________________
ਬਹੁਤ ਸਪਸ਼ਟ ‘ਕੌੜੇ' ਨਾ ਸਮਝਨ ਵਾਲੇ ਕਠੋਰ ਅਤੇ ਖਤਰਨਾਕ ਫਣ ਫੈਲਾਏ ਹੋਏ ਸਨ ਲੁਹਾਰ ਦੀ ਫੂਕਨੀ ਦੀ ਤਰਾਂ ਉਹ ਫੁਕਾਰ ਭਰਦਾ ਸੀ । ਉਹ ਭੈੜਾ, ਤੇਜ ਅਤੇ ਭਿਅੰਕਰ ਕਰੋਧ ਨਾਲ ਭਰਪੂਰ ਸੀ ਇਸ ਪ੍ਰਕਾਰ ਦਾ ਰੂਪ ਬਣਾ ਕੇ ਉਹ ਦੇਵਤੇ ਪੋਸ਼ਧਸ਼ਾਲਾ ਵਿਚ ਕਾਮਦੇਵ ਮਣਾਂ ਦੇ ਉਪਾਸਕ ਕੋਲ ਆਇਆ ਅਤੇ ਆਖਣ ਲੱਗਾ ਉਏ ਕਾਮਦੇਵ ਮਣਾਂ ਦੇ ਉਪਾਸਕ ! ਜੇ ਤੂੰ ਸੀਲ ਆਦਿ ਵਕਤ ਭੰਗ ਨਹੀਂ ਕਰੇਗਾ ਤਾਂ ਮੈਂ ਹੁਣ ਤੇਰੇ ਸਿਰ ਤੇ ਸੋਰ ਸਰ ਕਰਦਾ ਚੜ ਜਾਵਾਂਗਾ, ਗਲੇ ਨਾਲ ਲਿਪਟ ਜਾਵਾਂਗਾ । ਤਿਖੀ ਜਹਰਲੀ ਜਾੜਾਂ ਨਾਲ ਛਾਤੀ ਤੇ ਡੰਗ ਮਾਰਗਾ ਜਿਸ ਨੂੰ ਤੂੰ ਬਹੁਤ ਦੁਖ ਨਾਲ ਦੁਖੀ ਹੋਕੇ ਸਮੇ ਤੋਂ ਪਹਿਲਾ ਮਰ ਜਾਵੇਗਾ। 108 ।
ਸੱਪ ਦਾ ਰੂਪ ਧਾਰਨ ਕਰਨ ਵਾਲੇ ਉਸ ਦੇਵਤੇ ਦੇ ਆਖਣ ਤੇ ਵੀ ਉਹ ਨਿਡਰ ਰਿਹਾ ਅਤੇ ਧਰਮ ਵਿਚ ਸਥਿਰ ਰਹਾ ਦੇ ਵਤੇ ਨੇ ਦੂਰੀ, ਤੀਸਰੀ ਵਾਰ ਇਸੇ ਪ੍ਰਰ । ਕਿਹਾ । ਪਰ ਕਾਮਦੇਵ ਅਟਲ ਰਿਹਾ । 109।
ਜਦ ਸੱਪ ਦਾ ਰੂਪ ਧਾਰਨ ਕਰਨ ਵਾਲੇ ਦੇਵਤੇ ਨੇ ਕਾਮਦੇਵ ਸ਼ਮਣਾਂ ਦੇ ਉਪਾਸਕ ਨੂੰ ਨਿਡਰ ਤੇ ਧਿਆਨ ਵਿਚ ਸਥਿਰ ਵੇਖਿਆ ਤਾਂ ਉਹ ਗੁਸੇ ਨਾਲ ਸਰ-ਸੇਰ ਕੈਰਦਾ ਹੋਇਆ ਉਸਦੇ ਸਰੀਰ ਤੇ ਚੜਕੇ ਉਸਦੀ ਗਰਚਨ ਤੇ ਲਿਪਟ ਗਿਆ ਅਤੇ ਖ ਦੇਦਾ ਨਾਲ ਉਸਦੀ ਛਾਤੀ ਤੇ ਜਹਰੀਲੇ ਡੰਗ ਮਾਰਨ ਲਗਾ। 110 ) .
