________________
, ਉਪਰੋਕਤ ਸੂਚੀ ਵਿੱਚ ਅਸੀਂ ਕੁਝ ਪ੍ਰਮੁਖ ਜੈਨ ਧਰਮ ਦਾ ਪੰਜਾਬ ਪ੍ਰਚਾਰ ਕਰਨ ਵਾਲੇ ਅਚਾਰਿਆਂ ਦੇ ਨਾਂ ਦਿੱਤੇ ਹਨ । ਜਿਨ੍ਹਾਂ ਨੇ ਹਜਾਰਾਂ ਦੀ ਗਿਣਤੀ ਵਿੱਚ ਲੋਕਾਂ ਨੂੰ ਜੈਨ ਧਰਮ ਵਿਚ ਦਾਖਲ ਕੀਤਾ। ਇਨ੍ਹਾਂ ਸਮੇਂ, ਅਨੇਕਾਂ ਜੈਨ ਮੰਦਰ, ਮੂਰਤੀ, ਉਪਾਸ਼ਰੇ ਬਣੇ । ਇਸ ਸੂਚੀ ਨੂੰ ਵੇਖਕੇ ਪਾਠਕਾਂ ਨੂੰ ਭਰਮ ਵਿਚ ਨਹੀਂ ਆਉਣਾ ਚਾਹੀਦਾ। ਕਿਉਂਕਿ ਕਈ ਅਚਾਰਿਆਂ ਦੇ ਨਾਂ ਵਾਰ-ਵਾਰ ਆਏ ਜਾਪਦੇ ਹਨ । ਪਰ ਅਸਲ ਵਿਚ ਇਨ੍ਹਾਂ ਸਾਰੇ ਅਚਾਰਿਆਂ ਦੇ ਇਹ ਨਾਂ ਸਾਧੂ ਬਣਨ ਤੋਂ ਬਾਅਦ ਦੇ ਹਨ । ਗ੍ਰਹਿਸਥ ਅਵਸਥਾ ਵਿੱਚ ਇਨ੍ਹਾਂ ਦੇ ਨਾਂ ਮਾਤਾ-ਪਿਤਾ ਜਨਮ ਸਥਾਨ ਵਖਰੇ ਹਨ। ਇਹ ਨਾਂ ਤਾਂ ਪਦਵੀਆਂ ਹਨ । ਦੱਖਣ ਭਾਰਤ ਵਿੱਚ ਰਾਜੇ ਦੇ ਨਾਂ ਮਸਹੂਰ ਰਾਜੇ , ਦੇ ਨਾਂ ਹੇਠ ਚਲਦੇ ਆ ਰਹੇ ਹਨ ਇਨ੍ਹਾਂ ਅਚਾਰਿਆਂ ਨੇ ਅਨੇਕਾਂ ਰਾਜੇ, ਰਾਜ ਕੁਮਾਰ, ਮੰਤਰੀਆਂ ਅਤੇ ਸਧਾਰਨ ਲੋਕਾਂ ਨੂੰ ਜੈਨ ਧਰਮ ਵਿੱਚ ਦੀਖਿਅਤ ਕੀਤਾ । ਕਈ ਵਾਰ ਇਨ੍ਹਾਂ ਤੀਰਥਾਂ ਦੀ ਯਾਤਰਾ ਕੀਤੀ। ਉਸ ਸਮੇਂ ਪੰਜਾਬ, ਹਿਮਾਚਲ ਵਿਚ ਜੈਨਆਂ ਦੇ ਕਈ ਮਸ਼ਹੂਰ ਤੀਰਥ ਸਥਾਨ ਸਨ । ਜਿਸਦਾ ਸਬੂਤ ਕਾਂਗੜੇ ਦਾ ਪੁਰਾਤਨ ਕਿਲਾ ਹੈ । ਜਿਥੇ ਹੁਣ ਵੀ ਭਗਵਾਨ ਵਿਸ਼ਵ ਦੇਵ ਜੀ ਦੀ ਮੂਰਤੀ ਵਿਰਾਜਮਾਨ ਹੈ ।
