________________
ਖੋਜ ਦੇ ਕੁਝ ਅਣਛੂਹੇ ਪਹਿਲੂਆਂ ਨੂੰ ਸਮਰਥਾ ਅਨੁਸਾਰ ਛਾਇਆ ਹੈ ਜਿਸ ਨਾਲ ਇਸ ਵਿਸ਼ੇ ਵਿਚ ਰੁਚੀ ਰੱਖਣ ਵਾਲੇ ਪਾਠਕਾਂ ਨੂੰ ਲਾਭ ਪੁਜੇਗਾ ।
ਇਸ ਪੁਸਤਕ ਦੀ ਪ੍ਰਰਿਕਾ ਜਿਨ ਸ਼ਾਸਨ ਪ੍ਰਭਾਵਿ ਸਾਧਵੀ ਰਤਨ ਸ੍ਰੀ ਸਵਰਨ ਕਾਂਤਾ ਜੀ ਮਹਾਰਾਜ ਨੂੰ ਮੈਂ ਬੰਦਨਾ ਸਹਿਤ ਸਾਧੂਵਾਦ ਆਖਦਾ ਹਾਂ ।
ਮੈਂ ਸੱਚੇ ਦਿਲੋਂ ਇਕ ਪ੍ਰਾਣ ਦੇ ਸ਼ਰੀਰ’ ਰੂਪੀ ਇਨ੍ਹਾਂ ਦੋਹਾਂ ਭਰਾਵਾਂ ਦੀ ਸ਼ਰਧਾ, ਸਾਹਿਤ ਪ੍ਰਤਿਭਾ ਅਤੇ ਅਨੁੱਖੀ ਕਾਰਜ ਸ਼ਕਤੀ ਦੇ ਵਿਕਾਸ ਦੀ ਮੰਗਲ ਕਾਮਨਾ ਕਰਦਾ
ਹਾਂ
।
ਤਿਲਕ ਧਰ ਸ਼ਾਸਤਰੀ | ਸੰਪਾਦਕ ਆਤਮ ਰਸ਼ਮੀ (ਮਾਸਿਕ ਪਤ੍ਰਿਕਾ)
14 ਜੁਲਾਈ, 1986
( XXII )