________________
ਵਿੱਚ ਗੁਜਰਾਤੀ ਸਵਾਲਾਂ ਨੇ ਸਿੰਧ ਦੇ ਰਾਜੇ ਧੀਰ ਨੂੰ 8000 ਬਰੀ, ਦਿੱਲੀ ਦੇ ਬਾਦਸ਼ਾਹ ਨੂੰ 21000 ਬਰੀ ਅਨਾਜ, ਗੰਧਾਰ ਦੇ ਸ਼ਾਹ ਨੂੰ 12000 ਬਰੀ ਚਾਵਲ ਦਾਨ ਦਿੱਤਾ । ਇਸਤੋਂ ਛੁੱਟ ਆਮ ਜਨਤਾ ਨੂੰ 80000 ਬਰੀਆਂ ਚਾਵਲ ਦਾਨ ਕੀਤਾ। ', ਵਿਕਰਮ ਸੰਮਤ 1670 ਨੂੰ ਸਾ. ਗੋਕਲ ਦੇ ਪੁੱਤਰ ਹੇਮਰਾਜ, ਨੇ ਦਿੱਲੀ ਵਿੱਚ ਕੈਦ ਕੀਤੇ ਅਨੇਕਾਂ ਹਿੰਦੂਆਂ ਨੂੰ ਕਰੋੜਾਂ ਰੁਪੈ ਦੇ ਕੇ ਛੁਡਵਾਇਆ ਸੀ। ਸੰਬਤ 1320. ਪੋਥੜ ਸ਼ਾਹ ਨੇ 84 ਜੈਨ ਮੰਦਰ ਬਣਵਾਏ, ਇਨ੍ਹਾਂ ਵਿੱਚ ਜਲੰਧਰ (ਕਾਂਗੜਾ). ਪਾਸਨਗਰ (ਪੈਸਾਵਰ) ਹਸਤਨਾਪੁਰ, ਵੀਰਪੁਰ, ਦਿੱਲੀ, ਉਚਾਨਗਰ ਆਦਿ ਪੰਜਾਬ ਦੇ ਅਨੇਕਾਂ ਨਗਰ ਸ਼ਾਮਲ ਸਨ।
ਵਿਕਰਮ 1329 ਨੂੰ ਗੁਲਾਮ ਦੇਸ਼ ਦੇ ਗਿਆਸੂਦੀਨ · ਦੇ ਤਨ ਖਿਆਂ ਕਰਨ ਵਾਲੇ ਠਕਰ ਫੇਰੂ ਪੰਜਾਬ ਦੇ ਵਿਦਵਾਨ ਸਨ ।
ਮਵਾਰਕਸ਼ਾਹ ਦੇ ਸਮੇਂ ਸੰਮਤ 1478-80 ਨੂੰ ਹਮਚੰਦ ਦਿਲੀ ਦਾ ਪਹਿਲਾ ਜੌਨ ਰਾਜਾ ਬਨਿਆ । ਉਸਨੇ ਅਨੇਕਾਂ ਜੈਨ ਮੰਦਰ ਬਣਵਾਏ । ਇਹ ਹੇਮ ਦੇ ਨਾਂ ਨਾਲ ਵੀ ਪ੍ਰਸਿਧ ਹੈ । ਮੁਹਮਦ ਤੁਗਲਕ ਦੇ ਸਮੇਂ ਅਚਾਰਿਆਂ , ਜਿਨੇ ਭਵ ਸੂਰੀ ਨੇ ਦਿੱਲੀ ਵਿਖੇ ਵਿਵਿਧ ਰਬ ਕਲਪ ਗਰੰਥ ਸੰਪੂਰਨ ਕੀਤਾ ! .. .
ਵਸਤਪਾਲ ਅਤੇ ਤੇਜਪਾਲ ਭਰਾ , " ... ... .. .
