________________
ਕੁਝ ਪੁਰਾਤਨ ਜੈਨ ਅਚਾਰਿਆਂ ਦਾ ਸੰਖੇਪ ਜੀਵਨ
.
ਜੈਨ ਧਰਮ ਦੇ 24 ਤੀਰਥੰਕਰ ਧਰਮ ਸਥਾਪਨਾ ਵੇਲੇ ਅਪਣੇ ਧਰਮ ਪ੍ਰਚਾਰਕ ਨਿਯੁਕਤ ਕਰਦੇ ਹਨ । ਜਿਨ੍ਹਾਂ ਨੂੰ ਗਣਧਰ ਆਖਦੇ ਹਨ । ਆਖਰੀ ਤੀਰਥੰਕਰ ਭਗਵਾਨ ਮਹਾਵੀਰ ਦੇ 11 ਗਣਧਰ ਸਨ । ਜੋ ਸਾਰੇ ਹੀ ਬਾਹਮਣ ਜਾਤੀ ਨਾਲ ਸੰਬੰਧਿਤ ਸਨ । ਇਨ੍ਹਾਂ 11 ਗਣਧੀਰਾਂ ਨੇ ਅਪਣੇ 4400 ਚੇਲਿਆਂ ਨਾਲ ਭੇਦਾਵਾਨ ਮਹਾਵਰ ਦੇ ਪਹਿਲੇ ਧਰਮ ਉਪਦੇਸ਼ ਤੋਂ ਪ੍ਰਭਾਵਿਤ ਹੋ ਕੇ ਜੈਨ ਧਰਮ ਗ੍ਰਹਿਣ ਹੀ ਨਹੀਂ ਕੀਤਾ, ਸਗੋਂ ਧਰਮ ਦਾ ਸਰਬ ਉੱਚ ਦਰਜਾਂ ਗਣਧਰ ਪਦਵੀ ਵੀ ਹਾਸਲ ਕੀਤੀ । ਇਸ ਦੇ ਸ਼ੁਭ ਨਾਂ ਅਤੇ ਹੋਰ ਜਾਣਕਾਰੀ ਇਸ ਪ੍ਰਕਾਰ ਹੈ । ਨੰ. ਗਣਧਰ ਦਾ ਨਾਂ ' ਜਨਮ ਸਥਾਨ ਮਾਤਾ ਪਿਤਾ ਨਿਰਵਾਨ ਕੁਲ
ਸਥਾਨ ਉਮਰੇ 1. ਸ੍ਰੀ ਇੰਦਰ ਭੁਤੀ ਗੱਬਰ ਪ੍ਰਿਥਵੀ ਵਸੂ ਭੂਤੀ ਗੁਣਸੀਲ 92 ਸਾਲ ਗੌਤਮ
ਰਾਜਗ੍ਹਾ 2. ਸ੍ਰੀ ਅਗਨੀ ਭੂਤੀ ,, ,, ,, , 74 ,, 3. ਸ੍ਰੀ ਵਾਯੂ ਭੂਤੀ ,, ,, ,, , 70 ,, 4. ਸੀ ਵਿਅਕਤ ਕੋਲਾਗ ਸਨੀਵੇਸ਼ ਵਾਰੁਣੀ ਧਨਮਿਤਰ 5. ਸ੍ਰੀ ਧਰਮਾ ,, ਦਿਲਾ ਧਮਿਲ 6. ਸ੍ਰੀ ਮੰਡੀਕ ਰਿਆ ਸਨੀਵੇਸ਼ ਵਿਜੈ ਦੇਵੀ ਧਨਦੇਵ 7. ਸ੍ਰੀ ਮੋਰਿਆ ਪੱਤਰ ਮਰਿਆ ਸਨੀਵੰਸ਼ ਵਿਜੈ ਦੇਵੀ ਮੱਰਿਆ 8. ਸ੍ਰੀ ਅਕੰਪਿਤ ਮਿਥਿਲਾ ਜੈਅੰਤੀ, ਦੇਵ 9. ਸ੍ਰੀ ਮੰਤਾਰਿਆ ਹੁੰਗਿਕ ਸਨੀਵੇਸ਼ ਵਰੁਣ ਦੰਤ 10. ਸ੍ਰੀ ਪ੍ਰਭਾਸ ਰਾਜਹਿ ਅਭਦਰਾ ਬਲ ,, 40 ,,
ਭਗਵਾਨ ਮਹਾਵੀਰ ਦੇ 14000 ਸਾਧੂ ਅਤੇ 36000 ਸਾਧਵੀਆਂ ਦਾ ਪਰਿਵਾਰ ਇਨ੍ਹਾਂ ਗਣਧਰਾਂ ਦੇ ਦੇਖ ਰੇਖ ਹੇਠ ਚਲਦਾ ਸੀ । ਇਹ ਗਣਧਰ ਦੀਖਿਆ ਤੋਂ ਪਹਿਲਾਂ ਖੁਦ ਵੇਦਾਂ, ਸ਼ਾਸਤਰਾਂ ਅਤੇ ਸਿਮਰਤੀਆਂ ਦੇ ਜਾਣਕਾਰ ਸਨ । ਸਭ ਨੇ ਸਾਧੂ ਬਨਣ ਤੋਂ
( 70 )