________________
ਉਹ ਹਾਥੀ ਮਸਤ ਸੀ ਬੱਦਲ ਦੀ ਤਰਾਂ ਗਰਜ ਰਿਹਾ ਸੀ ਉਸ ਦੀ ਰਫਤਾਰ ਮਨ ਤੇ ਹਵਾ ਨਾਲੋਂ ਵੀ ਤੇਜ ਸੀ ਦੇਵਤੇ ਨੇ ਅਜਿਹੇ ਮਨ ਨੂੰ ਮੋਹਨ ਵਾਲੇ ਹਾਥੀ ਦਾ ਰੂਪ ਬਨਾਇਆ। ਉਹ ਪੋਸ਼ਧਸ਼ਾਲਾ ਵਿਚ ਆਕੇ ਕਾਮਦੇਵ ਮਣਾਂ ਦੇ ਉਪਾਸਕ ਕੋਲ ਆਇਆ, ਅਤੇ ਬੋਲਿਆ “ਉਏ ਕਾਮਦੇਵ ਸ਼ਮਣਾਂ ਦੇ ਉਪਾਸਕ ! ਜੇ ਤੂੰ ਸੀਲ ਵਰਤ ਆਦਿ ਭੰਗ ਨਹੀਂ ਕਰੇਗਾ, ਤਾਂ ਮੈਂ ਤੈਨੂੰ ਆਪਣੀ ਬੁੰਡ ਤੋਂ ਫੜ ਕੇ ਬਾਹਰ ਲੈ ਜਾਵਾਂਗ । ਅਕਾਸ਼ ਵਿਚ ਉਛਾਲਾਂਗਾ, ਫਿਰ ਆਪਣੇ ਤਿਖੇ ਮੁਸਲ ਦੀ ਤਰਾਂ ਮਜਬੂਤ ਦੰਦਾਂ ਨਾਲ ਉਠਾਵਾਂਗਾ ! ਤਿੰਨ ਵਾਰ ਹੇਠਾਂ ਜਮੀਨ ਤੇ ਸੂਟਕੇ ਪੈਰਾਂ ਨਾਲ ਕੁਚਲ ਦੇਵਾਂਗਾ, ਜਿਸ ਕਾਰਣ ਤੂੰ ਬਹੁਤ ਦੁਖੀ ਹੋਕੇ ਚਿੰਤਾ ਵਿਚ ਪੈਕੇ ਬਮੌਕੇ ਮਰ ਜਾਵੇਗਾ'' 103।
ਹਾਥੀ ਰੂਪ ਦੇਵਤੇ ਦੇ ਅਜਿਹਾ ਆਖਣ ਤੇ ਵੀ ਕਾਮਦੇਵ ਮਣਾਂ ਦਾ ਉਪਾਸਕ fਨਡਰ ਰਹਾ ਅਤੇ ਧਰਮ ਵਿਚ ਸਥਿਰ ਰਹਾ 1104॥
ਹਾਥੀ ਰੂਪੀ ਦੇਵਤੇ ਨੇ ਕਾਮਦੇਵ ਸ਼ਮਣਾਂ ਦੇ ਉਪਾਸਕ ਨੂੰ ਨਿੱਡਰ ਅਤੇ ਧਿਆਨ ਵਿਚ ਵੇਖਿਆ, ਉਸ ਨੇ ਕਾਮਦੇਵ ਨੂੰ ਦੂਸਰੀ ਤੇ ਤੀਸਰੀ ਵਾਰ ਇਸੇ ਤਰਾਂ ਕਿਹਾ ਪਰ ਉਹ ਪਹਿਲਾਂ ਦੀ ਤਰਾਂ ਧਰਮ ਵਿਚ ਸਥਿਰ ਰਿਹਾ |105 ,
