________________
ਨੀਲੀ, ਮੌਸ ਦੇ ਸਿਰਾਂ ਦੀ ਤਰਾਂ ਟੇਢੀ, ਵਾਲੀ ਤਲਵਾਰ ਨੂੰ ਲੈਕੇ ਔਸ਼ਧਸ਼ਾਲਾ
ਉਸਦਾ ਸ਼ਰੀਰ ਪੰਜ ਰੰਗਾਂ ਦੇ ਵਾਲਾਂ ਨਾਲ ਭਰਪੂਰ ਸੀ। ਨੀਲ ਕਮਲ ਦੀ ਤਰਾਂ ਅਲੱਸੀ ਦੇ ਫੁੱਲ ਦੀ ਤਰਾਂ ਚਮਕੱਦੀ, ਤੀਖੀ ਧਾਰ ਵਿਚ ਕਾਮਦੇਵ ਕੋਲ ਪਹੁੰਚਿਆ। ਉਹ ਬੇਰਹਿਮੀ ਨਾਲ, ਗੁਸੇ, ਨਰਾਜ਼ ਹੋਇਆ ਅਤੇ ਖਤਰਨਾਕ ਢੰਗ ਨਾਲ ਹੱਸਦਾ ਹੋਇਆ ਬੋਲਿਆ
ਉਏ ਕਾਮਦੇਵ ! ਤੂੰ ਮਰਨ ਦੀ ਇਛਾ ਕਰ ਰਿਹਾ ਹੈਂ। ਤੂੰ ਦੁਖਾਂ ਦਾ ਕਾਰਨ ਤੇ ਭੈੜੇ ਲਛਣਾਂ ਨਾਲ ਭਰਪੂਰ ਹੈ ? ਤੂੰ ਭੈੜੀ 1 4ਵੀਂ ਨੂੰ ਪੈਦਾ ਹੋਇਆ ਹੈ ਸ਼ਰਮ, ਧਨ, ਧੀਰਜ ਤੇ ਯਮ ਤੋਂ ਰਹਿਤ ਹੈ ਧਰਮ ਸਵਰਗ ਅਤੇ ਮੁਕਤੀ ਦੀ ਇੱਛਾ ਕਰਦਾ ਹੈ । ਧਰਮ ਤੇ ਸਵਰਗ ਦੀ ਇਛਾ ਕਰਦਾ ਹੈ ਧਰਮ ਜਾਨਣ ਦਾ ਇਛੁਕ ਹੈ । ਹੇ ਦੇਵਾਨਪ੍ਰਿਯ! ਤੈਨੂੰ ਆਪਣਾ ਸ਼ੀਲ ਵਰਤ, ਵਰਮਨ ਪਛਖਾਨ ਅਤੇ ਪੋਸ਼ਧ ਉਪਵਾਸ ਤੋਂ ਡੋਲਨਾ, ਘਬਰਾਉਣਾ, ਖੰਡਤ ਕਰਨਾ ਭੰਗ ਕਰਨਾ, ਤਿਆਗਨਾ ਅਤੇ ਛਡਨਾ ਯੋਗ ਨਹੀਂ ਪਰ ਜੇ ਤੂੰ ਅਜ ਸ਼ੀਲ ਆਦਿ ਵਰਤ ਨਹੀਂ ਛਡੇਗਾ, ਭੰਗ ਨਹੀਂ ਕਰੇਗਾ ਤਾਂ ਇਸ ਕਮਲ ਆਦਿ ਦੀ ਤਰਾਂ ਕਾਲੇ ਰੰਗ ਦੀ ਤਿਖੀ ਤਲਵਾਰ ਨਾਲ ਤੇਰੇ ਟੁਕੜੇ ਟੁਕੜੇ ਕਰ ਦੇਵਾਂਗਾ ਜਿਸ ਕਾਰਨ ਤੂੰ ਦੁਖ ਭੋਗ ਦਾ, ਮੌਤ ਤੋਂ ਪਹਿਲਾਂ ਹੀ ਮਰ ਜਾਵੇਗਾ 196
