸ਼੍ਰੋਮਣ ਭਗਵਾਨ ਮਹਾਵਰ ਮਹਾਸਾਰਥਵਾਹ ਹਨ ।
ਗੋਸ਼ਾਲਕ-“ਕਿ ਇਥੇ ਮਹਾਧਰਮ ਕਥਾ ਕਰਨ ਵਾਲੇ ਆਏ ਸਨ ?" · ਸਧਾਲਪੁਤਰ --ਹੇ ਦੇਵਤਿਆਂ ਦੇ ਪਿਆਰੇ ! ਇਹ ਮਹਾਧਰਮ ਕਥਾ ਕਰਨ ਵਾਲੇ . ਕੌਣ ਹਨ ?
ਗੋਸ਼ਾਕ-ਮਣ ਭਗਵਾਨ ਮਹਾਵੀਰ ਮਹਾਂਰਮ ਕਥਾ ਕਰਨ ਵਾਲੇ ਹਨ
ਸਧਾਲਪੁਤਰ--ਆਪ ਇਹ ਕਿਸ ਤਰਾਂ ਆਖ ਸਕਦੇ ਹੋ ਕਿ ਸ਼ਮਣ ਭਗਵਾਨ ਮਹਾਵੀਰ ਮਹਾਧਰਮ ਕਥਾ ਕਰਨ ਵਾਲੇ ਹਨ ।
ਗੋਸ਼ਾਲਕ-ਹੇ ਦੇਵਤਿਆਂ ਦੇ ਪਿਆਰੇ ! ਮਣ ਭਗਵਾਨ ਮਹਾਵੀਰ ਇਸ ਸੰਸਾਰ ਰੂਪੀ ਜੰਗਲ ਵਿਚ ਭਟਕੇ ਹੋਏ, ਪਥ-ਸ਼ਟ, ਭੈੜੇ ਰਾਹ ਤੇ ਚਲਣ ਵਾਲੇ, ਚੰਗੇ ਰਾਹ ਤੋਂ ਭਟਕੇ ਹੋਏ, ਝੱਠ ਵਿਚ ਫਸੇ ਹੋਏ ਅਤੇ ਅਠ ਪ੍ਰਕਾਰ ਦੇ ਕਰਮ-ਰੂਪੀ ਹਨੇਰੇ ਨਾਲ ਘਰ ਲੋਕਾਂ ਲਈ, ਜੁਗਤਾਂ, ਉਪਦੇਸ਼ਾਂ ਅਤੇ ਵਿਆਖਿਆਵਾਂ ਰਾਂਹੀ ਪਾਰ ਪਹੁੰਚਾਂਦੇ ਹਨ ਇਸੇ . ਕਾਰਣ ਮੈਂ ਮਣ ਭਗਵਾਨ ਮਹਾਵੀਰ ਨੂੰ ਮਹਾਧਰਮ ਕਥਾ ਕਰਨ ਵਾਲੇ ਆਖਦਾ ਹਾਂ ।
ਗੋਲਕ- ਇਥੇ ਮਹਾਂਨਿਰਯਾਮਕ ਆਏ ਸਨ ? ਸਧਾਲਪੁਤਰ :-ਮਹਾਨਿਰਯਾਮਕ ਕੌਣ ਹਨ ? ਗੋਸ਼ਾਲਕ-ਮਣ ਭਗਵਾਨ ਮਹਾਵੀਰ ਮਹਾਂਨਿਰਯਾਮਕ ਹਨ ?
ਸਧਾਲਪੁਤਰ-ਆਪ ਇਹ ਕਿਸ ਪ੍ਰਕਾਰ ਆਖਦੇ ਹੋ, ਕਿ ਮਣ ਭਗਵਾਨ ਮਹਾਵੀਰ ਮਹਾਂਨਿਰਯਾਮਕ ਹਨ ?
ਗੋਸ਼ਾਲਕ-ਹੇ ਦੇਵਤਿਆਂ ਦੇ ਪਿਆਰੇ ! ਸ਼ਮਣ ਭਗਵਾਨ ਮਹਾਵੀਰ ਸੰਸਾਰ ਰੂਪੀ
ਪਾਠ ਨੰ: 186 ਦੀ ਟਿੱਪਣੀ
ਮਹਾਮਾਹਨ ਭਾਵ ਹੈ ਜੋ ਆਦਮੀ ਆਪ ਕਿਸੇ ਜੀਵ ਨੂੰ ਨਾ ਮਾਰਨ ਦਾ ਨਿਯਮ | ਲਈ ਕਰਦਾ ਹੈ ਨਾਲ ਹੀ ਦੂਸਰਿਆਂ ਨੂੰ ਉਪਦੇਸ਼ ਦਿੰਦਾ ਹੈ । ਜੋ ਸੂਖਮ ਤੇ ਸਥੂਲ ਸਾਰੇ ਜੀਵਾਂ ਦੀ ਹਿੰਸਾ ਤੋਂ ਰਹਿਤ ਹੈ ।”
(ਅਚਾਰਿਆ ਅਭੈਦੇਵ ਸੂਰੀ)
{ 101