________________
ਸਾਰੀਆਂ ਰਿਧਿਆਂ ਸfਧਆਂ ਦੇ ਮਾਲਕ ਇਕ ਸਧਾਰਣ ਗ੍ਰਹਿਸਥ ਤੋਂ ਖਿਮਾਂ ਮੰਗਣ ਲਈ । ਜਾਂਦੇ ਹਨ । ਇਹ ਭਗਵਾਨ ਗੌਤਮ ਦੀ ਮਹਾਨਤਾ ਨਿਰਪੱਖਤਾ ਦਾ ਪ੍ਰਤੀਕ ਹੈ ਗੁਨਾਹ ਕੋਈ ਵੀ ਕਰੇ, ਸਜ਼ਾ ਸ਼ਭ ਨੂੰ ਬਰਾਬਰ ਹੈ । ਪਾਠ ਨੰ: 9 ਦੀ ਟਿੱਪਣੀ
2. ਮਹਾਂਵਦੇਹ ਉਹ ਖੇਤਰ ਨੂੰ ਆਖਦੇ ਹਨ ਜਿਥੇ ਚੌਥਾ ਸੁਖ ਭਰਪੂਰ ਸਮਾਂ ਬਣਿਆ ਰਹਿੰਦਾ ਹੈ ਉਥੇ 20 ਵਿਹਰਮਾਨ ਤੀਰਥੰਕਰ ਹਮੇਸ਼ਾ ਧਰਮ ਪ੍ਰਚਾਰ ਕਰਦੇ ਹਨ ! ਜਦੋਂ ਕਿ ਸਾਡੇ ਇਸ ਵਰਤ ਖੇਤਰ ਵਿਚ ਉਤਰ ਪਨੀ ਤੇ ਅਵਸਪਰਨੀ ਦੇ ਰੂਪ ਵਿਚ 6 ਆਰੇ ਹੁੰਦੇ ਹਨ ਇਨਾਂ ਵਿਚ ਦੁਖ ਸੁਖ ਚਲਦਾ ਰਹਿੰਦਾ ਹੈ । ਵਿਨਾਸ ਤੇ ਵਿਕਾਸ ਹੁੰਦਾ ਰਹਿੰਦਾ ਹੈ । ਪਰ ਮਹਾਂਵਦੇਹ ਖੇਤਰ ਵਿਚ ਅਜਿਹਾ ਨਹੀਂ । ਅੱਜ ਦਸਵੇ ਭਰਤ ਖੇਤਰ ਵਿਚ ਕੋਈ ਆਤਮਾ ਮੁਕਤੀ ਨਹੀਂ ਪ੍ਰਾਪਤ ਕਰ ਸਕਦੀ, ਪਰ ਮਹਾਵਿਦੇਹ ਵਿਚ ਅਜਿਹੀ ਰੁਕਾਵਟ ਨਹੀਂ।
58 {