________________
ਛੇਵਾਂ ਅਧਿਐਨ (ਇਹ ਅਧਿਐਨ ਦਾ ਸ਼ੁਰੂ ਦਾ ਵਾਰਤਾਲਾਪ ਪਹਿਲੇ ਅਧਿਐਨ ਦੀ ਤਰਾਂ ਹੈ) ਸਧੱਰਮਾ ਸੁਵਾਮੀ ਆਖਦੇ ਹਨ “ਹੇ ਜੰਬੂ ! ਉਸ ਕਾਲ, ਉਸ ਸਮੇਂ ਕੰਪਲਪੁਰ ਨਾਂ ਦਾ ਨਗਰ ਸੀ ਉਥੇ ਸਹਸਤਰਬਨ ਨਾਂ ਦਾ ਬਾਗ ਸੀ, ਉਥੇ ਜਿਤਸ਼ਤਰੂ ਰਾਜਾ ਰਾਜ ਕਰਦਾ | ਸੀ, ਉਸੇ ਸ਼ਹਿਰ ਵਿਚ ਕੁਡਕੇ ਲਿਕ ਨਾਂ ਦਾ ਗਾਥਾਪਤੀ ਰਹਿੰਦਾ ਸੀ, ਉਸ ਦੀਆਂ 6 ਕਰੋੜ
ਸੋਨੇ ਦੀਆਂ ਮੋਹਰਾਂ ਵਿਉਪਾਰ ਵਿਚ, ਅਤੇ 6 ਕਰੋੜ ਘਰ ਦੇ ਸਾਜ ਸਮਾਨ ਵਿਚ ਲਗੀਆਂ ਹੋਈਆਂ ਸਨ । ਉਥੇ ਸ਼ਮਣ ਭਗਵਾਨ ਮਹਾਵੀਰ ਪਧਾਰੇ, ਧਰਮ ਸਭਾ ਹੋਈ ਕਾਮਦੇਵ ਦੀ ਤਰਾਂ ਕੁਡਕੋ ਲਿਕ ਨੇ ਵਕ ਧਰਮ ਗ੍ਰਹਿਣ ਕੀਤਾ, ਉਹ ਵੀ ਚੰਗੇ ਉਪਾਸਕ ਦੀ ਤਰਾਂ ਸਾਧੂ, ਸਾਧਵੀਆਂ ਨੂੰ ਸੇਵਾ, ਭਗਤੀ ਨਾਲ ਭੋਜਨ ਦਿੰਦਾ ਹੋਇਆ ਜ਼ਿੰਦਗੀ ਗੁਜ਼ਾਰਨ ਲਗਾ 1166
ਇਸਤੋਂ ਬਾਅਦ ਇੱਕ ਦਿਨ ਕੁ ਡੋਕੋਕ ਸ਼ਮਣਾ ਦਾ ਉਪਾਸਕ ਦੁਪੈਹਰ ਸਮੇਂ ਅਸ਼ੋਕ ਵਾਟੀਕਾ ਵਿਚ ਗਿਆ, ਉਥੇ ਉਸਨੇ ਅਪਣੇ ਨਾਂ ਦੀ ਅੰਗੂਠੀ ਅਤੇ ਉਪਰ ਲੈਣ ਵਾਲਾ ਦੁੱਪਟਾ ਜਮੀਨ ਤੇ ਬਣੀ ਸਿਲ ਤੇ ਰਖ ਦਿੱਤਾ। ਫਿਰ ਉਹ ਸ਼ਮਣ ਭਗਵਾਨ ਮਹਾਵੀਰ ਰਾਂਹੀ ਫੁਰਮਾਂਦੇ ਹੋਏ ਧਰਮ ਦੀ ਉਪਾਸਨਾ ਕਰਨ ਲਗਾ 167।
ਇਸਤੋਂ ਬਾਅਦ ਜਦ ਕੁੰਡਲਿਕ ਮਣਾ ਦਾ ਉਪਾਸਕ ਧਰਮ ਦੀ ਅਰਾਧਨਾ ਕਰ ਰਿਹਾ ਸੀ ਤਾਂ ਉਥੇ ਇਕ ਦੇਵਤਾ ਪ੍ਰਗਟ ਹੋਇਆ ।1681
| ਇਸਤੋਂ ਬਾਅਦ ਉਹ ਦੇਵਤੇ ਨੇ ਸਿਲ ਤੋਂ ਅੰਗੂਠੀ ਤੇ ਦੁਪੱਟਾ ਚੁੱਕ ਕੇ ਲੈ ਗਿਆ ਅਤੇ ਘੁੰਗਰੂ ਬਚਾਉਂਦਾ ਹੋਇਆ, ਅਕਾਸ਼ ਵਿਚ ਉੜ ਗਿਆ !
ਅਕਾਸ਼ ਵਿਚ ਜਾ ਕੇ ਬੋਲਣ ਲਗਾ “ਹੇ ਕੁਡਕਲਿਕ ਸ਼ਮਣਾ ਦੇ ਉਪਾਸਕ ! ਦੇਵਤਿਆਂ ਦੇ ਪਿਆਰੇ ਮੰਖਲੀ ਗੱਬਾਲਕ ਦਾ ਧਰਮ ਬਹੁਤ ਸੋਹਣਾ ਹੈ ਉਸ ਵਿਚ ਉਥਾਨ (ਕਿਸੇ ਕੰਮ ਲਈ ਤਿਆਰ ਹੋਣਾ) ਕਰਮ (ਆ) ਬਲ (ਸਰੀਰਕ ਸ਼ਕਤੀ) ਵੀਰਜ (ਆਤਮਿਕ ਸ਼ਕਤੀ) ਪੁਰਸਕਾਰ (ਮੇਹਨਤ) ਅਤੇ ਪਰਮਿਕ (ਬਹਾਦਰੀ} ਲਈ ਕੋਈ ਥਾਂ ਨਹੀਂ ਹੈ, ਸਭ ਕੁਝ ਨਿਯਤ ਹੈ । ਭਾਵ ਉਪਰੋਕਤ ਚੀਜਾਂ ਦੀ ਕੋਈ ਜ਼ਰੂਰਤ ਨਹੀਂ ਜੋ ਕੁਝ ਹੋਣਾ ਹੈ ਹੋਕੇ ਰਹਿੰਦਾ ਹੈ ਮੋਹਨਤ ਕਰਨ ਦਾ ਕੋਈ ਲਾਭ ਨਹੀਂ, ਨਾ ਹੀ ਕੁਝ
[ 87