________________
ਇਸਤੋਂ ਬਾਅਦ ਰਾਦੇਵ ਮਣਾਂ ਦਾ ਉਪਾਸਕ ਧਰਮ ਧਿਆਨ ਵਿਚ ਸਥਿਰ ਰਿਹਾ ਦੇਵਤੇ ਨੇ ਦੂਸਰੀ ਤੇ ਤੀਸਰੀ ਵਾਰ ਇਸ ਪ੍ਰਕਾਰ ਕਿਹਾ ਕਿ ਤੂੰ ਮਾਰਿਆ ਜਾਵੇਗਾ il551
ਇਸ ਤੋਂ ਬਾਅਦ ਰਾਦੇਵ ਮਣਾਂ ਦਾ ਉਪਾਸਕ ਦੂਸਰੀ ਤੇ ਤੀਸਰੀ ਵਾਰ ਅiਖਣ ਤੇ ਉਹ ਉਪਾਸਕ ਸੋਚਣ ਲਗਾ “ਇਹ ਪੁਰਸ਼ ਅਨਾਰੀਆ (ਦੁਸ਼ਟ) ਹੈ । ਅਨਾਰੀਆ (ਦੁਸ਼ਟ) ਕਰਮ ਕਰਨ ਵਾਲਾ ਹੈ, ਇਸਨੇ ਮੇਰੇ ਬੜੇ ਤੇ ਛੋਟੇ ਪੁੱਤਰ ਨੂੰ ਮਾਰ ਕੇ ਮੇਰੇ ਸ਼ਰੀਰ ਤੇ ਖੂਨ ਤੇ ਮਾਸ ਸੁਟਿਆ ਹੈ ਹੁਣ ਇਹ ਸਾਹ, ਖਾਂਸੀ ਅਤੇ ਕੋੜ੍ਹ ਆਦ ਸੋਲਾਂ ਰੋਗ ਮੇਰੇ ਸ਼ਰੀਰ ਨੂੰ ਲਾਉਣਾ ਚਾਹੁੰਦਾ ਹੈ, ਇਸ ਲਈ ਇਸਨੂੰ ਪਕੜਨਾ ਚਾਹੀਦਾ ਹੈ । ਇਹ ਸੋਚ ਕੇ ਦੇਵਤੇ ਨੂੰ ਫੜਨ ਲਗਿਆ ਤਾਂ ਉਹ ਦੇਵਤਾ ਅਕਾਸ਼ ਵਿਚ ਉਡ ਗਿਆ । ਉਹ ਵਕ ਖੰਬਾ ਫੜਕੇ ਜੋਰ ਨਾਲ ਸ਼ੋਰ ਮਚਾਉਣ ਲਗਾ 156I
| ਇਸਤੋਂ ਬਾਅਦ ਰਾਦੇਵ ਸ਼ਮਣਾਂ ਦੇ ਉਪਾਸਕ ਦੀ ਪਤਨੀ ਸ਼ੋਰ ਸੁਣ ਕੇ ਆ ਗਈ ਅਤੇ ਆਖਣ ਲਗੇ “ ਹੇ ਦੇਵਾਨੁਪ੍ਰਯ ਤੁਸੀਂ ਸ਼ੋਰ ਕਿਓਂ ਮਚਾਇਆ ਸੀ ?''।1571
ਇਸ ਤੋਂ ਬਾਅਦ ਰਾਦੇਵ ਸ਼ਮਣਾਂ ਦੇ ਉਪਾਸਕ ਨੇ ਆਪਣੀ ਪਤਨੀ ਧੰਨਾ ਨੂੰ .. ਕਿਹਾ “ਹ ਦੇਵਾਨੁਪ੍ਰਿਯ ਇਥੇ ਕੋਈ ਆਦਮੀ ਆਇਆ ਸੀ ਬਾਕੀ ਉਸਨੇ ਉਸ ਪ੍ਰਕਾਰ ਵਿਰਤਾਂਤ ਸੁਣਾਇਆ ਜਿਵੇਂ ਚੁਲਪਿਤਾ ਨੇ ਆਪਣੀ ਮਾਂ ਨੂੰ ਸੁਨਾਇਆ ਸੀ । ਧਨਾ ਨੇ ਕਿਹਾ ਤੁਹਾਡੇ ਪੁਤਰ ਰਾਜੀ ਖੁਸ਼ੀ ਹਨ ਤੁਹਾਡੇ ਸਰੀਰ ਵਿਚ ਇਕ ਸਮੇਂ 16 ਰੋਗ ਲਾਉਣ ਦਾ ਕਿਸੇ ਨੇ ਕਸ਼ਟ ਨਹੀਂ ਦਿਤਾ ਹੈ ਬਾਕੀ ਚੁਲਨਪਿਤਾ ਦੀ ਮਾਂ ਦੀ ਤਰ੍ਹਾਂ ਸੁਰਾਦੇਵ ਦੀ ਪਤਨੀ ਨੇ ਆਪਣੇ ਪਤੀ ਨੂੰ ਇਸ ਗਲ ਦਾ ਪ੍ਰਯਸ਼ਚਿਤ ਦੇ ਰੂਪ ਵਿਚ ਤਪ ਕਰਨ ਲਈ ਕਿਹਾ ਸੁਰਾਦੇਵ ਮਣਾਂ ਦਾ ਉਪਾਸਕ ਮਰ ਕੇ ਸੋਧਰਮ ਦੇ ਲੋਕ ਦੇ ਅਰੁਣਕਾਂਤ ਵਿਮਾਨ ਵਿਚ ਪੈਦਾ ਹੋਇਆਂ । ਉਥੇ ਉਸਦੀ ਉਮਰ 4 ਪਲਯੂਪਮ ਹੈ ਉਹ ਵੀ ਮਹਾਵਿਦੇਹ ਖੇਤਰ ਵਿਚ ਸਿਧ ਗਤੀ ਨੂੰ ਪ੍ਰਾਪਤ ਕਰੇਗਾ (158
16 ਰੋਗ ਇਸ ਪ੍ਰਕਾਰ ਹਨ (1) ਸਾਹ ਦਮਾ (2) ਖਾਂਸੀ (3) ਬੁਖਾਰ (4) ਪੁੱਤ ਜਾਂ ਸ਼ਰੀਰ ਦੀ ਜਲਨ (5) ਕਮਰ ਦੀ ਪੀੜ (6) ਪੇਟ ਵਿਚ ਵਾਰ ਵਾਰ ਦਰਦ ਉਠਨਾ (7) ਭਗੰਦਰ (8) ਬਵਾਸੀਰ (9) ਬਦ-ਹਜ਼ਮੀ (10) ਨਜ਼ਰ ਦੀ ਕਮਜ਼ੋਰੀ (11) ਸਿਰ ਦਰਦ (12) ਭੁੱਖ ਨਾ ਲਗਨਾ (13) ਅੱਖ ਦੁਖਨਾ (14) ਕੰਨਾਂ ਦਾ ਰੋਗ ਜਾਂ ਦਰਦ ( 15) ਖਾਜ (16) ਕੌੜ
( 81