ਫਿਰ ਵੀ ਹਾਥੀ ਰੂਪੀ ਦੇਵਤੇ ਨੇ ਕਾਮਦੇਵ ਸ਼ਮਣਾਂ ਦੇ ਉਪਾਸਕ ਨੂੰ ਨਿਡਰ ਅਤੇ ਧਿਆਨ ਵਿਚ ਲਗਾ ਵੇਖਿਆ ਤਾਂ ਉਹ ਲਾਲ ਪੀਲਾ ਹੋ ਗਿਆ ਉਸਨੇ ਆਪਣਾ ਸੁੰਡ ਨਾਲ ਕਾਮਦੇਵ ਨੂੰ ਪਕੜ ਕੇ ਅਕਾਸ਼ ਵਿਚ ਉਛਾਲਿਆ, ਤਖੇ ਦੰਦਾ ਨਾਲ ਫੜਿਆ | ਫਰ ਜ਼ਮੀਨ ਤੇ ਸੂਟਕੇ ਪੈਰ ਹੇਠਾਂ ਕੁਚਲਿਆ ।106
ਕਾਮਦੇਵ ਸ਼ਮਣਾਂ ਦੇ ਉਪਾਸਕ ਉਸ ਨਾ ਸਹਿਨ ਯੋਗ ਕਸ਼ਟ ਨੂੰ ਸ਼ਾਂਤੀ ਨਾਲ ਸਹਿਨ ਕਰਦਾ ਰਿਹਾ !1071
| ਉਸ ਹਾਥੀ ਰੂਪ ਦੇਵਤੇ ਨੇ ਕਾਮਦੇਵ ਮੂਣਾ ਦੇ ਉਪਾਸਕ ਨੂੰ ਧਰਮ ਵਿਚ ਅੱਟਲ ਵੇਖਿਆ ਤਾਂ ਉਹ ਪੌਸ਼ਧਸ਼ਾਲਾ ਤੋਂ ਵਾਪਿਸ ਬਾਹਰ ਆਇਆ ਹਾਥੀ ਦਾ ਰੂਪ ਛੱਡ ਦਿਤਾ ਉਸਨੇ ਖਤੱਰਨਾਕ ਸੱਪ ਦਾ ਰੂਪ ਗ੍ਰਹਿਣ (ਧਾਰਨ) ਕੀਤਾ, ਜੋ ਉਗੰਰ (ਅਸਹਿ ਕਸਟ ਪੈਦਾ ਕਰਨ ਵਾਲਾ) ਦੰਡ (ਸਾਰੇ ਸ਼ਰੀਰ ਵਿਚ ਛੇਤੀ ਫੈਲਣ ਵਾਲਾ ਜਹਿਰ) , ਘੋਰ (ਉਹ ਜਿਸ ਦੇ ਫੈਲਨ ਨਾਲ ਹੀ ਮੌਤ ਹੋ ਜਾਂਦੀ ਹੈ) ਆਦਿ ਜਹਿਰ ਨਾਲ ਭਰਪੂਰ ਅਤੇ ਵਿਸ਼ਾਲ ਸ਼ਰੀਰ ਵਾਲਾ ਸੀ । ਉਸਦਾ ਰੰਗ ਸਿਆਹੀ ਅਤੇ ਇਰਨ (ਲਹਾ ਤੀਖਾ ਕਰਨ ਵਾਲੀ) ਦੀ ਤਰਾਂ ਕਾਲਾ ਸੀ । ਅੱਖ ਜਹਿਰ ਅਤੇ ਗੁਸੇ ਨਾਲ ਭਰੀ ਹੋਈ ਸੀ । ਅੱਖ ਸੁਰਮੇ ਦੇ ਟੁਕੜੇ, ਦੀ ਤਰਾਂ ਸੀ। ਅੱਖਾਂ ਲਾਲ ਅਤੇ ਅੱਗ ਦੀ ਤਰਾਂ ਸਨ, ਜੀਭਾਂ ਦਾ ਜੋੜਾ ਬਾਹਰ . ਨੂੰ ਨਿਕਲਿਆ ਹੋਇਆ ਇੰਝ ਲਗਦਾ ਸੀ, ਜਿਵੇਂ ਜਮੀਨ ਦੀ ਗੁੱਤ ਹੋਵੇ ਉਸਨੇ ਕਾਲਾ
( 65