________________
| ਭਗਵਾਨ ਮਹਾਂਵੀਰ ਨੇ ਇਸ ਪ੍ਰਕਾਰ ਫਰਮਾਇਆ । “ਹੇ ਗੌਤਮ, ਤੂੰ ਉਸ ਝੂਠੀ ਗੱਲ ਕਾਰਣ ਆਲੋਚਨਾ ਕਰ ਅਤੇ ਪ੍ਰਾਸਚਿਤ ਰੂਪ ਵਿਚ ਤਪਸਿਆ ਕਰ ਅਤੇ ਇਸ ਕਸੂਰ ਲਈ ਆਨੰਦ ਮਣਾਂ ਦੇ ਉਪਾਸਕ ਪਾਸੋਂ ਖਿਮਾ ਮੰਗ ?''
ਇਸਤੋਂ ਬਾਅਦ ਭਗਵਾਨ ਗੌਤਮ, ਭਗਵਾਨ ਮਹਾਵੀਰ ਦੇ ਉਪਰੋਕਤ ਹੁਕਮ ਨੂੰ . ਬਿਨੈ ਨਾਲ ਸਵੀਕਾਰ ਕੀਤਾ। ਉਸ ਝੂਠ ਗੱਲ ਆਖਣ ਦੀ ਆਲੋਚਨਾ ਕੀਤੀ ਅਤੇ | ਪ੍ਰਾਸਚਿਤ ਦੇ ਰੂਪ ਵਿਚ ਆਨੰਦ ਤੋਂ ਖਿਮਾ ਮੰਗ 188। | ਇਸ ਤੋਂ ਬਾਅਦ ਭਗਵਾਨ ਮਹਾਵੀਰ ਦੂਸਰੇ ਦੇਸ਼ਾਂ ਵਿਚ ਧਰਮ ਪਰਚਾਰ ਕਰਦੇ ਹੋਏ ਘੁੰਮਣ ਲਗੇ 189।
ਇਸ ਤੋਂ ਥਾਅਦ ਆਨੰਦ ਮਣਾਂ ਦਾ ਉਪਾਸ਼ਕ ਬਹੁਤ ਸਾਰੇ ਸਲਵਰਤਾਂ ਰਾਹੀਂ ਆਪਣੀ ਆਤਮਾ ਨੂੰ ਪਵਿੱਤਰ ਕਰਦਾ ਰਿਹਾ। ਉਸ ਸ਼ਾਵਕ ਦੇ ਵਰਤਾਂ ਦਾ ਪਾਲਨ ਕੀਤਾ । ਸ਼ਾਵਕ ਦੀਆਂ ਪ੍ਰਤਿਮਾਵਾਂ ਸਵੀਕਾਰ ਕੀਤੀਆਂ । ਅੰਤ ਸਮੇਂ ਇਕ ਮਹੀਨੇ ਦੇ ਸੰਲੇਖਨਾ ਕੀਤੀ । 30 ਦਿਨ ਵਰਤ ਅਤੇ 30 ਦਿਨ ਭੰਜਨ ਕੀਤਾ। ਆਖਰੀ ਦਿਨ ਸਮਾਧੀ ਮਰਨ ਪ੍ਰਾਪਤ ਕੀਤਾ। ਮਰ ਕੇ ਉਹ ਸਧਰਮ ਦੇ ਲੋਕ ਵਿਚ, ਸੌਧਰਮਾਂਵੱਤਸਕ ਮਹਾਂਵਿਮਾਨ ਦੇ ਈਸਾਨ ਕੋਨ ਵਿਚ ਸਥਿਤ ਅਰੂਨਵਿਮਾਨ ਵਿਚ ਦੇਵਤਾ ਰੂਪ ਵਿਚ ਪੈਦਾ ਹੋਇਆ । ਇਥੇ ਆਨੰਦ ਦੀ ਉਮਰ 4 ਪਲੋ ਯਪਮ ਹੈ 90।
(ਗੌਤਮ ਸਵਾਮੀ ਨੇ ਭਗਵਾਨ ਮਹਾਂਵੀਰ ਨੂੰ ਪ੍ਰਸ਼ਨ ਕੀਤਾ (ਹੇ ਭਗਵਾਨ ! ਆਨੰਦ ਦੇਵਤੇ ਦੀ ਉਮਰ ਜੂਨ ਅਤੇ ਸਥਿਤਿ ਖਤਮ ਹੋਣ ਤੇ, ਦੇਵਤੇ ਦਾ ਸਰੀਰ ਛਡ ਕੇ ਕਿਥੇ ਜਾਵੇਗਾ, (ਕਿਥੇ ਪੈਦਾ ਹੋਵੇਗਾ ?)
ਭਗਵਾਨ ਨੇ ਉੱਤਰ ਦਿੱਤਾ ਤੇ ਗੌਤਮ, ਆਨੰਦ ਮਰ ਕੇ ਮਹਾਂਵਿਦੇਹ ਖੇਤਰ ਵਿਚ ਪੈਦਾ ਹੋਵੇਗਾ । ਉਥੇ ਚਲ ਕੇ ਉਹ ਸਿਧ ਗਤੀ ਪ੍ਰਾਪਤ ਕਰੇਗਾ ।
ਨਿਕਸ਼ੇਪ (ਧਰਮਾਂ ਸਵਾਮੀ ਨੇ ਜੰਬੂ ਸਵਾਮੀ ਨੂੰ ਆਖਿਆ, “ਹੇ ਜੰਬੂ ! ਮਣ | ਭਗਵਾਨ ਮਹਾਂਵੀਰ ਨੇ ਸ਼ੀ ਉਪਾਸਕ ਦਸ਼ਾਂਗ ਸੂਤਰ ਦੇ ਪਹਿਲੇ ਅਧਿਐਨ ਦਾ ਜੋ ਭਾਵ ਦਸਿਆ ਹੈ, ਉਸੇ ਪ੍ਰਕਾਰ ਮੈਂ ਆਖਦਾ ਹਾਂ'' 19}}
1. ਉਪਰੋਕਤ ਕਥਨ ਕਾਫੀ ਮਹੱਤਵਪੂਰਨ ਹੈ । ਭਗਵਾਨ ਗੌਤਮ ਭਗਵਾਨ ਮਹਾਂਵੀਰ ਦੇ 14000 ਸ਼ਾਧੂਆਂ ਦੇ ਪ੍ਰਮੁੱਖ ਸਨ, ਪਰ ਜੈਨ ਧਰਮ ਵਿਚ ਸਾਧੂ ਦਾ ਸਥਾਨ ਹਿਸਥ | ਨਾਲ ਕੋਈ ਨਹੀਂ 14 ਪੂਰਵਾਂ ਦੇ ਗਿਆਨ ਦੇ ਧਾਰਕ ਇਸ ਵਿਚ ਤਿੰਨ ਗਿਆਨ ਦੇ ਧਾਰਕ
[ 57