________________
ਇਸ ਅfਧਿਐਨ ਵਿਚ ਚੌਪਾ ਨਗਰ ਦੇ ਵਕ ਦਾ ਚਾਰ ਵਰਨਣ ਹੈ ਕਮਦੇਵ ਨੇ ਭਗਵਾਨ ਮਹਾਵੀਰ ਦੇ 20ਵੇਂ ਚਮਾਰ ਵਿਚ 12 ਵਰਤ ਗ੍ਰਹਿਣ ਕਤੇ । ਇਨ੍ਹਾਂ ਦਾ ਵਰਨਣ ਆਨੰਦ ਉਪਾਸਕ ਦੀ ਤਰ੍ਹਾਂ ਹੀ ਹੈ । ਜਿਤਸ਼ਤਰੂ ਨਾਂ ਦਾ ਰਾਜਾ ਚੰਪਾ ਨਗਰੀ ਵਿਚ ਰਾਜ ਕਰਦਾ ਸੀ ! ਇਸ ਉਪਾਸਕ ਨੂੰ ਵੀ ਆਨੰਦ ਉਸਕ ਦੀ ਤਰਾਂ 12 ਵਰਤਾਂ ਦਾ ਪਾਲਨ ਕਰਨ ਲਗੇ ! ਕਾਮਦੇਵ ਉਪਾਸਕ ਨੂੰ ਇਕ ਦਵਤੇ ਨੂੰ ਮਾਰਨ ਦੀ ਧਮਕੀ ਦਿਤੀ, ਭਿੰਨ-2 ਢੰਗਾਂ ਨਾਲ ਭੇਸ ਬਣਾ ਕੇ ਡਰਾਇਆ, ਕਦੇ ਹਥ, ਕਦੇ ਸੱਪ ਦਾ ਰੂਪ ਧਾਰਨ ਕਰਕੇ ਤੰਗ ਕੀਤਾ ? ਕਾਮਦੇਵ ਅਡੋਲ ਰਿਹਾ ! ਕਾਮਦੇਵ ਦੀ ਇਸ ਬਹਾਦਰੀ ਅਤੇ ਦਰਤਾ ਦੀ ਸ਼ਮਣ ਭਗਵਾਨ ਮਹਾਵੀਰ ਨੇ ਆਪ ਆਪਣ ਸਾਧੂ , ਮਾਧਵਆਂ ਅਗੇ ਪ੍ਰਸੰਸਾ ਕੀਤੀ ਅਤੇ ਉਨ੍ਹਾਂ ਨੂੰ ਤੱਪ ਸੰਜਮ ਮਰਗ ਵਿਚ ਅਜੇਹੇ ਦਰ ਤੇ ਚਲਣ ਦੀ ਪ੍ਰੇਰਣਾ ਦਿਤੀ । ਕਾਮਦੇਵ ਆਨੰਦ ਸ਼ਾਵਕ ਦੀ ਤਰਾ ਤਮਾਵਾਂ ਹੁਣ ਕੀਤੀਆਂ । ਅੰਤਿਮ ਸਮੇਂ ਸੰਪਰਮ ਕਲਪ ਦੇ ਸਧਰਮਵੰਸਕ ਮਹਾਵਿਮਾਨ ਦੇ ਉਤਰ ਪੂਰਵ ਵਿਚ ਅਰੁਣਾਭ ਨਾਂ ਦੇ ਵਿਮਾਨ ਵਿਚ 4 ਪਲ ਯਮ ਦੀ ਉਮਰ ਵਾਲਾ ਦੇਵਤਾ ਬਣਿਆਂ (ਅੰਤ ਵਿਚ ਇਹ ਸਪਖਣ ਨੂੰ
ਇਸ ਅuਐਨ ਵਿਚ 4 ਮਹੱਤਵ ਪੂਰਨ ਸ਼ਬਦ ਬਣ ਹਨ . ਸੀ..- ਪੰਜ ਅਣੂਵਰਤ 2. ਵਰਮਣ --- ਦਸਾਵਰਤ ਆਦਤਨ ਗੁਣ ਵਰਤ 3, ਤਖਿਆਨ--- ਨਵਕਾਰਸੀ, ਪਰ ਆਦ 4, H11 . . } {ਵਾਂ ਆਵਕ ਵਰਤ