________________
ਉਸ ਕਾਲ ਅਤੇ ਉਸ ਸਮੇਂ ਮਣ ਭਗਵਾਨ ਮਹਾਵੀਰ ਦੇ ਪ੍ਰਧਾਨ (ਮੁੱਖ) ਚੇਲੇ, ਗੌਤਮ ਗੋਤਰ ਦੇ ਇੰਦਰਭੂਤੀ ਅਣਗਾਰ ਘੁੰਮ ਰਹੇ ਸਨ । ਉਨ੍ਹਾਂ ਦਾ ਸਰੀਰ ਸੰਤ ਹੱਥ ਉੱਚਾ ਸੀ । ਸਮਚਤੁਰ ਸੰਸਥਾਨ ਵਜਰਰਿਸ਼ਵਠਰਾਂਚ ਸੋਹਨਣ (ਸਰੀਰ) ਕਸੌਟੀ ਤੇ ਪਈ ਸੋਨੇ ਦੀ ਲਕੀਰ ਅਤੇ ਪਦਮ ਸਾਮਾਨ ਉਨਾਂ ਦਾ ਗੋਰਾ ਰੰਗ ਸੀ ਉਹ ਕਠੋਰ ਤਪਸੱਵੀ (ਤਪਸਿਆ ਵਿਚ ਸਰੀਰ ਦਾ ਮੋਹ ਨਾ ਕਰਨ ਵਾਲੇ) ਮਹਾਂਤਪਸੱਵੀ, ਵਿਸ਼ੇਲ ਹਿਰਦੇ ਵਾਲੇ, ਮਹਾਂ ਗੁਣਵਾਨ, ਮਹਾਨ ਤਪਸ਼ਿਆ ਰੂਪੀ ਹਨ ਦੇ ਬਾਦਸਾਹ, ਕਠੋਰ ਬ੍ਰਹਮਚਾਰੀ, ਸਰੀਰ ਤੋਂ ਨਿਰਮਲ, ਮਹਾਨ ਤੇਜ਼ੋਲੇਸ਼ਿਆ ਦੇ ਮਾਲਿਕ ਸਨ । ਲਗਾਤਾਰ 2-2 ਦਿਨ ਦਾ ਵਰਤ ਕਰਦੇ, ਹੋਏ ਤਪ ਰਾਂਹੀਂ ਆਤਮਾ ਦਾ ਵਿਕਾਸ ਕਰ ਰਹੇ ਸਨ । 77
ਵੇਖ ਲੈਂਦਾ ਹੈ । ਜਿਵੇਂ ਬਿਲਕੁਲ ਅੱਖਾਂ ਦੇ ਸਾਹਮਣੇ ਹੋਣ । ਜਦੋਂ ਕਿ ਆਮ ਅੱਖਾਂ ਦੀ ਪਕੜ ਤੋਂ ਉਪਰੋਕਤ ਚੀਜ਼ਾਂ ਬਾਹਰ ਹੁੰਦੀਆਂ ਹਨ ।
1. ਜੈਨ ਭੂਗੋਲ ਅਨੁਸਾਰ ਮਨੁੱਖ ਖੇਤਰ ਢਾਈ ਦੀਪਾਂ ਤਕ ਫੈਲਿਆ ਹੋਇਆ ਹੈ । ਦਰਮਿਆਨ ਵਿਚ ਜੰਬੂ ਦੀਪ ਹੈ ਜੋ ਇਕ ਲਖਯੋਜਨ ਲੰਬਾ ਇਕ ਲਖਯੋਜਨ ਚੋੜਾ ਹੈ । ਅਤੇ ਇਹ ਦੀਪ ਗੋਲ ਹੈ ਇਸਦੇ ਚਾਰ ਪਾਸ਼ੇ ਲਵਨ ਸਮੁੰਦਰ ਹੈ ਲਵਨ ਸਮੁੰਦਰ ਦੇ ਚਾਰੋਂ ਪਾਸੇ ਧਾਤਕੀ ਖੰਡ ਦੀਪ ਹੈ ਉਸ ਦੀਪ ਦੇ ਚਾਰੇ ਪਾਸੇ ਕਾਲੋਦੀਪ ਸਮੁੰਦਰ ਹੈ ਉਸਦੇ ਚਾਰੇ ਪਾਸੇ ਪੁਸ਼ਕਰ ਦੀਪ ਹੈ ਇਸ ਦੀਪ ਦੇ ਦਰਮਿਆਨ ਵਿਚ ਹੀ ਮਨੁਸ਼ੋਧਰਪਰਵਤ ਹੈ ਮਨੁਖ ਇਥੇ ਤਕ ਵਾਸ ਕਰਦੇ ਹਨ ।
(2) ਵਰਸ਼ਧਰ ਪਰਬਤ-ਜੰਬੂਦੀਪ ਵਿਚਕਾਰ ਮੇਰੂ ਪਰਬਤ ਹੈ ਮੇਰੂਪਰਬਤ ਦੇ ਦਖਣ ਵਲ ਭਰਤ (ਭਾਰਤ) ਆਦਿ 6 ਖੰਡ ਹਨ ਵਰਸ਼ਧਰ ਪਰਬਤ ਇਨਾਂ ਨੂੰ ਦੋ ਹਿਸਿਆਂ ਵਿਚ ਵੰਡਦਾ ਹੈ । ਇਸ ਵਾਰੇ ਜਿਆਦਾ ਵਿਸਥਾਰ ਜੰਬੂਦੀਪ ਪ੍ਰਗਪਤੀ ਅਤੇ ਤਤਵਾਰਥ ਸੂਤਰ ਵਿਚ ਹੈ ।
(3) ਉਰਧਵਲੋਕ ਵਿਚ ਪਹਿਲਾਂ ਦੇਵ ਲੋਕ ਸੋਂਧਰਮ ਹੈ ।
(4) ਨਰਕਾਂ ਸੱਤ ਹਨ ਪਹਿਲੀ ਨਰਕ ਰਤਨ ਪ੍ਰਭਾ ਦਾ ਇਕ ਖਾਸ ਹਿਸਾ ਲੋਪਾਚਯੂਤ ਹੈ ।
ਇਥੇ ਜੋ ਨਾਰਕੀ ਜਨਮ ਲੈਂਦਾ ਹੈ ਉਸਦੀ ਉਮਰ 84000 ਸਾਲ ਤਕ ਹੈ।
ਪਾਠ ਨੰ: 73 ਦੀ ਟਿਪਣੀ
ਸਮਸ ਸਥਾਨ :--
1. ਇਸ ਦਾ ਅਰਥ ਹੈ ਸਿਰ ਤੋਂ ਲੈਕੇ ਪੈਰਾਂ ਤਕ ਸਾਰੇ ਅੰਗ ਦਾ ਇਕ ਦੂਸਰੇ
[ 53