ਇਸ ਦੇ ਪ੍ਰਸੰਗ ਵਿੱਚ ਅਸੀਂ ਗੁਜਰਾਤ ਦੇ ਜੈਨ · ਮੰਤਰੀ ਭਰਾਵਾਂ ਵਸਤੂਪਾਲ ਅਤੇ ਤੇਜਪਾਲ ਦਾ ਜਿੱਕਰ ਜਰੂਰੀ ਸਮਝਦੇ ਹਾਂ ਇਨ੍ਹਾਂ ਦਾ ਸੰਬਤ ਵਿਕਰਮ 1275 ਤੋਂ 1303 ਦਾ ਹੈ । ਇਹ ਪਰਵਾਲ ਜਾਤ ਦੇ ਮਹਾਜਨ ਸਨ । ਉਸ ਸਮੇਂ ਸੋਲੰਕੀ ਦਾ ਰਾਜਾ ਵੀਰਧਵਲ ਸੀ । ਵਸਤਪਾਲ ਮਹਾਮੰਤਰੀ ਸੀ ਅਤੇ ਤੇਜਪਾਲ ਸੈਨਾਪਤੀ ਸੀ | ਦੋਵਾਂ ਭਰਾ ਮਹਾਦਾਨੀ ਅਤੇ ਬਹਾਦਰ ਸਨ । ਇਨ੍ਹਾਂ ਦੋਹੇ ਭਰਾਵਾਂ ਨੇ ਆਪਣੀ ਬਹਾਦਰੀ ਨਾਲ ਦੇਸ਼ ਦੀ ਰਖਿਆ ਕੀਤੀ , ਰਕਾਰੀ ਖਜਾਨੇ ਵਿੱਚ ਖਰਬਾਂ ਰੁਪਏ ਜਮਾ ਕਰਵਾਏ ! ਦੇਸ਼ ਦੇ ਅਨੇਕਾਂ ਹਿਸਿਆਂ ਵਿੱਚ ਜੈਨ ਮੰਦਰ ਬਨਵਾਏ । ਸ਼ਾਸਤਰ ਭੰਡਾਰ: ਬਨਵਾਏ 1 ਖੂਹ ਬਣਵਾਏ । ਹਿੰਦੂ ਮੰਦਰਾਂ ਦੀ ਮੁਰੰਮਤ ਕਰਵਾਈ । ਮਸੀਤਾਂ ਅਤੇ ਧਰਮਸ਼ਾਲਾ ਬਣਵਾਈਆਂ ।
ਵੀ ਭਰਾਵਾਂ ਦੇ ਸਮੇਂ ਕਦੇ ਦੁਸ਼ਮਨ ਨੇ ਸਿਰ , ਨਹੀਂ ਚੁਕ , ਸਕਿਆ। ਸਾਂਗਣ, ਚਾਮੂ, ਬਨਸੁੱਖਲੀ ਦੇ ਰਾਜਾ ਭੀਮਸਿੰਘ, ਏਧਰ ਦੇ ਰਾਜਾ ਸੰਪਲੂ ਨੂੰ ਹਰਾ ਕੇ ਰਾਜ ਵਿੱਚ ਵਾਧਾ ਕੀਤਾ ਖੰਭਾਤ ਦੇ ਮੁਸਲਮਾਨ ਸਦੀਕੀ ਨੂੰ ਲੜਾਈ ਵਿਚ ਚਬਾਕੇ ,3 ਅਰਬ ਰੁਪਏ ਦੀ ਦੋਲਤ ਹਾਸਲ ਕੀਤੀ । . . .
. . . . . ਇਨ੍ਹਾਂ ਦੋਵਾਂ ਭਰਾਵਾਂ ਦੇ-ਸੰਮੀ ਦਿੱਲੀ ਦੇ ਰਾਜ ਮੌਜੂਦੀਨੇ ਨੇ ਗੁਜਰਾਤ ਤੇ ਚੜਾਈ