________________
ਵਿਚ ਹੁਣ ਵੀ ਮਿਲਦੇ ਹਨ । ਪੁਰਾਤਨ ਪੰਜਾਬ ਵਿੱਚ ਯਤੀਆਂ ਦੇ ਪ੍ਰਮੁੱਖ ਸਥਾਨ
ਪੁਰਾਤਨ ਜੈਨ ਯਤੀਆਂ ਦੇ ਪ੍ਰਮੁੱਖ ਗੱਛਾਂ ਵਿੱਚ ਬੜਛ, ਖਰਤਗਢ, ਤੱਪਾਗੱਛ ਅਤੇ ਲੱਕਾ ਗੱਛ ਦੀਆਂ ਗੱਦੀਆਂ ਹਨ । ਅਮ੍ਰਿਤਸਰ, ਪੱਟੀ, ਸੰਰਾ, ਲਾਹੌਰ, ਅੰਬਾਲਾ, ਮੁਲਤਾਨ, ਖਰੜ, ਰਕਾਨਾ, ਸੁਨਾਮ, ਜਗਰਾਵਾਂ, ਰਾਏਕੋਟ, ਬਲਾਚੌਰ, ਜੰਡਿਆਲਾ ਗੁਰੂ, ਕਸੂਰ, ਫਗਵਾੜਾ, ਰਾਮਪੁਰ, ਗੁਜਰਾਂਵਾਲਾ, ਥਾਨੇਸਰ, ਕਰਨਾਲ, ਸਹਾਰਨਪੁਰ, ਮਲੇਰਕੋਟਲਾ, ਲੁਧਿਆਣਾ, ਪਟਿਆਲਾ, ਸਿਰਸਾ, ਰਾਹੋਂ, ਸਮਾਨਾ, ਫਰੀਦਕੋਟ, ਰੋਪੜ, ਮੁਲਤਾਨ, ਹਨੁਮਾਨਗੜ੍ਹ, । ਕੁਝ ਪ੍ਰਮੁਖ ਲਿuਕਰਤਾ ਯਤੀ
(1) ਲਾਲ ਜੀ.ਰਿਸ਼ੀ, (2) ਨਾਗਰ ਰਿਸ਼ੀ, (3) ਦਾਨ ਰਿਸ਼ੀ, (4) ਯਤੀ ਦਯਾ ਹੇਮ, (5) ਕੁਲਾਰਿਸ਼ੀ, (6) ਮਾਣਕ ਰਿਸ਼ੀ, (7) ਰਾਧਾਂ ਰਿਸ਼ੀ, (9) ਗੁਰਦਾਸ ਰਿਸ਼ੀ, (9) ਮਾਨਕਾ ਰਿਸ਼ੀ, (1()) ਨਾਨਕ ਰਿਸ਼ੀ, (11) ਖਿਲੂਸੀ, (12) ਧਰਮਦਾਸ ਰਿਸ਼ੀ, (13) ਉੱਤਮ ਰਿਸ਼ੀ, (14) ਰੂ ਰਿਸ਼ੀ, (15) ਰਿਸ਼ੀ ਮੱਤੀ ਚੰਦ, (16) ਮਲਾਰਿਸ਼ੀ, (17) ਸ਼ਿਵ ਦਾਸ ਰਸ਼ੀ, (18) ਯਤੀ ਰੂਪ ਦੇਵ । (19) ਭਗਤੀ ਦਾਸ, (20) ਰਾਧਾ ਕ੍ਰਿਸ਼ਨ, (21) ਸੁਜਾਨ ਰਿਸ਼ੀ, (22) ਸ਼ੰਭੂ ਰਿਸ਼ੀ, (23) ਭਗਤ ਰਿਸ਼ੀ, (24) ਦੁਰਗਾ ਦਾਸ, (25) ਬਸਤਾ ਰਿਸ਼ੀ, (26) ਸ੍ਰੀ ਰਿਸ਼ੀ, (27) ਘਨੇਰਿਆ ਰਿਸ਼ੀ, (28) ਲਾਲਜੀ ਰਿਸੀ ।
•. ਸਿੰਧ ਅਤੇ ਪੰਜਾਬ ਦੇ ਮੁੱਖ ਇਲਾਕਿਆਂ ਵਿੱਚ ਜੈਨ ਧਰਮ ਦਾ ਪ੍ਰਚਾਰ ਕਰਨ ਵਾਲੇ ਅਸੀਂ ਕੁਝ ਪ੍ਰਸਿਧ ਅਚਾਰਿਆਂ ਦਾ ਜਿਕਰ ਕਰਾਂਗੇ । ਇਨ੍ਹਾਂ ਦਾ ਜਿਕਰ ਮੁਨੀ ਗਿਆਨ ਸੁੰਦਰ ਜੀ ਨੇ ਪਾਰਸ਼ਵਨਾਥ · ਦੀ ਪ੍ਰੰਪਰਾ ਨਾਂ ਦੇ ਗ੍ਰੰਥ ਵਿੱਚ ਕੀਤਾ ਹੈ ਇਹ ਸਾਰੇ ਅਚਾਰੀਆ 23ਵੇਂ ਤੀਰਥੰਕਰ ਭਗਵਾਨ ਪਾਰਸ਼ਵਨਾਥ ਦੀ ਪ੍ਰੰਪਰਾ ਦੇ ਸਨ ।
( 24 )