________________
ਰਰ: ਧਰਿCਧ, ਗੈਰ ਬਸੰ: ਕਰੇ । ਵੰਬਾਂ ਗੈਸ ਬਸ ਬ ਕਰੇ ਦਰਬ-ਬਾਤ 1301
ਅਰਥ-ਭਗਵਾਨ ਮਹਾਵੀਰ ਬਹੁਤ ਸਮੇਂ ਅਹਾਰ ਰਹਿਤ ਤੱਪ ਕਰਦੇ ਰਹੇ ਉਨ੍ਹਾਂ ਸਾਰੇ ਗਹਿਣੇ ਕਪੜੇ ਤਿਆਗ ਦਿਤੇ । ਉਹ ਇਸਤਰੀ ਪੁਰਸ਼ ਦੇ ਭੇਦ ਤੋਂ ਉਪਰ ਉਠ ਕੇ ਘਮਣ ਲਗੇ । ਇਸ ਪ੍ਰਕਾਰ ਉਨ੍ਹਾਂ ਕਠੋਰ ਤੱਪ ਕਰਕੇ ਜੈਨ ਧਰਮ ਦਾ ਪ੍ਰਭਾਵ ਵਧਾਇਆ ਜਦੋਂ ਮਹਾਵੀਰ ਕਸ਼ਮੀਰ ਦੇਸ਼ ਗਏ, ਤਾਂ ਉਥੇ ਜੈਨ ਧਰਮ ਦਾ ਪ੍ਰਚਾਰ ਹੋਇਆ ।
| ਸੀ ਮਾਲ ਪੁਰਾਣ ਦੇ ਇਸ ਕਥਨ ਤੋਂ ਸਿੱਧ ਹੈ ਕਿ ਭਗਵਾਨ ਮਹਾਵੀਰ ਕਸ਼ਮੀਰ ਜਾਣ ਤੋਂ ਪਹਿਲਾਂ ਰਾਹ ਵਿਚ ਪੈਂਦੇ ਪੰਜਾਬ ਵਿਚ ਭਾਰੀ ਸਮਾਂ ਧਰਮ ਪ੍ਰਚਾਰ ਕਰਦੇ ਰਹੇ ।
( 8 )