________________
ਲੇਖਿਕਾ ਦੇ ਰੂਪ ਵਿਚ ਘੁੱਮੇ । ਅੱਜ ਪੰਜਾਬ ਦੀਆਂ ਬਹੁਤ ਸਾਰੀਆਂ ਸਥਾਨਕਵਾਸੀ ਜੈਨ ਸਾਧਵੀਆਂ ਦਾ ਸੰਬੰਧ ਇਨਾਂ ਦੀ ਪ੍ਰੰਪਰਾ ਦੀਆਂ ਹਨ ।
ਪੰਜਾਬ ਵਿਚ 17 ਸਦੀ ਤੋਂ ਹੁਣ ਤੱਕ ਘੁਮਣ ਵਾਲੇ 80% ਤੋਂ ਜਿਆਦਾ ਸਾਧੂ ਸਾਧਵੀ ਲੋਕਾ ਗੱਛ ਨਾਲ ਹੀ ਸੰਬੰਧਿਤ ਰਹੇ ਹਨ।
ਬੜ ਗੱਛ ਅਤੇ ਮੁਗਲ ਸਮਰਾਟ
ਸੰਮਤ 1604 ਵਿੱਚ ਬੜ ਗੱਛ ਦੇ ਪੂਜ ਅਚਾਰਿਆ ਪੱਦਵੀ ਪ੍ਰਦਾਨ ਕੀਤੀ ਗਈ । ਆਪ ਦੀ ਵਿਖੇ ਕਿਲੇ ਵਿੱਚ ਸੀ । ਆਪਦੇ 18 ਚੇਲੇ ਸਨ।
ਅਚਾਰਿਆ ਸ਼੍ਰੀ ਭਾਵ ਦੇਵ ਸੂਰੀ ਨੂੰ ਗੱਦੀ ਭਟਨੇਰ ਗੜ (ਹਨੁਮਾਨ ਗੜ)
ਉਸ ਸਮੇਂ ਭਟਨੇਰ, ਬੀਕਾਨੇਰ ਰਿਆਸਤ ਦਾ ਹਿੱਸਾ ਸੀ। ਪ੍ਰਧਾਨ ਮੰਤਰੀ ਸੀ । ਉਸਨੂੰ ਭੁੱਖ ਬਹੁੱਤ ਲਗਦੀ ਸੀ । ਉਸ ਨੇ ਜੈਨ ਬਿਨਾ ਕਸੂਰ ਕੈਦ ਕਰ ਲਿਆ।
ਉਥੇ ਖੇਤਸੀ ਨਾਂ ਦਾ ਵਕਾਂ ਨੂੰ ਜੇਲ ਵਿਚ
ਹੁਣ ਦਸ ਸਾਲ ਬੀਤ ਗਏ । ਪਰ ਉਪਾਸਕ ਅਜੇ ਵੀ ਜੇਲ ਵਿਚ ਸਨ । ਉਸਨੇ ਅਪਣੇ ਰੋਗ ਦਾ ਇਲਾਜ ਅਚਾਰਿਆ ਸ਼੍ਰੀ ਭਾਵ ਦੇਵ ਜੀ ਨੂੰ ਪੁਛਿਆ।
ਇਲਾਜ ਕਰ ਦੇਵਾਂਗਾ।
ਅਚਾਰਿਆ ਜੀ ਨੇ ਫਰਮਾਇਆ ਜੇ ਤੂੰ ਜੈਨ ਉਪਾਸਕਾਂ ਨੂੰ ਛੱਡ ਦੇਵੇਂ ਤਾਂ ਮੈਂ ਤੇਰਾ
ਖੇਤਸੀ ਨੇ ਚਿੜਕੇ ਅਚਾਰਿਆ ਜੀ ਨੂੰ ਖੂਹ ਵਿਚ ਲਟਕਾ ਦਿੱਤਾ । ਅਚਾਰਿਆ ਜੀ ਨੂੰ ਬਹੁਤ ਸਾਰੀਆਂ ਵਿਦਿਆਵਾਂ ਸਿਧ ਸਨ । ਖੇਤਰਪਾਲ ਦੇਵਤਾ ਉਨ੍ਹਾਂ ਦਾ ਭਗਤ ਸੀ। ਉਸ ਨੇ ਅਚਾਰਿਆ ਜੀ ਨੂੰ ਖੂਹ ਵਿਚੋਂ ਕੱਢ ਕੇ ਚੌਕੀ ਤੇ ਬਿਠਾਇਆ ।
ਖੇਤਰ ਪਾਲ ਨੇ ਪੁੱਛਿਆ ਜੇ ਤੁਸੀਂ ਹੁਕਮ ਦੇਵੋ ਤਾਂ ਖੇਤਸੀਂ ਦਾ ਸਾਰਾ ਪਰਿਵਾਰ ਨੱਸ਼ਟ ਕਰ ਦੇਵਾਂ ।
ਪਰ ਅਚਾਰਿਆ ਜੀ ਨੇ ਅਹਿੰਸਕ ਹੋਣ ਦਾ ਸਬੂਤ ਦਿਤਾ'। ਉਹ ਮੁਸੀਵਤ ਕਾਰਨ ਰਾਤ ਨੂੰ ਹੀ ਸ਼ਹਿਰ ਵਿੱਚੋਂ ਬਾਹਰ ਨਿਕਲ ਗਏ । ਉਨ੍ਹਾਂ ਅਪਣੇ ਇਨ੍ਹਾਂ ਉਪਾਸਕ ਦੀ ਮਦਦ ਨਾਲ ਲਾਹੌਰ ਵਲ ਰਵਾਨਾ ਹੋਏ। 11-12 ਮੀਲ ਜਾਣ ਤੇ ਉਨਾਂ ਉਪਾਸਕਾਂ ਨੂੰ ਵੀ ਮੋੜ ਦਿੱਤਾ। ਆਪ ਇੱਕ ਦਰੱਖਤ ਹੇਠਾਂ ਬੈਠ ਕੇ ਜਿਵੇਂਦਰ ਭਗਵਾਨ ਦਾ ਧਿਆਨ ਕੀਤਾ।
ਸਵੇਰ ਹੋਣ ਤੇ ਖੇਤਸੀ ਨੇ ਅਚਾਰਿਆ ਦੀ ਤਲਾਸ਼ ਕੀਤੀ। ਨੌਕਰਾਂ ਨੇ ਦੂਰੋਂ ਵੇਖਿਆ ਤਾਂ ਅਚਾਰਿਆ ਦਰਖਤ ਹੇਠ ਸਨ । ਪਰ ਜਦ ਨੌਕਰ ਨਜਦੀਕ ਆਏ ਤਾਂ ਕੁਝ ਵੀ ਨਹੀਂ
( 44 ) /