________________
ਨੇ ਕਿਹਾ “ਭਗਵਾਨ ! ਜੋ ਗ੍ਰਹਿਸਥੀ ਨੂੰ ਘਰ ਵਿਚ ਰਹਿੰਦੇ ਅਵਧੀ ਗਿਆਨ ਹੋ ਸਕਦਾ ਹੈ ਤਾਂ ਮੈਨੂੰ ਵੀ ਅਵਧੀ ਗਿਆਨ ਹੋ ਗਿਆ ਹੈ ।” ਉਸ ਗਿਆਨ ਕਾਰਣ ਮੈਂ ਪੂਰਵ ਦੇ ਵਲ ਲਵਣਸਮੁੰਦਰ ਵਿਚ 500 ਯੋਜਨ ਅਧੋਲੋਕ ਵਿਚ ਲੋਲਾਯਾਚਯੁਤ ਨਰਕ ਤਕ ਜਾਨਣ ਯੋਗ ਹੋ ਗਿਆ ਹਾਂ ਅਤੇ ਉਪਰੋਕਤ ਖੇਤਰ ਤਕ ਵੇਖਣ ਲਗਾ ਹਾਂ” ।84
ਇਸਤੋਂ ਬਾਅਦ ਭਗਵਾਨ ਗੌਤਮ ਨੇ ਆਨੰਦ ਸ਼ਮਣਾਂ ਦੇ ਉਪਾਸਕ ਨੂੰ ਇਸ ਪ੍ਰਕਾਰ ਕਿਹਾ “ਹੇ ਆਨੰਦ ਗ੍ਰਹਿਸਥ ਵਿਚ ਰਹਿੰਦੇ ਹੋਏ ਗ੍ਰਹਿਸਥੀ ਨੂੰ ਅਵਧੀ ਗਿਆਨ ਤਾਂ ਹੋ ਸਕਦਾ ਹੈ ਪਰ ਇਨਾਂ ਵਿਸ਼ਾਲ ਨਹੀਂ, ਇਸ ਲਈ ਹੋ ਆਨੰਦ ਤੂੰ ਝੂਠ ਬੋਲਣ ਦੀ ਆਲੋਚਨਾ (ਪ੍ਰਾਸ਼ਚਿਤ) ਕਰ । ਸਿਟੇ ਵਜੋਂ ਆਤਮ ਸ਼ੁਧੀ ਲਈ ਯੋਗ ਤਪਸਿਆ
aa" 1851
ਇਸਤੋਂ ਬਾਅਦ ਆਨੰਦ ਭਗਵਾਨ ਗੌਤਮ ਨੂੰ ਆਖਣ ਲਗਾ ਹੇ ਭਗਵਾਨ, ਕਿ ਜੈਨ ਧਰਮ ਦੇ ਉਪਦੇਸ਼ ਵਿਚ ਸੁੱਚੇ ਤਤਵ ਗਿਆਨੀ ਅਤੇ ਤਥ (ਅਸਲੀਅਤ) ਵਾਲਿਆਂ ਤੇ ਚੰਗੇ ਭਾਵ ਵਾਲੇ ਨੂੰ ਆਲੋਚਨਾ ਕਰਨੀ ਪੈਂਦੀ ਹੈ ।’
ਗੌਤਮ ਨੇ ਉੱਤਰ ਦਿਤਾ “ਨਹੀਂ, ਇਹ ਗਲ ਗਲਤ ਹੈ" ।86
ਆਨੰਦ ਨੇ ਕਿਹਾ ‘ਜੇ ਜਨ ਧਰਮ ਦੇ ਉਪਦੇਸ਼ ਵਿਚ ਸਚੀ ਗਲ ਆਖਣ ਦੀ ਆਲੋਚਨਾ ਨਹੀਂ ਕਰਨੀ ਪੈਂਦੀ ਅਤੇ ਨਾ ਹੀ ਤਪਸਿਆ ਕਰਨੀ ਪੈਂਦੀ ਹੈ ਤਾਂ ਹੇ ਭਗਵਾਨ ਆਪ ਗਲਤ ਗੱਲ ਆਖਣ ਦੀ ਆਲੋਚਨਾ ਕਰੋ ਅਤੇ ਪ੍ਰਾਸ਼ਚਿਤ ਵਲੋਂ ਤਪਸਿਆ
aa" 1871
ਇਸ ਤੋਂ ਬਾਅਦ ਭਗਵਾਨ ਗੌਤਮ ਆਨੰਦ ਮਣਾਂ ਦੇ ਉਪਾਸਕ ਦੇ ਇਸ ਪ੍ਰਕਾਰ ਆਖਣ ਤੇ ਮਨ ਵਿਚ ਸ਼ੰਕਾ, ਕਾਕਸ਼ਾਂ ਅਤੇ ਵੀਚਕਿਤਸਾ ਲੈਕੇ ਆਨੰਦ ਕੋਲੋਂ ਵਾਪਿਸ ਤੀਪਲਾਸ ਚੇਤਯ ਵਿਚ ਭਗਵਾਨ ਮਹਾਵੀਰ ਕੋਲ ਪਹੁੰਚੇ । ਉਥੇ ਭਗਵਾਨ ਕੋਲ ਟਾਹ ਵਿਚ ਲਗੇ ਦੋਸ਼ਾਂ ਦਾ ਪ੍ਰਤਿਕ੍ਰਮਣ ਕੀਤਾ। ਏਸ਼ਨੀਆਂ ਅਤੇ ਅਨਵੇਸ਼ਨੀਆਂ ਵਸਤਾਂ ਦੀ ਆਲੋਚਨਾ ਕੀਤੀ। ਭਗਵਾਨ ਨੂੰ ਮੰਗ ਕੇ ਲਿਆਂਦਾ ਭੋਜਨ ਪਾਣੀ ਵਿਖਾਇਆ, ਬੰਦਨਾ ਨਮਸਕਾਰ ਕੀਤਾ ਅਤੇ ਕਿਹਾ “ਹੇ ਭਗਵਾਨ ! ਮੈਂ ਆਪ ਦੀ ਇਜਾਜਤ ਨਾਲ ਭੋਜ਼ਨ ਲਈ ਗਿਆ। ਉਪਰੋਕਤ ਕਥਨ ਆਖਣ ਤੋਂ ਬਾਅਦ ਗੌਤਮ ਨੇ ਆਪਣੇ ਨਾਲ ਬੀਤੀ ਸਾਰੀ “ਮੈਂ ਸ਼ਕ ਦੀ ਹਾਲਤ ਵਿਚ ਆਪਦੀ ਸੇਵਾ ਵਿਚ
19
ਘਟਨਾ ਸੁਣਾਈ ਅਤੇ ਫਿਰ ਪੁਛਿਆ ਹਾਜ਼ਰ ਹੋਇਆ ਹਾਂ । ਭਗਵਾਨ ਉਸ ਗਲ ਦਾ ਮੈਨੂੰ ਪ੍ਰਾਸ਼ਚਿਤ ਕਰਨਾ ਚਾਹੀਦਾ ਹੈ, ਜਾਂ ਆਨੰਦ ਸ੍ਰਮਣਾਂ ਦੇ ਉਪਾਸਕ ਨੂੰ।“ “ਗੌਤਮ' ਇਸ ਪ੍ਰਕਾਰ : ਸੰਬੋਧਨ ਕਰਕੇ,
ਪਾਪਯੋਗ
"
56]