________________
ਤੁਪਾ ਰੱਛ ਅਤੇ ਮੁਗਲ ਸਮਰਾਟ
ਤਪਾ ਗੁੱਛ ਦੇ ਅਚਾਰਿਆ ਦਾ ਸਮਾਂ ਜੈਨ ਧਰਮ ਅਤੇ ਖਾਸ ਤੌਰ ਤੇ ਪੰਜਾਬ ਦਾ ਸੁਨੇਹਿਰੀ ਯੁਗ ਰਿਹਾ ਹੈ। ਇਸ ਗੱਛ ਦੇ ਮਹਾਨ ਤੱਪਸਵੀ, ਪ੍ਰਚਾਰਕ ਅਚਾਰਿਆ ਅਤੇ ਮੁਨੀਆਂ ਨੂੰ ਜਨਮ ਦਿਤਾ ਹੈ । ਭਾਵੇਂ ਮੁਗ਼ਲ ਸਮਰਾਟ ਬਾਬਰ ਨੇ ਅਚਾਰਿਆ ਆਨੰਦ ਮੇਰ ਨੂੰ ਸਨਮਾਨਿਤ ਕੀਤਾ ਸੀ ਅਤੇ ਉਸਦੇ ਪੁੱਤਰ ਹਮਾਯੂ ਨੇ ਅਚਾਰਿਆ ਪਦਮ ਮੇਰੂ ਨੂੰ ਸਨਮਾਨਿਤ ਕਰਕੇ ਦਿਲੀ ਦਰਵਾਰ ਵਿਚ ਜੈਨ ਧਰਮ ਦੀ ਅਵਾਜ਼ ਪਹੁੰਚਾਈ ਸੀ । ਪਰ ਮੁਗਲਾਂ ਵਿਚੋਂ ਸਭ ਤੋਂ ਜਿਆਦਾ ਜੈਨ ਧਰਮ ਦਾ ਸਹਿਯੋਗੀ ਬਾਦਸ਼ਾਹ ਅਕਬਰ ਹੋਇਆ ਹੈ । ਜਿਸ ਦਾ ਨਾਂ ਜੈਨ ਇਤਿਹਾਸ ਦੇ ਪੰਨਿਆਂ ਤੇ ਸੁਨੇਹਰੀ ਅੱਖਰਾਂ ਨਾਲ ਦਰਜ ਹੈ।
ਅਚਾਰਿਆ ਹੀਰਾ ਵਿਸ਼ੇ
ਅਕਬਰ ਦੀਨੇ ਇਲਾਹੀ ਮੱਤ ਦਾ ਸੰਸਥਾਪਕ ਸੀ । ਉਸਦੀ ਧਰਮ ਸਭਾ ਵਿਚ 140 ਮੈਂਬਰ ਸਨ । ਆਈਨੇ ਅਕਬਰੀ ਦੇ ਦੂਸਰੇ ਭਾਗ ਦੇ ਤੀਸਰੇ, ਆਈਨੇ ਵਿਚ ਪਹਿਲੇ ਵਰਗ ਦੇ 21 ਮੈਂਬਰਾਂ ਵਿਚੋਂ 16ਵਾਂ ਨਾਉਂ ਅਚਾਰਿਆ ਹੀਰਾ ਵਿਜੈ ਸੂਰੀ ਦਾ ਹੈ।
ਬਾਦਸ਼ਾਹ ਅਕਬਰ ਦੀ ਜੈਨ ਅਚਾਰਿਆ ਹੀਰਾ ਵਿਜੈ ਨਾਲ ਭੇਂਟ ਦਾ ਇਕ ਇਤਿਹਾਸਕ ਕਾਰਨ ਆਇਆ ਹੈ । ਇਕ ਵਾਰ ਦਿੱਲੀ ਦੀ ਜੈਨ ਧਰਮੀ ਉਪਾਸਿਕਾ ਚੰਪਾ ਬਾਈ ਨੇ ਮਹੀਨੇ ਦੀ ਲੰਬੀ ਤੱਪਸਿਆ ਕੀਤੀ । ਉਸ ਨੇ ਮਹੀਨੇ ਬਾਅਦ ਵਰਤ ਖੋਲਨ ਦਾ ਨਿਸ਼ਚਾ ਕੀਤਾ। ਦਿੱਲੀ ਦੇ ਜੈਨ ਸਮਾਜ ਨੇ ਉਸ ਦਾ ਬਾਜੇ-ਗਾਜੇ ਨਾਲ ਸ਼ਾਹੀ ਜਲੂਸ ਕਢਿਆ। ਉਸੇ ਰਾਹੋਂ ਅਕਬਰ ਲੰਘਿਆ । ਉਹ ਬਾਦਸ਼ਾਹਾਂ ਵਾਲਾ ਜਸ ਦੇਖਕੇ ਹੈਰਾਨ ਹੋ ਗਿਆ। ਸਾਰੀ ਪੁਛ ਪੜਤਾਲ ਤੋਂ ਉਸ ਨੂੰ ਚੰਪਾ ਬਾਈ ਦੀ ਤਪੱਸਿਆ ਦਾ ਪਤਾ ਚਲਿਆ। ਬਾਦਸ਼ਾਹ ਨੂੰ ਯਕੀਨ ਨਾ ਆਇਆ । ਉਸ ਨੇ ਇਸ ਤੱਪਸਿਆ ਨੂੰ ਪਾਖੰਡ ਸਮਝ ਕੇ ਚੰਪਾ ਬਾਈ ਨੂੰ ਜੇਲ ਵਿਚ ਡੱਕ ਦਿਤਾ । ਉਹ ਵੇਖਣਾ ਸੀ ਕਿ ਸਧਾਰਣ ਮਨੁੱਖ ਭੁੱਖਾ ਰਹਿ ਸਕਦਾ ਹੈ ਜਾਂ ਨਹੀਂ । ਆਖਿਰ ਬਾਦਸ਼ਾਹ ਬਾਈ ਨੂੰ ਬਾ ਇਜਤ ਛੱਡ ਦਿੱਤਾ। ਅਕਬਰ ਨੇ ਪੁਛਿਆ । ਚੰਪਾ ਬਾਈ ਦਾ ਗੁਰੂ ਅਚਾਰਿਆ ਹੀਰਾ ਵਿਜੈ ਜੀ ਸਨ । ਉਸ ਤੱਪਸਿਆ ਨੇ ਅਕਬਰ ਦੇ ਮਨ ਤੇ ਜੈਨ ਧਰਮ ਅਤੇ ਜੈਨ ਸਾਧੂਆਂ ਪ੍ਰਤਿ ਸ਼ਰਧਾ ਭਰ ਦਿੱਤੀ। ਇਸ ਲਈ ਅਕਬਰ ਨੇ ਸੰਬਤ 1639 ਵਿਚ ਗੁਜਰਾਤ ਵਿਚ ਘੁਮ ਰਹੇ,ਹੀਰਾਵਿਜੈ ਜੀ ਨੂੰ ਪੰਜਾਬ ਵਿਚ
ਚਾਹੁੰਦਾ
ਨੂੰ
ਯਕੀਨ ਆ ਗਿਆ। ਉਸਨੇ ਚੌਪਾ
ਚੰਪਾ ਵਾਈ ਤੋਂ
ਉਸਦੇ ਗੁਰੂ ਦਾ ਨਾਂ
(46)