________________
ਇਸਤੋਂ ਬਾਅਦ ਭਗਵਾਨ ਗੌਤਮ ਨੇ ਵਨਿਜ ਗ ਰਾਮ ਨਗਰ ਵਿਚ ਭਗਵਤੀ ਸੂਤਰ ਅਨੁਸਾਰ ਦਸੇ ਸਾਧੂਆਂ ਦੇ ਨਿਯਮ ਅਨੁਸਾਰ ਭਿਕਸ਼ਾ ਲਈ ਅਤੇ ਅੰਨਜਲ ਗ੍ਰਹਿਣ ਕੀਤਾ , ਨਿਜਗਰਾਮ ਨਗਰ ਤੋਂ ਬਾਹਰ ਨਿਕਲਕੇ ਕਲਾਂ ਸਨੀਵੇਸ ਦੇ ਕੋਲ ਪਹੁੰਚੇ ! ਉਥੇ ਉਹਨਾਂ ਬਹੁਤ ਸਾਰੇ ਲੋਕਾਂ ਨੂੰ ਇਸ ਪ੍ਰਕਾਰ ਗੱਲਾਂ ਕਰਦੇ ਸੁਣਿਆ ਹੈ ਦੇਵਾਯ ਸ਼ਮਣ ਭਗਵਾਨ ਮਹਾਵੀਰ ਦੇ ਚਲੇ ਆਨੰਦ ਸ਼੍ਰੋਮਣਾਂ ਦੇ ਉਪਾਸਕ ਪੌਸ਼ਧਸ਼ਾਲਾ ਵਿਚ ਸਲਖਨਾ ਕਰਦੇ ਹੋਏ ਜਨਮ ਮਰਨ ਦੀ ਇਛਾ ਤੋਂ ਰਹਿਤ ਸਾਧਨਾਂ ਕਰ ਰਹੇ ਹਨ । 80
ਅਨੇਕਾਂ ਮਨੁੱਖਾਂ ਤੋਂ ਇਹ ਗਲ ਸੁਨ ਕੇ ਗੌਤਮ ਦੇ ਮਨ ਵਿਚ ਇਹ ਵਿਚਾਰ ਆਇਆ “ਮੈਂ ਇਧਤ ਹੀ ਜਾ ਆਵਾਂ ਅਤੇ ਆਨੰਦ ਮਣਾਂ ਦੇ ਉਪਾਸਕ ਨੂੰ ਵੇਖਾਂ । ਇਹ ਸੋਚ ਕੇ ਉਹ ਕੁਲਾਂਕ ਸਨੀਵੇਸ਼ ਵਿਚ ਬਨੀ ਹੋਈ ਪੋਸ਼ਧਸ਼ਾਲਾ ਵਿਚ ਬੈਠੇ ਹੋਏ ਆਨੰਦ ਸ਼ਾਵਕ ਕੋਲ ਆਇਆ | 811
ਇਸਤੋਂ ਬਾਅਦ ਆਨੰਦ ਸ਼ਮਣਾਂ ਦੇ ਉਪਾਸ਼ਕ ਨੇ ਭਗਵਾਨ ਗੌਤਮ ਨੂੰ ਆਉਂਦੇ ਹੋਏ ਵfਖਿਆ ਅਤੇ ਪ੍ਰਸੰਨ ਹੋਕੇ ਉਨਾਂ ਨੂੰ ਨਮਸ਼ਕਾਰ ਕਰਕੇ ਇਸ ਪ੍ਰਕਾਰ ਆਖਿਆ
ਹੇ ਭਗਵਾਨ ਮੈਂ ਕਠੋਰ ਤਪਸਿਆ ਕਾਰਣ ਬਹੁਤ ਕਮਜ਼ੋਰ ਹੋ ਗਿਆ ਹਾਂ । ਸਾਰੇ ਸ਼ਰੀਰ ਤੇ ਉਭਰੀਆਂ ਹੋਈਆਂ ਨਾੜੀਆਂ ਸਾਫ ਦਿਖਾਈ ਦੇ ਰਹੀਆਂ ਹਨ ।
ਇਸ ਲਈ ਹੇ ਦੇਵਾਨਯ ! ਮੈਂ ਕੱਲ ਆ ਕੇ ਤਿੰਨ ਵਾਰ ਮੱਥਾ ਝੁਕਾ ਕੇ ਚਰਨਾਂ ਵਿਚ ਨਮਸ਼ਕਾਰ ਕਰਨ ਤੋਂ ਅਸਮਰਥ ਹਾਂ । ਭਗਵਾਨ ! ਆਪ ਹੀ ਬਿਨਾਂ ਕਿਸੇ ਦਬਾਓ ਦੇ ਮੇਰੇ ਕੋਲ ਪਧਾਰੇ, ਤਾਕਿ ਮੈਂ ਦੇ ਵਾਯੂ ਦੇ ਚਰਨਾਂ ਵਿਚ ਤਿੰਨ ਵਾਰ ਮਥਾ ਝੁਕਾ ਕੇ ਬੰਦਨਾ ਨਮਸਕਾਰ ਕਰ ਸਕਾਂ । 82 !
ਇਸਤੋਂ ਬਾਅਦ ਗੋਤਮ ਆਨੰਦ ਮਣਾਂ ਦੇ ਉਪਾਸਕ ਕੋਲ ਆ ਗਏ 1831
ਇਸਤੋਂ ਬਾਅਦ ਆਨੰਦ ਨੇ ਭਗਵਾਨ , ਗੋਤਮ ਨੂੰ ਤਿੰਨ ਵਾਰ ਮਥਾ ਝੁਕਾ ਕੇ ਬੰਦਨਾ, ਨਮਸਕਾਰ ਕੀਤਾ ਅਤੇ ਪੁਛਿਆ (ਹੇ ਭਗਵਾਨ ਕਿ ਗ੍ਰਹਿਸਥੀ ਨੂੰ ਘਰ ਵਿਚ ਰਹਿੰਦੇ ਹੋਏ ਅਵਧੀ ਗਿਆਨ ਹੋ ਸਕਦਾ ਹੈ ?'' ਗੌਤਮ ਨੇ ਉੱਤਰ ਦਿੱਤਾ (ਹਾਂ'' ਆਨੰਦ
3. ਕੀਲਕ ਤੋਂ ਭਾਵ ਹੈ ਪੂਰੇ ਜੋੜ ਜਿਸ ਵਿਚ ਮੇਖ ਨਹੀਂ ਹੁੰਦੀ ਹੈ ਸ੍ਰੀ ਗੋਤਮ ਸਵਾਮੀ ਬਾਰੇ ਸ੍ਰੀ ਸਾਂਅਚਾਰੀਆਂ ਨੇ ਆਪਣੀ ਸ਼ੀ ਜੰਬੂ ਦੀਪ ਪਰਗਯ ਪਤੀ ਬੂਤਰ ਦੀ ਵਿਰਤੀ ਵਿਚ ਅਜਿਹਾ ਹੀ ਵਰਨਣ ਕੀਤਾ ਹੈ ।
[ 55