________________
ਵੀ ਪੰਜਾਬ ਵਿਚ ਹੀ ਗਈ ਹੈ । ਇਹ ਪਟਾਵਲੀ ਬਹੁਤ ਲੰਬੀ ਤੇ ਘਟਨਾਵਾਂ ਭਰਪੂਰ ਹੈ । ਪਰ ਅਸੀਂ ਇਥੇ ਉਨ੍ਹਾਂ ਅਦਾਰਿਆਂ ਦਾ ਹੀ ਜ਼ਿਕਰ ਕੀਤਾ ਹੈ ਜੋ ਪੰਜਾਬ ਵਿੱਚ ਜੈਨ ਧਰਮ ਫੈਲਾਂਦੇ ਰਹੇ । ਇਨ੍ਹਾਂ ਪਟਾਵਲੀਆਂ ਵਿੱਚ ਆਖਿਆ ਗਿਆ ਹੈ ਕਿ ਭਗ਼ਵਾਨ ਮਹਾਵੀਰ, ਦੇ ਨਿਰਵਾਨ ਤੋਂ 1464 ਸਾਲ ਬਾਅਦ ਬੜਗਛ ਪੈਦਾ ਹੋਇਆ । 1629 ਸਾਲ ਬਾਅਦ
ਨਮੀਆਂ , ਗੱਛ, 1654 ਸਾਲ ਬਾਅਦ ਆਚਲੀਆਂ ਗੱਛ, 1670 ਸਾਲ ਬਾਅਦ ਖਤਰਗੱਛ, 1720 ਸਾਲ ਬਾਅਦ ਆਗਮੀਆਂ 'ਗੱਛ. 175 ਸਾਲ ਬਾਅਦ ਪਾਗਲ ਅਤੇ 2023 ਸਾਲ ਬਾਅਦ ਲੋਕਾਂ ਗੱਛ ਪੈਦਾ ਹੋਈਆਂ ! : . ..
ਵਿਗੇ ਪਿਡੀ ਤਿਵੇਣੀ
ਕਾਂਗੜਾ ਤੀਰਥ : ਪੰਜਾਬ ਦਾ ਸਭ ਤੋਂ ਪੁਰਾਤਨ ਸਥਾਨ ਹੈ । ਜਿੰਨੇ ਪਰਾ ਅਨੁਸਾਰ 22ਵੇਂ ਤੀਰਥੰਕਰ ਨੇਮੀਨਾਰ ਦੇ ਸਮੇਂ ਇਸਦਾ ਨਾਂ ਨਗਰਕੋਟ ਸੀ । ਇਸ ਤੀਰਥ ਦੀ ਸਥਾਪਨਾਂ ਰਾਜਾ ਸੰਸਾਰ ਚੰਦ , ਨੇ ਮਹਾਂਭਾਰਤ ਦੇ ਸਮੇਂ ਕੀਤੀ ਸੀ । ਮੁਸਲਮਾਨਾਂ ਦੇ ਲਗਾਤਾਰ ਹਮਲਿਆਂ ਅਤੇ ਭੁਚਾਲਾਂ ਕਾਰਣ ਹੁਣ ਕਾਂਗੜੇ ਦੇ ਕਿਲੇ ਵਿੱਚ ਇਕ ਜੈਨ ਮੰਦਰ ਹੈ, । ਕਿਸੇ ਸਮੇਂ ਇਥੇ 52 ਜੈਨ ਮੰਦਰ ਸਨ । ਦੂਰ ਦੁਰਾੜੇ ਦੇਸ਼ਾਂ ਦੇ ਲੋਕ ਇਥੇ ਤੀਰਥ ਦਰਸ਼ਨ ਨੂੰ ਆਉਂਦੇ ਸਨ । ਉਨ੍ਹਾਂ ਵਿਚੋਂ ਇਕ ਧਰਮ ਸੰਘ ਵਿਕਰਮ ਸੰਮਤ 1484 ਨੂੰ ਅਚਾਰਿਆ ਜਿਨ ਭਦਰ ਦੇ ਪ੍ਰਮੁੱਖ ਸ਼ਿਸ਼ ਜੈ ਸਾਗਰ, ਮੇਘਰਾਜ ਗਣੀ, ਸੜਿਆ ਰੂਚੀ, ਮਤੀਸ਼ੀਲ ਅਤੇ ਹੇਮ ਕੁੰਜਰ , ਨਾਲ ਇਸਦੀ ਤੀਰਥ ਯਾਤਰਾ ਕਰਨ ਆਇਆ ਸੀ ਜਿਸਦਾ ਵਰਨਣ ਸਿਧ ਇਤਿਹਾਸਕਾਰ ਮੁਨੀ ਸ਼੍ਰੀ ਜੈਨ ਵਿਜੈ ਦੇ ਥ ਭੰਡਾਰ ਦੇ ਪੰਨੇ ਵਿਗਤੀ ਤਿਰਵੇਣੀ ਵਿਚ ਹੈ । ਉਸਦਾ ਸਾਰੇ ਸੰਖੇਪ ਰੂਪ ਵਿਚ ਇਸ ਪ੍ਰਕਾਰ ਹੈ ।
, ਅਚਾਰਿਆ ਜਿਨਭਦਰ ਦੀ ਇਜਾਜਤ ਲੈ ਜੈ ਸਾਗਰ ਉਪਾਧਿਆ ਆਦਿ 5 ਪ੍ਰਮੁੱਖ ਚੇਲੇ ਮਾਸਾ ਪੂਰਾ ਕਰਕੇ, ਸਿੰਧ ਦੇ ਸ਼ਹਿਰ ਮਨ ਵਾਹਨ ਤੋਂ ਚਲੇ । ਉਹ ਪਹਿਲਾਂ ਫਰੀਦਪੁਰ (ਪਾਕਪਟਨ) ਪੁੱਜਾ । ਫਰੀਦਪੁਰ ਤੋਂ ਨਜਦੀਕ ਵਿਆਮ ਨਦੀ ਸੀ । ਇਸਦੇ ਕਿਨਾਰੇ ਚਲਦੇ-ਚਲਦੇ ਉਹ ਤਲਪਾਟਨ (ਤਲਵਾੜਾ-ਦੇਵਾਲਪੁਰ) ਪਹੁੰਚੇ । ਦੇਵਾਲਪੁਰ ਮੁਨੀਆਂ ਦੀ ਬਹੁਤ ਇਜਤ ਹੋਈ । ਉਥੋਂ ਫਰ ਕੰਗਨਰ ਤੋਂ ਵਾਪਸ ਹੋਕੇ ਹਰਿਆਣਾ ਵਿਖੇ ਪਹੁੰਚੇ । ਉਸ ਸਮੇਂ ਸੰਘ ਦਾ ਮੁਖਿਆ ਸ਼ਾਰ ਸੋਮ ਸੀ. ਟਿਥੇ ਬਹੁਤ ਸਮਾਰੋਹ ਹੋਇਆਂ, ਜਿਥੇ ਕਈ ਮੁਨੀਆਂ ਨੂੰ ਪਦਵੀਆਂ ਦਿੱਤੀਆਂ ਗਈਆਂ ! ਧਰਮ ਸੰਘ ਇਥੇ ਪੰਜ ਦਿਨੋ ਰਿਹਾ | 6ਵੇਂ ਦਿਨ ਸੰਘ ਨੇਗਰਕੋਟ (ਕਾਂਗੜੇ) ਵਿਖੇ ਪਹੁੰਚੀਆਂ ਜਿਥੇ ਕਾਂਗੜਾ ਦੇ ਜੈਨ ਵਕਾਂ (ਉਪਾਸਕਾਂ) ਦੇ ਸੰਘਦੀ ਬੜੀ ਇੱਜਤ ਕੀਤੀ, ਸਨਮਾਨ ਕੀਤਾ। ਸ੍ਰੀ ਸਿੰਘ ਨੇ ਅਨੇਕਾਂ 13-14 ਸਦੀ ਦੇ ਬਨੇ ਮੰਦਰਾਂ ਦੇ ਦਰਸ਼ਨ ਕੀਤੇ । ਉਸ ਸਮੇਂ ਇਥੇ ਨਰੇਂਦਰ “ਚੰਦਰ ਚੀਜਾ ਰਾਜ ਕਰਦਾ ਸੀ । ਉਸਨੇ ਆਪਣੇ ਕਿਲੇ ਵਿਚ : ਸਥਾਪਤ ਅਨੇਕਾਂ ਜੈਨ
( 31 ) .