________________
ਪਿਸ਼ਾਚਧਾਰੀ ਦੇਵ ਨੇ ਕਾਮਦੇਵ ਮਣਾਂ ਦੇ ਉਪਾਸਕ ਨੂੰ ਧਰਮ ਧਿਆਨ ਵਿਚ ਸਥਿਰ ਤੇ ਮਜ਼ਬੂਤ ਵੇਖ ਕੇ ਲਗਾਤਾਰ ਤਿੰਨ ਵਾਰ ਇਹ ਸ਼ਬਦ ਆਖੇ ਉਏ ਮੌਤ ਦੀ ਇੱਛਾ ਕਰਨ ਵਾਲੇ ਕਾਮਦੇਵ ਤੂੰ ਸੀਲ ਵਰਤ ਛਡ ਦੇਹ ਨਹੀਂ ਤਾਂ ਤੂੰ ਬਿਨਾ ਮੌਤ ਮਰ ਜਾਵੇਗਾ 198
ਦੇਵਤੇ ਦੇ ਦੂਸਰੀ ਤੇ ਧਰਮ ਧਿਆਨ ਵਿਚ ਲਗਿਆ ਰਿਹਾ ।99
ਤੀਸਰੀ ਵਾਰ ਆਖਣ ਤੇ ਵੀ ਕਾਮਦੇਵ ਭੋਂ ਰਹਿਤ ਹੋਕੇ
ਪਿਸ਼ਾਚਰੂਪੀ ਦੇਵਤੇ ਨੇ ਫਿਰ ਵੀ ਵੇਖਿਆ ਕਿ ਕਾਮਦੇਵ ਉਹ ਬਹੁਤ ਗੁੱਸੇ ਹੋਇਆ
ਤਰਾਂ
ਧਰਮ ਵਿਚ ਦਰਿੜ ਹੈ ਇਹ ਵੇਖ ਕੇ ਤਿਊੜੀਆਂ ਚਾੜਕੇ ਨੀਲ ਕਮਲ ਦੀ ਉਪਾਸ਼ਕ ਤੇ ਵਾਰ ਕਰਨ ਲਗਾ ।100।
ਪਾਠ 102 ਦੀ ਟਿੱਪਣੀ
ਮਣਾਂ ਦਾ ਉਪਾਸਕ ਉਸਨੇ ਮਥੇ ਤੇ ਤਿੰਨ
ਤਿਖੀ ਤਲਵਾਰ ਨਾਲ ਕਾਮਦੇਵ ਮਣਾਂ ਦੇ
ਕਾਮਦੇਵ ਮਣਾਂ ਦੇ ਉਪਾਸਕ ਉਸ ਤੇਜ ਤੇ ਅਸਹਿ ਪੀੜਾ ਨੂੰ ਸ਼ਾਂਤ ਚਿਤ ਹੋਕੇ ਸਹਿੰਦਾ ਰਿਹਾ ਅਤੇ ਧਰਮ ਧਿਆਨ ਵਿਚ ਸਥਿਰ ਰਿਹਾ (101।
ਪਿਸ਼ਾਚਪੀ ਦੇਵਤੇ ਨੇ ਜਦ ਕਾਮਦੇਵ ਮਣ ਦੇ ਉਪਾਸਕ ਨੂੰ ਭੈ ਰਹਿਤ ਅਤੇ ਧਿਆਨ ਵਿਚ ਮਗਨ ਵੇਖਿਆ ਤਾਂ ਉਸਨੂੰ ਨਿਰਗਰੰਥਾਂ ਦੇ ਉਪਦੇਸ਼ ਤੋਂ ਗਿਰਾਉਣ ਲਈ, ਡਰਾਉਣ ਲਈ ਅਤੇ ਮਨ ਦੇ ਵਿਚਾਰ ਬਦਲਨ ਵਿਚ ਅਸਮਰਥ ਹੋਕੇ ਜਦ ਥਕ ਗਿਆ, ਪਰੇਸ਼ਾਨ ਹੋ ਗਿਆ ਅਤੇ ਰੋਗੀ ਦੀ ਤਰਾਂ ਕਮਜੋਰ ਹੋ ਗਿਆ ਤਾਂ ਉਹ ਹੌਲੀ ਹੌਲੀ ਬਾਹਰ (ਪੋਸ਼ਧਸ਼ਾਲਾ) ਤੋਂ ਨਿਕਲਿਆ। ਉਸਨੇ ਵਿਸ਼ਾਲ ਹਾਥੀ ਦਾ ਰੂਪ ਧਾਰਨ ਕਰ ਲਿਆ, ਉਸਦੇ ਸੱਤ ਅੰਗ ਸਡੋਲ ਸਨ । ਸ਼ਰੀਰ ਦੀ ਰਚਨਾ ਦੜ ਅਤੇ ਸੁੰਦਰ ਸੀ, ਪਰ ਉਸਦੇ
ਸ਼ਰੀਰ ਦਾ ਮੂਹਰਲਾ ਹਿੱਸਾ ਉਭਰਿਆ ਹੋਇਆ ' ਤੇ ਝੁਕਿਆ ਹੋਇਆ ਸੀ, ਕੁੱਖ ਬੱਕਰੀ ਦੀ ਤਰਾਂ ਲੰਬੀ ਅਤੇ ਸੁੰਡ ਹੇਠਾਂ ਨੂੰ ਲਟਕ ਰਹੀ ਸੀ, ਦੰਦ ਮੂੰਹ ਫੁੱਲ ਦੀ ਤਰਾਂ ਨਿਰਮਲ ਤੇ ਸਫੈਦ ਸਨ ਉਨ੍ਹਾਂ ਸੀ । ਸੁੰਡ ਦਾ ਮੂਹਰਲਾ ਹਿਸਾ ਝੁਕੇ ਹੋਏ, ਧਨੁਸ਼
ਪਿਛਲਾ ਹਿੱਸਾ ਮਗਰਮੱਛ ਦੀ ਤਰਾਂ ਲਟਕੀ ਹੋਈ ਸ਼ੀ, ਪੇਟ ਗੋਲ ਅਤੇ ਨਿਕਲੇ ਹੋਏ, ਮੁਕਾਲਿਤ ਮਾਲਿਕਾ
ਤੋਂ
ਬਾਹਰ ਉਪਰ
ਸ਼ੋਨੇ ਦਾ ਖੋਲ ਚੜਿਆ ਹੋਇਆ ਦੀ ਤਰਾਂ ਮੁੜਿਆ ਹੋਇਆ ਸੀ । ਪੈਰ
ਕਛੂ ਦੀ ਤਰਾਂ ਸਕੂਲ ਅਤੇ ਚਪਟੇ ਸਨ ਪੂਛ ਉਠੀ ਹੋਈ ਸ਼ੀ ਅਤੇ ਪ੍ਰਮਾਣ ਅਨੁਸਾਰ
ਸੀ।102
(1) ਚਾਰ ਪੈਰ (5) ਮੁੰਡ (6) ਲਿੰਗ (7) ਪੂਛ
[ 64