________________
ਜੇ ਤੂੰ ਸ਼ੀਲ ਆਦਿ ਵਰਤ ਨਹੀਂ ਛਡੇਗਾ ਤਾਂ ਮੈਂ ਤੇਰੇ ਬੜੇ ਪੁੱਤਰ ਨੂੰ ਤੇਰੇ ਸਾਹਮਣੇ ਮਾਰ ਕੇ ਤਿੰਨ ਟੁਕੜੇ ਕਰ ਦੇਵਾਂਗਾ, ਬਰਛੀ ਵਿਚ ਪਰੋ ਕੇ ਤੇਲ ਦੇ ਉਬਲਦੇ ਕੜਾਹੇ ਵਿਚ ਪਕਾਵਾਂਗਾ, ਤੇਰੇ ਉਤੇ ਉਸਦਾ ਮਾਸ ਸੁਟਾਂਗਾ, ਉਸਦੇ ਲਹੂ ਦੇ ਛਿੱਟ ਪਾਵਾਂਗਾ, ਸਿਟੇ ਵਜੋਂ ਤੂੰ ਵੀ ਚਿੰਤਾ ਵਿਚ ਦੁਖੀ ਅਤੇ ਬੇਵਸ ਹੋ ਕੇ ਮਰ ਜਾਵੇਗਾ 130!
| ਇਸ ਤੋਂ ਬਾਅਦ ਦੇਵਤਾ ਦੇ ਅਜਿਹਾ ਆਖਣ ਤੇ ਵੀ ਚੁਲਣੀਪਿਤਾ ਸ਼ਮਣਾ ਦਾ ਉਪਾਸਕ ਨਿਡਰ ਰਿਹਾ ll3li
ਇਸ ਤੋਂ ਬਾਅਦ ਜਦ ਦੇਵਤੇ ਨੇ ਸ਼ਮਣਾਂ ਦੇ ਉਪਾਸਕ ਨੂੰ ਸ਼ਾਂਤ ਤੇ ਨਿਡਰ ਵੇਖਿਆ ਤਾਂ ਦੂਸਰੀ ਤੇ ਤੀਸਰੀ ਵਾਰ ਅਜਿਹੀ ਗੱਲ ਫੇਰ ਆਖੀ । ਪਰ ਚਲਨੀ-ਪਿਤਾ ਸ਼ਮਣਾ ਦਾ ਉਪਾਸਕ ਪਹਿਲਾਂ ਦੀ ਤਰ੍ਹਾਂ ਨਿਡਰ ਰਿਹਾ ll32) | ਇਸ ਤੋਂ ਬਾਅਦ ਉਹ ਦੇਵਤਾ ਗੁਸੇ ਹੋਕੇ ਚਲਨੀ ਪਤਾ ਮਣਾਂ ਦੇ ਉਪਾਸਕ ਦੇ ਬੜੇ ਪੁੱਤਰ ਨੂੰ ਘਰੋਂ ਚੁਕ ਲਿਆਇਆ ਅਤੇ ਉਸਦੇ ਸਾਹਮਣੇ ਉਸ ਨੂੰ ਮਾਰ ਕੇ ਤਿੰਨ ਟੁਕੜੇ ਕੀਤੇ । ਉਸਨੂੰ ਤੇਲ ਦੇ ਭਰੇ ਕੜਾਹੇ ਵਿਚ ਤਲਿਆ । ਉਸ ਦੇਵਤੇ ਨੇ ਚੁਲਨਪਿਤਾ ਦੇ ਬੜੇ ਪੁੱਤਰ ਦਾ ਮਾਸ ਉਸ ਉਪਰ ਸੁਟਿਆ । ਲਹੂ ਦੇ ਛਿੱਟੇ ਮਾਰੇ ।1331
ਇਸਤੋਂ ਬਾਅਦ ਚੁਲਪਿਤਾ ਸ਼ਮਣਾਂ ਦੇ ਉਪਾਸਕ ਦੇਵਤੇ ਰਾਹੀਂ ਅਤੇ ਕਸ਼ਟ ਨੂੰ ਪੀੜ ਨੂੰ ਨਿਡਰਤਾ ਨਾਲ ਸਹਿਨ ਕਰਦਾ ਰਿਹਾ।134 | ਇਸ ਤੋਂ ਬਾਅਦ ਜਦ ਦੇਵਤੇ ਨੇ ਚੁਲਨfਪਤਾ ਸ਼ਮਣਾਂ ਦੇ ਉਪਾਸਕ ਨੂੰ ਨਿਡਰ ਵੇਖਿਆ ਤਾਂ ਉਸ ਨੇ ਫਿਰ ਕਿਹਾ “ਉਏ ਮੌਤ ਦੇ ਇਛੁਕ ! ਜੇ ਤੂੰ ਸ਼ੀਲ ਆਦਿ ਵਰਤ ਨਹੀਂ ਛਡੇਗਾ, ਤਾਂ ਮੈਂ ਤੇਰੇ ਦਰਮਿਆਨੇ ਪੁੱਤਰ ਨੂੰ ਤੇਰੇ ਸਾਹਮਣੇ ਮਾਰ ਦੇਵਾਂਗਾ, ਇਸ ਪ੍ਰਕਾਰ ਆਖ ਕੇ ਉਸ ਦੇਵਤੇ ਨੇ ਉਸ ਦੇ ਦਰਮਿਆਨੇ ਪੁੱਤਰ ਨਾਲ ਉਹੀ ਵਿਵਹਾਰ ਕੀਤਾ, ਜੋ ਬੜੇ ਨਾਲ ਕੀਤਾ ਸ਼ੀ । ਪਰ ਚਲਨੀਪਿਤਾ ਸ਼ਮਣਾਂ ਦੇ ਉਪਾਸਕ ਨੇ ਇਸ ਅਸਹਿ ਕਸ਼ਟ ਨੂੰ ਧੀਰਜ ਨਾਲ ਸਹਿਨ ਕੀਤਾ । ਦੇਵਤੇ ਨੇ ਤੀਸਰੇ ਪੁੱਤਰ ਬਾਰੇ ਵੀ ਇਸੇ ਪ੍ਰਕਾਰ ਕਿਹਾ ਅਤੇ ਉਸਨੂੰ ਵੀ ਉਹ ਹੀ ਵਰਤਾਉ ਕੀਤਾ ਜੋ ਪਹਿਲੇ ਦੋ ਨਾਲ ਕੀਤਾ ਸੀ । ਪਰ ਚਲਨੀਪਿਤਾ | ਪਾਠ ਨੰ: 134 ਦੀ ਟਿੱਪਣੀ
(ਆਦਣ ਭਰਿਯੰਸ) ਤੋਂ ਭਾਵੇਂ ਤੇਲ ਜਾਂ ਪਾਣੀ ਨਾਲ ਗਿਲੀਆਂ ਹੋਕੇ ਜੋ ਵਸਤਾਂ ਜਲ ਜਾਣ ਟੀਕਾਕਾਰ ਨੇ ਇਸ ਬਾਰੇ ਇਸ ਪ੍ਰਕਾਰ ਆਖਿਆ ਹੈ ।
(प्रादाण भरियोस) प्राद्रहणं यदुदक तैलादिकमन्यरर द्रव्य पाकायाग्नावुत्ताप्यते तद्भुते कड़ायसि त्ति कटाहे लोहमयभाजन विशेष प्रादहयामि उत्कवथायामि ।
74 ]