________________
ਇਸਤੋਂ ਬਾਅਦ ਸ਼੍ਰਮਣ ਭਗਵਾਨ ਮਹਾਵੀਰ ਨੇ ਅਗਨੀਮਿਤਰਾ ਨੂੰ ਧਰਮ-ਉਪਦੇਸ਼
ਦਿਤਾ । 207
ਸ਼ਮਣ ਭਗਵਾਨ ਮਹਾਵੀਰ ਦਾ ਧਰਮ ਸੁਣਕੇ ਖੁਸ਼ ਹੋਈ । ਉਸਨੇ ਭਗਵਾਨ ਮਹਾਵੀਰ ਨੂੰ ਬੰਦਨਾ ਭਗਵਾਨ ! ਮੈਂ ਨਿਰਗਰੰਥ ਪ੍ਰਵਚਨ ' ਤੇ ਸ਼ਰਧਾ ਇਹ ਸਭ ਉਸੇ ਪ੍ਰਕਾਰ ਹੈ । ਆਪ ਕੋਲ ਜਿਵੇਂ ਭੋਗ ਵੰਸ਼ੀ ਲੋਕ ਦੀਖਿਅਤ ਹੋ ਚੁਕੇ ਹਨ ਮੈਂ ਅਜਿਹਾ ਕਰਨ ਤੋਂ ਅਸਮਰਥ ਹਾਂ, ਪਾਸੋਂ ਪੰਜ ਅਣਵਰਤ, ਸੱਤ ਸਿਖਿਆ ਵਰਤ ਰੂਪੀ ਧਰਮ ਨੂੰ ਗ੍ਰਹਿਣ ਕਰਦੀ ਹਾਂ'' ਭਗਵਾਨ ਨੇ ਕਿਹਾ ਹੈ ਦੇਵਤਿਆਂ ਦੀ ਪਿਆਰੀ ! ਜਿਵੇਂ ਤੇਰੀ ਆਤਮਾ ਨੂੰ ਸੁਖ ਹੋਵੇ ਧਰਮ ਕਰ ਪਰ ਸ਼ੁਭ ਕੰਮ ਵਿਚ ਦੇਰ ਨਾ ਕਰ । 208
ਅਗਨੀਮਿਤਰਾ ਇਸਤਰੀ ਬਹੁਤ ਨਮਸਕਾਰ ਕੀਤਾ ਅਤੇ ਕਿਹਾ ‘ਹੇ ਕਰਦੀ ਹਾਂ, ਜਿਸ ਤਰਾਂ ਆਪ ਆਖਦੇ ਹੋ ਹੋਰ ਦੇਵਤੇ ਦੇ ਪਿਆਰੇ ! ਉਗਰ ਵੰਸੀ, ਮੈਂ ਆਪ
ਇਸਤੋਂ ਬਾਅਦ ਅਗਨੀਮਿਤਰਾਂ ਇਸਤਰੀ ਨੇ ਸ਼੍ਰੋਮਣ ਭਗਵਾਨ ਮਹਾਵੀਰ ਤੋਂ ਪੰਜ ਅਣੂਵਰਤ, ਸੱਤ ਸਿਖਿਆ ਵਰਤ ਗ੍ਰਹਿਣ ਕੀਤੇ, ਸ਼ਮਣ ਭਗਵਾਨ ਮਹਾਵੀਰ ਨੂੰ ਨਮਸ਼ਕਾਰ, ਕੀਤਾ ਅਤੇ ਉਸੇ ਧਾਰਮਿਕ ਰਥ ਤੇ ਸਵਾਰ ਹੋਕੇ ਵਾਪਿਸ ਚਲੀ ਗਈ ਜਿਸ ਦਿਸ਼ਾ ਤੋਂ ਚੜ ਕੇ ਆਈ ਸੀ। 209
ਉਸਤੋਂ ਬਾਅਦ ਇਕ ਦਿਨ ਸ਼੍ਰੋਮਣ ਭਗਵਾਨ ਮਹਾਵੀਰ ਪੋਲਾਸਪੁਰ ਦੇ ਸਹਸਤਰਬਨ ਬਾਗ ਤੋਂ ਚਲ ਕੇ ਹੋਰ ਦੇਸ਼ਾਂ ਵਿਚ ਘੁਮਨ ਲਗੇ । 210
ਇਸਤੋਂ ਬਾਅਦ ਸਧਾਲਪੁਪਰ ਸ਼੍ਰੋਮਣਾ ਦਾ ਉਪਾਸਕ ਜੀਵ, ਅਜੀਵ ਆਦਿ ਨੇਂ ਤੱਤਾਂ ਦਾ ਜਾਨਕਾਰ ਬਨਕੇ ਜਿੰਦਗੀ ਗੁਜਾਰਨ ਲਗਾ । 2 1 1
ਇਸਤੋਂ ਬਾਅਦ ਜਦੋਂ ਮੰਥਲੀ ਪੁੱਤਰ ਗੋਸ਼ਾਲਕ ਨੂੰ ਇਹ ਪਤਾ ਲਗਾ ਕਿ ਸਧਾਲਪੁਤਰ ਅਜੀਵਕਾ ਦਾ ਉਪਾਸਕ ਮਣ ਨਿਰਗਰੰਥ ਬਨ ਗਿਆ ਹੈ, ਤਾ ਉਸਦੇ ਮਨ ਵਿਚ ਆਇਆ ਕਿ ਮੈਨੂੰ ਪੋਲਾਸਪੁਰ ਜਾਕੇ ਉਸ ਨੂੰ ਫਿਰ ਅਜੀਵਕ ਧਰਮ ਵਿਚ ਵਾਪਿਸ ਲੈ ਆਉਣਾ ਚਾਹਿਦਾ ਹੈ ਇਹ ਵਿਚਾਰ ਕੇ ਉਹ ਆਜੀਵਕ ਸੰਘ ਦੇ ਨਾਲ ਪੋਲਾਸਪੁਰ ਪਹੁੰਚਿਆ । 212
ਅਜੀਵਕ ਸਭਾ ਵਿਚ ਆਪਣੇ ਭਾਂਡੇ ਰਖ ਕੇ ਕੁਝ ਅਜੀਵਕਾ ਨਾਲ ਸਧਾਲਪੁਤਰ ਸ਼੍ਰੋਮਣਾ ਦੇ ਉਪਾਸਕ ਕੋਲ ਆਇਆ। 23
ਇਸ਼ਤੋਂ ਬਾਅਦ ਸਧਾਲਪੁਤਰ ਸ਼ਮਣਾਂ ਦਾ ਉਪਾਸਕ ਨੇ ਮੰਖਲੀਪੁਤਰ ਗੌਸਾਲਕ ਨੂੰ ਵੇਖਿਆ ਉਸ ਨੇ ਨਾ ਤਾਂ ਗੋਸ਼ਾਲਕ ਦਾ ਆਦਰ ਕੀਤਾ ਅਤੇ ਨਾਂ ਹੀ ਪਛਾਣਿਆ ਸਗੋਂ ਚੁਪ ਚਾਪ ਬੈਠਾ ਰਿਹਾ । 214
99