________________
ਹੈ, ਕਿਉਂਕਿ ਤੁਹਾਡੀ ਨਿਰਗੰਰਥ ਪ੍ਰਵਚਨ ਤੇ ਚਰਿਤ੍ਰ ਵਿੱਚ ਸ਼ਰਧਾ ਹੈ ਹੋ ਦੇਵਾਨੁਪ੍ਰਿਯ! ਦੇਵਰਾਜ ਸ਼ੁਕਰ ਨੇ ਚੌਰਾਸੀ ਹਜਾਰ ਸਾਮਾਨਿਕ ਅਤੇ ਹੋਰ ਦੇਵੀ ਦੇਵਤਿਆਂ ਦੀ ਸਭਾ ਵਿਚ ਇਹ ਘੋਸ਼ਨਾ ਕੀਤੀ ਹੈ ਕਿ“ਹੇ ਦੇਵਾਨ
-
ਕੀਤੇ ਧਰਮ ਦੀ ਅਰਾਧਨਾਂ
ਧਰਮ ਤੋਂ ਨਹੀਂ ਗਿਰਾ
ਦੇਵ ਰਾਜ ਸ਼ੁਕਰ
ਜੰਬੂ ਦੀਪ, ਭਰਤਖੰਡ ਵਿਚ ਚੰਪਾ ਨਗਰੀ ਹੈ । ਉਥੇ ਸ਼੍ਰੋਮਣਾ ਦਾ ਉਪਾਸਕ, ਪੋਸ਼ਧਮਾਲਾ ਵਿਚ ਭਗਵਾਨ ਮਹਾਵੀਰ ਰਾਂਹੀ ਪ੍ਰਗਟ ਕਰ ਰਿਹਾ ਹੈ, ਕੌਈ ਵੀ ਦੇਵਤਾ ਅਸੂਰ ਜਾਂ ਗੰਧਰਵ ਉਸ ਨੂੰ ਸਕਦਾ, ਉਸਦੇ ਵਿਚਾਰਾਂ ਨੂੰ ਕੋਈ ਨਹੀਂ ਬਦਲ ਸਕਦਾ । ਦੀ ਇਸ ਗਲ ਤੇ ਮੈਂ ਯਕੀਨ ਨਾ ਕੀਤਾ ਅਤੇ ਮੈਂ ਫੌਰਨ ਇਥੇ ਆਇਆ, ਹੋ ਦੇਵਾਨਪ੍ਰਿਯ ! ਤੁਸਾਂ ਮਹਾਨ ਸਿਧੀ ਪ੍ਰਾਪਤ ਕੀਤੀ ਹੈ, ਹੋ ਦੇਵਾ ! ਮੇਰੇ ਕਾਰਣ ਜੋ ਆਪ ਨੂੰ ਕਸ਼ਟ ਹੋਇਆ ਉਸ ਲਈ ਮੈਨੂੰ ਖਿਮਾਂ ਕਰੋ, ਆਪ ਖਿਮਾਂ ਕਰਨ ਵਿਚ ਸਮਰਥ ਹੋ ਫੇਰ ਅਜਿਹੀ ਗਲ ਨਹੀਂ ਹੋਵੇਗੀ, ਇੰਨਾ ਆਖ ਕੇ ਉਹ ਕਾਮਦੇਵ ਦੇ ਪੈਰੀਂ ਗਿਰ ਕੇ ਵਾਰ ਵਾਰ ਖਿਮਾਂ ਮੰਗਣ ਲਗਾ ਫਿਰ ਜਿਥੋਂ ਆਇਆ ਸੀ ਉਸੇ ਦਿਸ਼ਾ ਵਲ ਚਲਾ ਗਿਆ । 113
"
ਟੀਕਾਕਾਰ ਨੇ ਸ਼ੁਕਰ ਦੇ 12 ਨਾਂ ਆਖੇ ਹਨ । 1,ਸ਼ੁਕਰ-ਸਕਤੀਸਾਲੀ ।
2.
ਦੇਵੇਦਰ-ਦੇਵਤਿਆਂ ਦਾ ਸਵਾਮੀ ।
3. ਦੇਵਰਾਜ-ਦੇਵਤਿਆਂ ਵਿਚ ਸ਼ੋਭਾ ਪਾਉਣ ਵਾਲਾ
4. ਵਰਪਾਣੀ—ਜਿਸਦੇ ਹਥ ਵਿਚ ਵਜ਼ਰ ਹੈ ।
5. ਪਰੰਦਰ - ਅਰਾਂ ਚ ਸ਼ਹਿਰ ਖਤਮ ਕਰਨ ਵਾਲਾ
5. ਸ਼ਤਕ3-100 ਵਾਰ ਸਰਾਵਕ ਦੀਆਂ 12 ਪ੍ਰਤਿਮਾਂ ਗ੍ਰਹਿਣ ਕਰਨ ਵਾਲਾਂ ਵੈਦਿਕ ਵਿਸ਼ਵਾਸ਼ ਅਨੁਸਾਰ 100 ਯਗ ਕਰਨ ਵਾਲਾ ।
7.
ਸ਼ਹਤਰ ਅਕਸ -ਭਾਵ ਹਜਾਰਅੱਖ ਵਾਲਾ ਇੰਦਰ ਦੇ ਪੰਜ ਮੈਂ ਮੰਤਰੀ ਹੁੰਦੇ ਹਨ ਇਸ ਲਈ ਉਹ 500 x 2=1000 ਅੱਖ ਵਾਲਾਂ ਹੈ । ਮੇਘਵਾਨ—ਬਦਲਾਂ ਨੂੰ ਕਾਬੂ ਕਰਨ ਵਾਲਾ
8.
9. ਪਾਕਸਾਸਨ - ਬਲਵਨ ਦੁਸ਼ਮਨਾ ਦਾ ਖਾਤਮਾ ਕਰਨ ਵਾਲਾ
10. ਦਕਿਸਨਾ ਅਰਥਾਪਤਿ—ਲੋਕ ਦਾ ਅਧਾ ਭਾਗ ਦੱਖਣ ਅਤੇ ਅੱਧਾ ਉਤੱਰ ਵਲ ਭਾਗ ਦਾ ਸਵਾਮੀ।
11. ਏਰਾਵਤ ਵਾਹਨ—ਇੰਦਰ ਦੇ ਹਾਥੀ ਦਾ ਨਾਂ ਕਰਨ ਕਾਰਣ ਇੰਦਰ ਏਰਾਵਤ ਵਾਹਨ ਹੈ। 12. ਸੁਰਿੰਦਰ----ਦੇਵਤਿਆਂ ਦਾ ਰਾਜਾ ।
ਏਰਾਵਤ ਹੈ ਇਸਤੇ ਸਵਾਰੀ
[ 67