________________
ਹਿੰਦੂ ਗਥ ਅਤੇ ਜੈਨ ਧਰਮ
ਵੇਦਾਂ ਵਿਚ ਵਰਤਿਆ, ਤਰਸ, ਕੇਸ਼ੀ, ਅਰਹਨ ਰ ਆਦਿ ਅਵੈਦਿਕ ਲੋਕ ਇਸੇ ਸ਼ਮਣ ਧਰਮ ਨਾਲ ਸੰਬੰਧਿਤ ਸਨ । ਰਿਗਵੇਦ ਅਤੇ ਅਥਰਵਵੇਦ ਵਿਚ ਇਨ੍ਹਾਂ ਲੋਕਾਂ ਦੇ ਰਹਿਨ ਸਹਿਨ ਵਾਰੇ ਕਾਫੀ ਸਾਮਗਰੀ ਮਿਲਦੀ ਹੈ । ਵਾਅਦ ਵਿਚ ਪੁਰਾਣ ਕਾਰਾਂ ਨੇ ਅਸੁਰਾਂ ਨੂੰ ਅਰਹੰਤਾਂ ਦੇ ਉਪਾਸਕ ਅਤੇ ਵੇਦ, ਯੁੱਗ ਵਿਰੋਧੀ ਮੰਨਿਆ ਹੈ । ਇਨ੍ਹਾਂ ਵਿਚੋਂ ਕੁਝ ਪ੍ਰਸਿਧ ਜਾਤੀਆਂ ਦਰਾਵਿੜ ਅਤੇ ਨਾਗ ਅੱਜ ਭਾਰਤ ਵਿਚ ਮੌਜੂਦ ਹਨ । ਦਖਣ ਭਾਰਤ ਵਿਚ ਦਰਾਵਿੜ ਜ਼ਾਤੀ ਦੇ ਲੋਕਾਂ ਦਾ ਜੈਨ ਧਰਮ, ਕੁਲ ਧਰਮ ਹੈ ! ਪੁਰਾਣਾਂ ਵਿਚ ਪਹਿਲੇ ਜੈਨ ਤੀਰਥੰਕਰ ਰਿਵਦੇਵ ਨੂੰ ਵਿਸ਼ਨੂੰ ਦਾ ਪੂਰਾ ਅਵਤਾਰ ਨਹੀਂ ਮੰਨਿਆ ਗਿਆ | ਸਗੋਂ ਅੰਸ਼ਾ ਅਵਤਾਰ ਆਖਿਆ ਗਿਆ ਹੈ । ਇਨ੍ਹਾਂ ਵੇਦਾਂ ਅਤੇ ਪੁਰਾਣਾਂ ਦੀ ਰਚਨਾ ਪੁਰਾਤਨ ਪੰਜਾਬ ਦੇ ਦਰਿਆਵਾਂ ਦੇ ਕੰਢੇ ਰਹੇ ਹਨ। ਪੁਰਾਣਾਂ ਦੇ ਸਮੇਂ ਤਾਂ ਜੈਨ ਧਰਮ ਭਾਰਤ ਵਿਚ ਕਾਫੀ ਫੈਲ ਚੁਕਿਆ ਸੀ । ਮਹਾਭਾਰਤ ਦੇ ਸ਼ਾਂਤਪਰਵ ਵਿਚ ਅਹਿੰਸਾ ਸੰਬੰਧੀ ਕਾਫੀ ਸਾਮਗਰੀ ਜੈਨ ਧਰਮ ਨਾਲ ਮਿਲਦੀ ਜੁਲਦੀ ਹੈ ਇਸੇ ਤਰਾਂ ਦੇ ਗੀਤਾ ਦੇ ਕਾਫੀ ਸ਼ਲੋਕ ਜੈਨ ਆਗਮ ਉਤਰਾਧਿਐਨ ਸੂਤਰ ਦੀ ਸੰਸਕ੍ਰਿਤ ਅਨੁਵਾਦ ਹੀ ਹਨ । ਇਨ੍ਹਾਂ ਸਾਰੇ ਹਿੰਦੂ ਗ ਥਾਂ ਦੀ ਰਚਨਾ ਸਥਾਨ ਪੰਜਾਬ ਹੈ ਅਤੇ ਇਨ੍ਹਾਂ ਗ਼ ਥਾਂ ਤੋਂ ਜੈਨ ਧਰਮ ਆਮ ਲੋਕਾਂ ਦੇ ਧਰਮ ਹੋਣ ਦੀ ਪੁਸ਼ਟੀ ਹੁੰਦੀ ਹੈ ।...
ਪਦਮ ਪੁਰਾਣ ਵਿਚ ਤਾਂ ਜੈਨ ਧਰਮ ਦੀ ਬਹੁਤ ਆਲੋਚਨਾ ਕੀਤੀ ਗਈ ਹੈ । ਵਿਸ਼ਨੂੰ ਪੁਰਾਣ ਵਿਚ ਮਾਇਆ ਮੋਹ ਨਾਂ ਦੇ ਜੈਨ ਭਿਖਸ਼ੂ ਦਾ ਅਰਾਂ ਨੂੰ ਜੈਨ ਧਰਮ ਵਿਚ ਦੀਖਿਅਤ ਕਰਨ ਦਾ ਜਿਕਰ ਹੈ ।
ਸ਼ਿਵ ਪੁਰਾਣ ਵਿਚ ਜੈਨ ਸਾਧੂਆਂ ਦੇ ਚਿਨ੍ਹਾਂ ਦੀ ਚਰਚਾ ਹੈ । ਜੈਨ ਧਰਮ ਨੂੰ ਕਲਿ ਯੁਗ ਦਾ ਧਰਮ ਆਖਿਆ ਗਿਆ ਹੈI
ਹਿੰਦੂ ਗ ਥਾਂ ਵਿਚ ਇਸ ਦੇਸ਼ ਦੇ ਨਾਂ ਉੱਤਪਤੀ ਭਗਵਾਨ ਰਿਸ਼ਵਦੇਵ ਦੇ ਬੜੇ ਪੁਤਰ ਭਰਤ ਦੇ ਨਾਂ ਨਾਲ ਹੋਈ ਹੈ । ਰਿਗਵੇਦ ਵਿਚ ਭਰਤਵੰਸ਼ੀਆਂ ਨਾਲ ਕਈ ਸੰਬੰਧਿਤ ਮੰਤਰ ਹਨ । ਅਗਨੀ ਪੁਰਾਣ ਨੇ ਇਸ ਸੰਬੰਧੀ ਸਾਫ ਆਖਿਆ ਹੈ । .::ST , ਧਾਂ , ਗਰ, , ਬਸ ਝੁਕਾਵਿ,
___न धर्म माध्यम तुल्या, हिमदेशात्तु नाभितः ।