________________
ਪੂਜ ਧਰਮ ਸਿੰਘ ਜੀ ਅਤੇ ਪ੍ਰੰਪਰਾ
ਆਪ ਦਾ ਜਨਮ ਗੁਜਰਾਤ ਰਾਜ ਦੇ ਜਾਮ ਨਗਰ ਵਿਖੇ ਹੋਇਆ। ਆਪ ਜੀ ਦੀ ਮਾਤਾਂ ਸ੍ਰੀ ਸ਼ਿਵਾ ਦੇਵੀ ਅਤੇ ਪਿਤਾ ਜਿਨ ਦਾਸ ਕੱਟੜ ਜੈਨ ਧਰਮੀ ਸਨ। ਸ਼ੁਭ ਸੰਸਕਾਰਾਂ ਕਾਰਣ ਬਚਪਣ ਵਿਚ ਆਪ ਨੂੰ ਲੋਕਾਗੱਛ ਦੇ ਯਤੀ ਸ਼ੀ ਦੇਵ ਜੀ ਦੀ ਸੰਗਤ ਪ੍ਰਾਪਤ ਹੋਈ । ਪਰ ਆਪ ਯਤੀ ਪੰ ਪਰਾ ਦੀਆਂ ਬੁਰਾਈਆਂ ਤੋਂ ਛੇਤੀ ਹੀ ਜਾਣੂ ਹੋ ਗਏ । ਆਪ ਨੇ ਸ਼ਿਵ ਜੀ ਰਿਸ਼ੀ ਤੋਂ ਦੀਖਿਆ ਗ੍ਰਹਿਣ ਕੀਤੀ । ਸ਼ਿਵ ਜੀ ਰਿਸ਼ੀ ਨਾਲ ਕਾਫੀ ਵਾਰਤਾਲਾਪੂ ਹੋਇਆ । ਉਨ੍ਹਾਂ ਇਕ ਸ਼ਰਤ ਤੇ ਆਪਨੂੰ ਧ ਸੰਜਮ ਗ੍ਰਹਿਣ ਕਰਨ ਦੀ ਇਜਾਜਤ ਦਿਤੀ । “ਜੇ ਤੂੰ ਇਕ ਰਾਤ ਦਰਿਆ ਖ਼ਾਨ ਪੀਰ ਦੀ ਕਬਰ ਤੇ ਗੁਜਾਰ ਆਵੇ ਮੈਂ ਤੈਨੂੰ ਧੁ ਸੰਜਮ ਗ੍ਰਹਿਣ ਕਰਨ ਦੀ ਆਗਿਆ ਦੇ ਦੇਵਾਂਗਾ । ਧਰਮ ਸਿੰਘ ਜੀ ਸੱਚ ਮੁਚ ਧਰਮ ਦੇ ਸਿੰਘ (ਸ਼ੇਰ) ਸਨ । ਉਨ੍ਹਾਂ ਗੁਰੂ ਦੇ ਹੁਕਮ ਅਨੁਸਾਰ ਇਕ ਰਾਤ ਇਕ ਕਬਰ ਤੇ ਧਿਆਨ ਨਾਲ ਗੁਜਾਰ ਦਿਤੀ । ਲੋਕਾਂ ਦੇ ਮਨ ਵਿਚ ਇਸ ਪੀਰ ਤੇ ਫੈਲੇ ਡਰ ਨੂੰ ਦੂਰ ਕੀਤਾ । ਇਸੇ ਕਾਰਣ ਆਪਦੇ ਗੱਛ ਦਾ ਨਾਂ ਦਰਿਆਰੀ ਪੈ ਗਿਆ । ਆਪ ਨੇ ਲਵ ਜੀ ਰਿਸ਼ੀ ਦੀ ਪ੍ਰੇਰਣਾ ਨਾਲ ਸੰ. 1694 ਨੂੰ ਸੁਧ ਸਾਧੂ ਦੀਖਿਆ ਗ੍ਰਹਿਣ ਕੀਤੀ । ਆਪ ਮਹਾਨ ਵਿਦਵਾਨ ਸਨ । ਆਪ ਨੇ 27 ਸ਼ਾਸਤਰਾ ਉੱਪਰ ਟੱਬੇ (ਸਰਲਾਰਥ) ਲਿਖੇ । ਇਸ ਤੋਂ ਛੁਟ 2ð ਸਵਤੰਤਰ ਥਾਂ ਦੀ ਰਚਨਾ ਆਪਨੇ ਕੀਤੀ । ਸੰ: 728 ਸਾਵਨ ਸ਼ੁਕਲਾ 4 ਨੂੰ ਆਪ ਦਾ ਸਵਰਗਵਾਸ ਹੋ ਗਿਆ।
ਅਚਾਰਿਆ ਧਰਮ ਸਿੰਘ ਜੀ ਦੀ ਪ੍ਰਪਰਾ
ਸ੍ਰੀ ਸੱਮ ਜੀ
ਸ੍ਰੀ ਮਃਘ ਜੀ
,
ਸ਼੍ਰੀ ਦਵਾਰਕਾ ਦਾਸ ਜੀ ,
"
" .
.
ਸ਼ੀ ਮਗਰ ਜੀ :
'
( 68 )