________________
ਇਸਤੋਂ ਬਾਅਦ ਮੰਖਪੁਤਰ ਗੋਸ਼ਾਲਕ ਨੂੰ ਸਧਾਲਪੁਤਰ ਸ਼ਮਣਾਂ ਦੇ ਉਪਾਸਕ ਨੇ ਕੋਈ ਸਨਮਾਨ, ਸਤਿਕਾਰ ਨਹੀਂ ਦਿਤਾ | ਫਿਰ ਵੀ ਰੀਸਾਲਕ ਨੇ ਚੌਕਾਂ, ਫੱਟਾ ਤੇ ਵਿਛੋਣੇ ਦੀ ਪ੍ਰਾਪਤੀ ਦੇ ਲਾਲਚ ਵਸ ਪੁਛਿਆ “ਕਿ ਇਥੇ ਮਹਾਮਾਹਨ ਆਏ ਹਨ । 215
ਸਧਾਲਪੁਤਰ ਸ਼ਮਣਾ ਦੇ ਉਪਾਸਕ ਨੇ ਮੰਖਲੀਪੁਤਰ ਗੋਸ਼ਾਲਕ ਨੂੰ ਉਤਰ ਦਿਤਾ ਹੇ ਦੇਵਤਆ ਦੇ ਪਿਆਰੇ ਮਹਾਮਾਹਨ ਹਨ ? 216
ਮੰਖਲੀਪੁਤਰ ਗੋਸ਼ਾਲਕ ਨੇ ਸਧਾਲਪੁਤਰ ਸ਼ਮਣਾਂ ਦੇ ਉਪਾਸਕ ਨੂੰ ਕਿਹਾ “ਹੈ ਭਗਵਾਨ ਮਹਾਵੀਰ ਮਹਾਮਾਹਨ ਹਨ ।
ਸਧਾਲਪੁਰ-ਹ ਦੇਵਤਿਆਂ ਦੇ ਪਿਆਰੇ ! ਆਪ ਕਿਸ ਤਰਾਂ ਮਣ ਭਗਵਾਨ ਮਹਾਵੀਰ ਨੂੰ ਮਹਾਮਾਹਨ ਆਖਦੇ ਹੋ ?
ਗੋਸ਼ਾਲਕ-ਕਿਉਕਿ ਭਗਵਾਨ ਮਹਾਵਰ ਅਨੰਤ ਗਿਆਨ, ਅੰਨਤ ਦਰਸ਼ਨ ਦੇ ਭੰਡਾਰ ਹਨ ਮਹਿਮਾਂ ਭਰਪੂਰ, ਪੂਜਨਯੋਗ ਅਤੇ ਕਰਮ ਸੰਪਦਾ ਦੇ ਸਵਾਮੀ ਹਨ ਇਸ ਲਈ ਮੈਂ ਆਖਦਾ ਹਾਂ ਕਿ ਸ਼ਮਣ ਭਗਵਾਨ ਮਹਾਵੀਰ ਮਹਾਮਾਹਨ ਹਨ ।
ਗੋਸ਼ਾਲਕ- ਇਥੇ ਮਹਾਂਗੱਪ ਆਏ ਹਨ ? ਸਧਾਲਪੁਰ-ਹੋ ਦੇਵਤਿਆਂ ਦੇ ਪਿਆਰੇ ! ਮਹਾਂਪ ਕੌਣ ਹਨ ? ਗਸ਼ਾਲਕ-ਮਣ ਭਗਵਾਨ ਮਹਾਵੀਰ ਮਹਾਂਪ ਹਨ !
ਸਧਾਲਪੁਤਰ---ਤੁਸੀਂ ਇਹ ਗਲ ਕਿਸ ਤਰਾਂ ਆਖ ਸਕਦੇ ਹੋ ਕਿ ਮਣ ਮਹਾਵੀਰ ਮਹਾਗ ਹਨ । | ਗੋਸਾਕ---ਮਣ ਭਗਵਾਨ ਮਹਾਵੀਰ ਸੰਸਾਰ ਰੂਪੀ ਜੰਗਲ ਵਿਚ ਨਸ਼ਟ ਹੋ ਰਹੇ, ਭਿਆਨਕ ਕਸ਼ਟ ਝਲਦੇ ਹੋਏ, ਵਾਰ ਵਾਰ ਨਸ਼ਟ ਹੋ ਰਹੇ, ਛਿਨ ਛਿੰਨ ਟੁਟ ਰਹੇ, ਜੀਵਾਂ ਰੂਪ ਕੰਡਾ ਲੈਕੇ ਰਖਿਆ ਕਰਦੇ ਹਨ, ਬਚਾਉਂਦੇ ਹਨ ਅਤੇ ਆਪਣੇ ਹੱਥਾਂ ਨਾਲ ਨਿਰਵਾਨ ਰੂਪੀ ਬਾੜੇ ਵਿਚ ਵਿਚ ਪਹੁੰਚਦੇ ਹਨ ਇਸ ਲਈ ਮੈਂ ਆਖਦਾ ਹਾਂ ਕਿ ਮਣ ਭਗਵਾਨ ਵੀਤ ਮਹਾਂਪ ਹਨ । ਗਸ਼ਾਲਕ-ਸਧਾਲਪੁਤੱਰ ਕਿ ਮਹਾਂਸਾਰਥਵਾਹ ਆਏ ਹਨ ? ਸਧਾਲਪੁਤੱਰ-ਹੇ ਦੇਵਤਿਆ ਦੇ ਪਿਆਰੇ ! ਸਾਰਥਵਾਹ ਕੌਣ ਹਨ ? ਗੋਸ਼ਾਲਕਣ ਭਗਵਾਨ ਮਹਾਵੀਰ ਮਹਾਸਾਰਥਵਾਹ ਹਨ
ਸਧਾਲਪੁਤੱਰ-ਆਪ ਇਹ ਗਲ ਕਿਸ ਤਰਾਂ ਆਂਖ ਸ਼ਕਦੇ ਹੋ ਕਿ ਸ਼੍ਰੋਮਣ ਭਗਵਾਨ ਮਰਾਵਰ ਮਹਾਸਾਰਥਵਾਹ ਹਨ ?
100 }