________________
ਪੰਜਵਾਂ ਅਧਿਐਨ ਪੰਜਵੇਂ ਅਧਿਐਨ ਦਾ ਨਕਸ਼ੇਪ (ਪਹਿਲੇ ਅਧਿਐਨ ਦੀ ਤਰ੍ਹਾਂ ਵਾਰਤਾਲਾਪ)
ਭਗਵਾਨ ਸੁਧਰਮਾ ਸਵਾਮੀ ਆਖਦੇ ਹਨ “ਹੋ ਜੰਬੂ ! ਉਸ ਕਾਡ ਉਸ ਸਮੇਂ ਵਿਚ ਆਲਭਿਕਾ ਨਾਂ ਦੀ ਨਗਰੀ ਸੀ ਉਥੇ ਸੰਖਬਨ ਨਾਂ ਦਾ ਬਾਗ ਸੀ । ਜਿਤਸ਼ਤਰੂ ਨਾਂ ਦਾ ਰਾਜਾ ਰਾਜ ਕਰਦਾ ਸੀ ਉਥੇ ਉਲਸ਼ਤਕ ਸ਼ਮਣਾਂ ਦਾ ਉਪਾਸਕ ਰਹਿੰਦਾ ਸੀ । ਉਹ ਰਿਧੀ ਸਿਧੀ ਨਾਲ ਭਰਪੂਰ ਸੀ । ਉਸ ਕੋਲ 6 ਕਰੋੜ ਸੋਨੇ ਦੀਆਂ ਮੋਹਰਾਂ ਦਾ ਖਜ਼ਾਨਾ ਸੀ । 6 ਕਰੋੜ ਸੋਨੇ ਦੀਆਂ ਮੋਹਰਾਂ ਵਿਉਪਾਰ ਵਿਚ ਲਗੀਆਂ ਹੋਈਆਂ ਸਨ । 6 ਕਰੋੜ ਸੋਨੇ ਦੀਆਂ ਮੋਹਰਾਂ ਘਰ ਦੇ ਸਮਾਨ ਵਿਚ ਲਗੀਆਂ ਹੋਈਆਂ ਸਨ । ਉਸਦੇ ਪਾਸ 10000 ਗਾਵਾਂ ਦੇ ਹਿਸਾਬ ਦੇ 6 ਬ੍ਰਿਜ ਸਨ । ਉਸਦੀ ਪਤਨੀ ਦਾ ਨਾਂ ਬਹੁਲਾ ਸੀ (ਭਗਵਾਨ ਮਹਾਵੀਰ ਉਸੇ ਸ਼ਹਿਰ ਵਿਚ ਪਧਾਰੇ) ਧਰਮ ਸਭਾ ਲਗੀ ਜਿਵੇਂ ਆਨੰਦ ਨੇ ਗ੍ਰਹਿਸਥ ਧਰਮ
ਹਿਣ ਕੀਤਾ ਉਸੇ ਪ੍ਰਕਾਰ ਚੁਸਤਕ ਵੀ 12 ਵਰਤ ਰੂਪੀ ਹਿਸਥ ਧਰਮ ਦੀ ਅਰਾਧਨਾ ਕਰਨ ਲਗਾ । ਬਾਕੀ ਜਿਵੇਂ ਕਾਮਦੇਵ ਨੇ ਧਰਮ ਸਵੀਕਾਰ ਕੀਤਾ ਉਸੇ ਪ੍ਰਕਾਰ ਉਹ ਵੀ ਪੋਸ਼ਧਸ਼ਾਲਾ ਵਿਚ ਪੋਸ਼ਧ ਕਰਨ ਲਗਾ 1159)
ਇਸਤੋਂ ਬਾਅਦ ਚੁਲਸ਼ਕ ਮਣਾਂ ਦੇ ਉਪਾਸਕ ਕੋਲ ਅਧੀ ਰਾਤ ਸ਼ਮੇਂ ਇਕ ਦੇਵਤਾ । ਹਥ ਵਿਚ ਤਲਵਾਰ ਲੈਕੇ ਆਇਆ ਅਤੇ ਆਖਣ ਲਗਾ 'ਉਏ ਚੁਲਸ਼ਚਕ ਜੇ ਤੂੰ ਸ਼ੀਲ ਆਦਿ ਵਰਤਾਂ ਨੂੰ ਨਹੀਂ ਛਡੇਂਗਾ ਤਾਂ ਮੈਂ ਤੇਰੇ ਸਾਹਮਣੇ ਤੇਰੇ ਬੜੇ ਪੁੱਤਰ ਨੂੰ ਮਾਰ ਦੇਵਾਂਗਾ ਇਹ ਸਭ ਕੁਝ ਉਸ ਪ੍ਰਕਾਰ ਕਿਹਾ ਜਿਵੇਂ ਚਲਨfਪਤਾ ਨੂੰ ਦੇਵਤੇ ਨੇ ਕਿਹਾ ਸੀ ਫਰਕ ਇਹੋ ਹੈ ਕਿ ਇਥੇ ਇਹ ਸਰੀਰ ਦਾ ਇਕ ਟੁਕੜਾ ਨਹੀਂ ਸਤ, ਟੁਕੜੇ ਕਰਨ ਦੀ ਧਮਕੀ ਦਿਤੀ ਇਸੇ ਪ੍ਰਕਾਰ ਛੋਟੇ ਪੁੱਤਰ ਨਾਲ ਕੀਤਾ ਅਤੇ ਮਾਸ ਚਲਜ਼ ਤਕੇ ਦੇ ਸ਼ਰੀਰ ਤੇ ਸੁਟਿਆ ਲਹੂ ਦੇ ਛਿੱਟੇ ਸੁਟੇ ਪਰ ਚੁਲਸ਼ਤਕ ਸ਼ਮਣਾਂ ਦਾ ਉਪਾਸਕ ਸ਼ਾਂਤ ਤੇ ਧਿਆਨ ਵਿਚ ਲਗਾ ਰਿਹਾ ।
11601 ਇਸ ਤੋਂ ਬਾਅਦ ਦੇਵਤੇ ਨੇ ਚੌਥੀ ਵਾਰ ਇਸੇ ਪ੍ਰਕਾਰ ਕਿਹਾ “ਹੇ ਚੁਲਸ਼ਤਕ ਸ਼੍ਰੋਮਣਾਂ ਦੇ ਉਪਾਸਕ ! ਜੇ ਤੂੰ ਸ਼ੀਲ ਆਦਿ ਵਰਤ ਭੰਗ ਨਹੀਂ ਕਰਦਾ ਤਾਂ ਜੋ ਤੇਰੀਆਂ 6 ਕਰੋੜ ਸੋਨੇ ਦੀਆਂ ਮੋਹਰਾਂ ਦਾ ਖਜਾਨਾ 6 ਕਰੋੜ ਸੋਨੇ ਦੀਆਂ ਮੋਹਰਾਂ ਵਿਉਪਾਰ ਵਿਚ ਲਗਿਆਂ ਮੋਹਰਾਂ ਅਤੇ 6 ਕਰੋੜ ਘਰ ਦੇ ਸਮਾਨ ਵਿਚ ਲਗੀਆਂ ਮੋਹਰਾਂ ਚੌਕ ਵਿਚ ਵਿਖੇਰ ਦੇਵਾਂਗਾ ਜਿਸ ਕਾਰਨ ਤੂੰ ਦੁਖੀ ਹੋਕੇ ਮੌਤ ਤੋਂ ਪਹਿਲਾਂ ਮਰ ਜਾਵੇਂਗਾ ।16li
[ 83