________________
ਸੀ ਜੀਵ ਰਾਜ ਜੀ ਤੋਂ ਸਾਧੂ ਪਪਰਾ
| ਸ਼ੀ ਜੀਵ ਰਾਜ ਜੀ ਵਾਰੇ ਕੋਈ ਖਾਸ ਇਤਹਾਸਕ ਵਰਨਣ ਨਹੀਂ ਮਿਲਦਾ । ਸਿਰਫ਼ ਪਟਾਵਲੀਆਂ ਤੋਂ ਪਤਾ ਚਲਦਾ ਹੈ ਕਿ ਆਪਣੇ ਲੋਕਾਂ 'ਗੱਛ ਦੇ ਯੱਤੀ ਤੇਜ ਰਿਸ਼ੀ ਪਾਸੋਂ ਦੀਖਿਆ ਗ੍ਰਹਿਣ ਕੀਤੀ । ਸੰ: 1:661 ਵਿਚ ਆਪਨੇ ਯਤੀ ਜੀ ਦੀ ਆਗਿਆ ਨਾਲ ਸ਼ੁਧ ਸਾਧ ਜੀਵਨ ਗ੍ਰਹਿਣ ਕੀਤਾ : ਅਪ ਨਾਲ ਅਮੀ ਪਾਲ, ਮਹਿਪਾਲ, ਹੀਰੋ ਜੀ, ਗਿਰਧਰ ਜੀ ਅਤੇ ਹਰਜੀ ਵੀ ਯਤੀ ਤੂੰ ਪਰਾ ਛੱਡ ਕੇ ਆਪਦੇ ਸਾਥੀ ਬਣ ਰ ਏ । ਸ਼ੀ ਜੀਵ ਰਾਜ ਜੀ ਨੇ 45 ਆਰਾਮਾਂ ਦੀ ਥਾਂ ਤੇ 32 ਆਗਮਾਂ ਨੂੰ ਮਾਨਤਾ ਦਿਤੀ, ਪੰਜਾਂ ਕਿਆ ਉਦਰਕਾਂ ਵਿਚੋਂ ਆਪਦਾ ਸਾਧੂ ਪਰਿਵਾਰ ਸਭ ਤੋਂ ਜਿਆਦਾ ਸੀ । ਆਪਦੇ ਕੁੱਝ ਪ੍ਰਸਿਧ ਚੇਲੇ ਸਨ, ਧਨਾ ਜੀ, ਲਾਲ ਚੰਦ ਜੀ, ਨਾਬੂਰਾਮ ਜੀ, ਨੰਦਲਾਲ ਜੀ, ਧਨ ਜੀ, ਅਮਰ ਸਿੰਘ ਜੀ ਅਤੇ ਦੁਸਰੇ ਲਾਲ ਚੰਦ । ਸ੍ਰੀ ਜੀਵ ਰਾਜ ਜੀ ਇਕ ਮਹਾਨ ਕਵ, ਲੇਖਕ ਅਤੇ ਸ਼ਾਸਤਰਾ ਦੇ ਜਾਣਕਾਰ ਸਨ । ਉਨਾਂ 24 ਤੀਰਥੰਕਰਾ ਦੀ ਸਤੁ ਸੰਬਤ 1676-1679 ਵਿਚ ਸੰਪੂਰਣ ਕੀਤੀ । ਆਪਦਾ ਸਵਰਗਵਾਸ ਸੰ: 1698 ਵਿਚ ਹੋ ਗਿਆ । ਉਨ੍ਹਾਂ ਵਾਰੇ ਸਾਡੀ ਵਾਕਫੀ ਸਾਧਵੀ ਚੰਦਨਾ ਲਿਖਤ ਹਮਾਰਾ ਇਤਹਾਸ ਹੈ । ਜੀਵ ਜੀ ਰਚ ਦੇ ਚੇਲੇ ਧਨਰਾਜ ਜੀ ਦੀ ਪ੍ਰੰਪਰਾ ,,
| ਧਨਰਾਜ ਜੀ ਬੀਕਾਨੇਰ ਦਰਬਾਰ ਵਿਚ ਮਹਾਰਾਜਾ ਦਾ ਰਾਹੀ ਸਨਮਾਨੇ ਸੰਤ . ਧਨਾ ਆਪਦੇ ਵਾਅਦ ਦੀ ਪ੍ਰੰਪਰਾ ਇਸ ਪ੍ਰਕਾਰ ਹੈ ਇਹ ਸਥਾਨਕਵਾਸੀ ਜੈਨ ਸਮਾਜ ਦੇ ਪੁਰਾਤਨ ਪਰਾਵਾਂ ਵਿਚ ਇਕ ਹੈ ।
ਜੀਵ ਰਾਜ ਜੀ
ਸ੍ਰੀ ਧਨ ਜੀ
ਸ੍ਰੀ ਲਾਲ ਚੰਦ ਜੀ
ਸ੍ਰੀ ਵਿਸ਼ਨੂ ਜੀ
ਸ੍ਰੀ ਮਨ ਜੀ . ਸ੍ਰੀ ਨਾਥੂ ਰਾਮ ਜੀ
ਸ੍ਰੀ ਲਛਮੀ ਚੰਦ ਜੀ
ਸ਼੍ਰੀ ਰਾਏ ਚੰਦ ਜੀ
..
( 53 )