ਥਾਮਦੇਵ ਮਣਾ ਦਾ ਉਪਾਸਕ, ਉਸ ਅਸਹਿ ਕਸਟ ਨੂੰ ਸ਼ਾਂਤੀ ਨਾਲ ਸਾਹਨ ਕਰਦਾ ਰਿਹਾ : 1111
ਜਦ ਸੱਪ ਦਾ ਰੂਪ ਧਾਰਨ ਵਾਲੇ ਦੇਵਤੇ ਨੇ ਸੋਚਿਆ ਕਿ “ਕਾਮਦੇਵ ਮੂਣਾ ਦੇ ਉਪਾਸਕ ਨੂੰ ਨਿਰਗੰਰਥਾ ਦੇ ਉਪਦੇਸ ਤੋਂ ਗਿਰਾਉਣਾ ਉਸਦੇ ਵੱਸ ਦੀ ਗੱਲ ਨਹੀਂ ਤਾਂ ਉਹ ਹੋਲੀ ਹੋਲੀ ਵਾਪਸ ਆਇਆ । ਪੋਸ਼ਧਸ਼ਾਲ ਕੇ ਬਾਹਰ ਨਿਕਲ ਕੇ ਸੱਪ ਦਾ ਰੂਪ ਛਡ ਦਿਤਾ ਅਤੇ ਦੇਵਤੇ ਦਾ ਰੂਪ ਧਾਰਨ ਕਰ ਲਿਆ 1121
ਉਸ ਦੇਵਤੇ ਦੀ ਛਾਤੀ ਉਪਰ ਪਹਿਨਿਆ ਹੋਇਆ ਹਾਰ ਦਸ ਦਿਸ਼ਾਵਾਂ ਨੂੰ , ਪ੍ਰਕਾਸ਼ਿਤ ਕਰਨ ਵਾਲਾ, ਚਤਾਂ ਨੂੰ ਮੋਹਨ ਵਾਲ, ਵੇਖਣ ਯੋਗ, ਅਰੂਪ (ਰੂਪ ਅਨੁਸਾਰ) ਅਤੇ ਉਸਨੇ ਦੇ ਵੜੇ ਦਾ ਰੂਪ ਧਾਰਨ ਕੀਤਾ। ਉਹ ਦੇਵਤਾ ਪੰਸ਼ਧਾਸ਼ਾਲਾ ਵਿਚ ਆਇਆ ਅਤੇ ਅਕਾਸ਼ ਵਿਚ ਖੜਾ ਹੈ;;fਗਿਆ। ਉਜ਼ਨੇ ਪੰਜ ਰੰਗਾਂ ਵਾਲੇ ਕਪੜੇ ਪਹਿਨੇ ਹੋਏ ਸਨ ਜਿਨਾਂ ਉਪਰ ਘੁੰਗਰੂ ਲਗੇ ਸਨੇ ਇਸਤੋਂ ਬਾਅਦ ਉਹ ਕਾਮਦੇਵ ਮਣਾ ਦੇ ਉਪਾਸਕ ਕੋਲ ਆਕੇ ਇਸ ਪ੍ਰਕਾਰ ਬੋਲਿਆ "ਹੇ ਦੇਵਾ ਪ੍ਰਯ ! ਤੁਸੀ ਧਨ ਹੋ, ਧੰਨਵਾਨ ਹੋ, ਸਭ ਲੱਛਣਾਂ ਵਾਲੇ ਹੋ, ਖੁਸ਼ ਕਰਨ ਵਾਲੇ ਹੈ, ਤੁਹਾਡੂ ਜੀਵਨ ਤੇ ਮਨੁੱਖੀ ਲਾਲਮ ਸੈਫਲ
66 }