ਇਨ੍ਹਾਂ ਸਮੇਂ ਵਿਚ ਹੋਰ ਵੀ ਕਈ ਮਸ਼ਹੂਰ ਪੰਜਾਬ ਵਿੱਚ . ਜੈਨ ਧਰਮ ਦਾ ਪ੍ਰਚਾਰ ਕਰਨ ਵਾਲੇ ਅਚਾਰਿਆ ਹੋਵੇ ਹਨ । ਜਿਨ੍ਹਾਂ ਦਾ {ਜ ਅਸੀਂ ਆਪਣੇ ਅਗਲੇ ਪਾਠਾਂ ਵਿੱਚ ਕਰਾਂਗੇ । ਇਥੇ ਇਹ ਦਸਣਾ ਬਹੁਤ ਜਰੂਰੀ ਹੈ ਕਿ ਪੰਜਾਬ ਵਿੱਚ ਸ਼ਵੰਤਾਵਰ ਸਮਾਜ ਦੀਆਂ 5 ਪ੍ਰੰਪਰਾਵਾਂ ਦੀਆਂ ਪਟਾਵਲੀਆਂ ਹਨ । (1) ਸ਼ਵੇਤਾਂਬਰ ਮੂਰਤੀ ਪੂਜਕ ਤਪਾਗੱਛ । (2) ਲੋਕਾਂ ਵਿਜੈ ਗਢ । (3) ਉਤਰਾਧ ਛ . (4) ਨਾਗਰੀ ਗੱਛ । (5) ਤਰ ਗਿੱਛ ਪੰਜਾਬ ਵਿਚ ਤਪਾ ਗੱਛ ਦੇ ਸਾਧੂ ਕਾਫੀ ਮਸ਼ਹੂਰ ਹਨ । ਵਿਜੈ ਗੱਛ, ਮੂਰਤੀ ਪੂਜਾ ਵਿੱਚ ਫੇਰ ਵਿਸ਼ਵਾਸ ਕਰਨ ਲਗ ਪਿਆ | ਅਖੀਰੇ ਦੋ ਗੱਲਾਂ ਦਾ ਸੰਬੰਧ ਸ਼ਵੇਤਾਂਬਰ ਜੈਨ ਸਥਾਨਕ ਵਾਸੀ ਪ੍ਰੰਪਰਾ ਨਾਲ ਹੈ । ਅਜਕਲ ਪੰਜਾਬੀ ਸ਼ਵੇਤਾਂਵਰ ਸਥਾਨਕ ਵਾਸੀ ਜੈਨ ਪ੍ਰੰਪਰਾ ਦੇ ਤਿੰਨ ਭਾਗ ਹਨ।
(1) ਪੂਜ ਅਮਰ ਸਿੰਘ ਜੀ ਦਾ ਫਿਰਕਾ । (2) ਅਚਾਰਿਆ · ਗੰਗਾਰਾਮ ਜੀ ਮਹਾਰਾਜ । (3) ਅਚਾਰਿਆ ਰਤੀ ਰਾਮ ਜੀ ।
ਪੰਜਾਬ ਦੀ ਜੈਨ ਸਥਾਨਕ ਵਾਸੀ ਪ੍ਰੰਪਰਾ ਦੀ ਪਟਾਵਲੀ ਭਗਵਾਨ ਮਹਾਵੀਰ ਨਾਲ 'ਜਾ ਮਿਲਦੀ ਹੈ । ਮੁਗਲ ਕਾਲ ਵਿੱਚ ਪੰਜਾਬ ਵਿੱਚ ਪੂਜਯਤੀ) ਪ੍ਰੰ ਪਰਾਂ ਨੇ ਹੀ ਜੈਨ ਧਰਮ ਨੂੰ ਸੰਭਾਲ ਕੇ ਰੱਖਿਆ ਤੇਰਾਪੰਥੀ ਤੇ ਦਿਗੰਵਰ ਜੈਨ ਸੰਪਰਦਾਏ ਦੀ ਕੋਈ ਪੁਰਾਤਨ ਪਾਵਲੀ ਵੇਖਣ ਵਿੱਚ ਨਹੀਂ ਆਈ । ਦਿਰੀ ਵਰ ਚੈਨ ਪੰਜਾਬ ਵਿੱਚ ਘੱਟ ਗਿਣਤੀ ਤੇ ਹਨ
ਇਥੇ ਇਹ ਗਲ ਵੀ ਵਰਨਣ ਯੋਗ ਹੈ ਕਿ ਅਨੇਕਾਂ ਗੁਜਰਾਤੀ ਉਪਾਸਕਾਂ ਨੇ ਦਿੱਤੀ 1 ਦੇ ਮੁਗਲ ਸਮਰਾਟਾਂ ਨਾਲ ਬਹੁਤ ਚੰਗੇ ਸੰਭਧ ਰੁੱਖੇ । ਉਦਾਹਰਣ ਵਲੋਂ 1312-1315
27.)