ਪਿਸ਼ਾਚਧਾਰੀ ਦੇਵਤੇ ਦੇ ਇਸ ਪ੍ਰਕਾਰ ਆਖਣ ਤੇ ਵੀ ਕਾਮਦੇਵ ਸ੍ਰਮਣਾਂ ਦਾ ਉਪਾਸਕ ਨਾ ਡਰਿਆ, ਨਾ ਤਕਲੀਫ ਮੰਨੀ, ਨਾ ਘਬਰਾਇਆ, ਨਾ ਦੁਖੀ ਹੋਇਆ, ਨਾ ਚਲਾਕੀ ਕੀਤੀ, ਅਤੇ ਨਾ ਭੱਰਮ ਵਿਚ ਡੁਬਿਆ, ਸਗੋਂ ਚੁਪਚਾਪ ਧਰਮ ਵਿਚ ਸਥਿਰ (ŭar) faj1 1971
सन्धिबन्धनत्वाल्ह इव लडहे, मडहे च स्थूलत्वालपदीर्धत्वाम्यां जानुनी यस्य तजथा विकृते-विकारत्त्रत्यो भग्ने -विसंस्थुलतया भुग्ने व भुवै यस्य पिशाचरूपस्य इहाध्यदपि विशेषणन तुष्टयं वाचानान्तरेऽधीयते ।
ਭਾਵ ਲਕੜ ਦਾ ਅਰਥ ਹੈ . ਲਕੜੀ ਦਾ ਸੂੰਹ ਲਠ ਹੈ ਜੋ ਬੈਲ ਗੱਡੀ ਨੂੰ ਸੰਤੁਲਨ ਵਿਚ ਰਖਣ ਲਈ ਉਸ ਦੇ ਪਿਛੇ ਲਟਕਦੀ ਹੈ । ਇਹ ਮੋਟੀ ਤੇ ਢੀਲੀ ਹੁੰਦੀ ਹੈ ਪਿਸ਼ਾਚ ਦੀਆਂ ਟੰਗਾਂ ਉਸੇ ਪ੍ਰਕਾਰ ਮੋਟੀਆਂ ਢਿਲੀਆਂ ਅਤੇ ਲੜਖੜਾ ਰਹੀਆਂ ਸਨ । ਉਹ ਦੁਪਟਾ ਜੋ ਬਗਲ ਤੋਂ ਹੇਠਾਂ ਲਿਜਾ ਕੇ ਮੋਢੇ
ਤੇ ਸੁੱਟਿਆ ਜਾਂਦਾ ਹੈ ਪਿਸਾਚ
ਨੇ ਇਸ ਪ੍ਰਕਾਰ ਗਲ ਵਿਚ ਪਾ ਰਖਿਆ ਸੀ ਇਥੋਂ ਕੁਝ ਪਾਠ ਭੇਦ ਮਿਲਦਾ ਹੈ ਉਸ ਪਾਠ ਅਨੁਸਾਰ ਉਹ ਨੂੰ ਚੂਹਿਆ ਦਾ ਮੁਕਟ, ਵਿਛਿਆਂ ਦਾ ਹਾਰ, ਸੱਪ ਦਾ ਜਨੇਓ ਪਾ ਰਖਿਆ ਸੀ ਚੀਤੇ ਦੀ ਖਲ ਦਾ ਸਿਰਾ ਤੋਂ ਅੱਖ ਮੂੰਹ ਅਲਗ ਨਹੀਂ ਸੀ ਕੀਤਾ ਗਿਆ ਅਜਿਹੇ ਕਪੜੇ ਉਸਨੇ ਪਾ ਰਖੇ ਸਨ । ਸ਼ਰੀਰ ਤੇ ਖੂਨ ਤੇ ਮਾਸ ਲਿੱਪ ਰਖਿਆ ਸੀ ।
[ 63